ਕੀ ਮਿਲੇਆ, ਕੀ ਖੋਇਆ ਹਿਸਾਬ ਲਿਖਾਂਗਾ
ਮੈਂ ਆਪਣੇ ਕੁਝ ਅਧੂਰੇ ਜਿਹੇ ਖ਼ਵਾਬ ਲਿਖਾਂਗਾ
ਮੈਨੂੰ ਠੱਗਿਆ ਏ ਕਿੰਵੇ ਤੂੰ ਆਪਣਾ ਵਨਾ ਕੇ
ਮੈਂ ਤੇਰੇ ਉੱਤੇ ਐ ਜ਼ਿੰਦਗੀ ਇਕ ਕਿਤਾਬ ਲਿਖਾਂਗਾ
ਕੀ ਮਿਲੇਆ ਕੀ ਖੋਇਆ ਹਿਸਾਬ ਲਿਖਾਂਗਾ.....
Ki mileya ki khoya hisaab likhanga
Main apne kujh adhure jehe khwab likhanga
Mainu thaggeya ae kinwe tun apna bnake
Main tere utte e zindgi ik kitaab likhanga
Ki mileya ki khoya hisaab likhanga....
-