Kulwinder Singh   (ਕੁੱਲਵਿੰਦਰ ਸਿੰਘ ਪੁਰੀ)
57 Followers · 132 Following

Joined 20 April 2018


Joined 20 April 2018
30 AUG 2021 AT 22:31

ਬਣ ਕੁਹਾੜੀ ਦਾ ਦਸਤਾ ਆਪਣੇ ਪੁਰਖਿਆ ਦੀਆਂ ਜੜ੍ਹ ਵੱਡੀ ਜਾਂਦੇ ਨੇ,
ਕੋਈ ਕੀ ਦੋਸ਼ ਲਾਏ ਦੂਜਿਆਂ ਤੇ ,
ਇਥੇ ਆਪਣੇ ਈ ਲੰਕਾ ਦੇ ਭੇਤੀ ਬਣੀ ਜਾਦੇ ਨੇ।
ਹਰ ਜਿੱਤ ਤੇ ਹੈ ਰੱਬ ਦਾ ਹੱਥ ,
ਪਰ ਹੱਥ ਤੇ ਹੱਥ ਧਰ ਕੇ ਬੈਠਿਆ ਵੀ ਜਾਂਦਾ ਨਾ,
ਚਾਹੇ ਉਹਨਾਂ ਕੱਪੜੇ ਪਾਟੇ ਜਾਂ ਪਾਟ ਦੇਣ ਸਿਰ ਸਾਡੇ ,
ਕਦੀ ਪਿੱਠ ਵਿਖਾਕੇ ਮੈਦਾਨੋ ਭੱਜਿਆ ਜਾਂਦਾ ਨਾ।
ਕੁਲਵਿੰਦਰ ਸਿੰਘ

-


28 AUG 2021 AT 22:40

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲਿਆਂ ਨੇ।
ਜਿਹਨਾਂ ਦੇਸ ਸੇਵਾ ਵਿਚ ਪੈਰ ਪਾਇਆ,
ਉਨ੍ਹਾਂ ਢੇਰ ਮੁਸੀਬਤਾਂ ਝੱਲਿਆਂ ਨੇ।

-


8 FEB 2021 AT 9:02

ਤੂੰ ਕਿੱਲ ਠੋਕਿਆ ਸਾਡਿਆ ਰਾਹਾ ਵਿਚ ਬੇਦਰਦਾ ,
ਅਸੀ ਪਾ ਮਿੱਟੀ ਕਿੱਲ ਉੱਪਰ,
ਫੁੱਲ ਉਗਾਵਾਂ ਗੇ ।
ਤੂੰ ਵਿਖਿਆ ਅਾਪਣਾ ਜੁਲਮ ਅਸੀ ਆਪਨਾ ਪਿਆਰ ਦੁਨੀਆਂ ਨੂੰ ਵਿਖਾਵਾ ਗੇ,।
ਨਿਕਲ ਗਏ ਆ ਘਰਾਂ ਆਪਣਿਆਂ ਚੋ ,
ਤੈਨੂੰ ਹੁਣ ਘਰੇ ਬਠਾਵਾਂ ਗੇ ,
ਕੱਟ ਸਰਦੀ ਗਏ ਸਰਹੱਦ ਦਿੱਲੀ ਤੇ ,
ਹੁਣ ਗਰਮੀ ਵੀ ਇੱਥੇ ਹੀ ਲਗਾਵਾਂਗੇ।
ਕਾਲ਼ਿਆਂ ਕਲਮਾਂ ਨਾਲ ਲਿਖੇ ਕਨੂੰਨ ਕਾਲੇ ,
ਆਪਣੇ ਖੂਨ ਪਸੀਨੇ ਨਾਲ ਮਿਟਾਵਾਗੇਂ ।
ਹੋ ਗਏ ਸ਼ਹੀਦ ਲੜਾਈ ਲੜਦੇ ,
ਹਾਲੇ ਹੋਰ ਵੀ ਸਹੀਦੀਆ ਪਾਵਾਂਗੇ ,
ਤੈਨੂੰ ਫ਼ਰਕ ਨਾ ਪਏ ਚਾਹੇ ਰਤੀ ਦਾ ,
ਅਸੀ ਤੇ ਤੇਰੀ ਕੁਰਸੀ ਹਿਲਾਵਾਂਗੇ ।

ਸੁਣਿਆ ਸੀ ਦਿੱਲੀ ਜ਼ੁਲਮ ਕਰਦੀ ਏ ,
ਅੱਜ ਅੱਖੀ ਵੇਖ ਕੇ ਆਵਾਂਗੇ ।
ਤੈਨੂੰ ਮਾਣ ਹੋਵੇ ਗਾ ਚਾਰ ਛਿੱਲੜਾ ,
ਅਸੀ ਤੇ ਉਹ ਵੀ ਕਰ ਦਾਨ ਜਾਵਾਂਗੇ ।
ਵਖਤ ਤੇਰਾ ਏ ਇਹ ਨਾ ਸਮਝੀ ,
ਆਪੇ ਵਖਤ ਤੈਨੂੰ ਸਮਝਾ ਦੇਵੇਗਾ।
ਕੁੱਲਵਿੰਦਰ ਸਿੰਘ ਮਾਨੂੰਪੁਰ

-


8 FEB 2021 AT 8:57

ਤੂੰ ਕਿੱਲ ਠੋਕਿਆ ਸਾਡਿਆ ਰਾਹਾ ਵਿਚ ਬੇਦਰਦਾ ,
ਅਸੀ ਪਾ ਮਿੱਟੀ ਕਿੱਲ ਉੱਪਰ,
ਫੁੱਲ ਉਗਾਵਾਂ ਗੇ ।
ਤੂੰ ਵਿਖਿਆ ਅਾਪਣਾ ਜੁਲਮ ਅਸੀ ਆਪਨਾ ਪਿਆਰ ਦੁਨੀਆਂ ਨੂੰ ਵਿਖਾਵਾ ਗੇ,।
ਨਿਕਲ ਗਏ ਆ ਘਰਾਂ ਆਪਣਿਆਂ ਚੋ ,
ਤੈਨੂੰ ਹੁਣ ਘਰੇ ਬਠਾਵਾਂ ਗੇ ,
ਕੱਟ ਸਰਦੀ ਗਏ ਸਰਹੱਦ ਦਿੱਲੀ ਤੇ ,
ਹੁਣ ਗਰਮੀ ਵੀ ਇੱਥੇ ਹੀ ਲਗਾਵਾਂਗੇ।
ਕਾਲ਼ਿਆਂ ਕਲਮਾਂ ਨਾਲ ਲਿਖੇ ਕਨੂੰਨ ਕਾਲੇ ,
ਆਪਣੇ ਖੂਨ ਪਸੀਨੇ ਨਾਲ ਮਿਟਾਵਾਗੇਂ ।
ਹੋ ਗਏ ਸ਼ਹੀਦ ਲੜਾਈ ਲੜਦੇ ,
ਹਾਲੇ ਹੋਰ ਵੀ ਸਹੀਦੀਆ ਪਾਵਾਂਗੇ ,
ਤੈਨੂੰ ਫ਼ਰਕ ਨਾ ਪਏ ਚਾਹੇ ਰਤੀ ਦਾ ,
ਅਸੀ ਤੇ ਤੇਰੀ ਕੁਰਸੀ ਹਿਲਾਵਾਂਗੇ ।

ਸੁਣਿਆ ਸੀ ਦਿੱਲੀ ਜ਼ੁਲਮ ਕਰਦੀ ਏ ,
ਅੱਜ ਅੱਖੀ ਵੇਖ ਕੇ ਆਵਾਂਗੇ ।
ਤੈਨੂੰ ਮਾਣ ਹੋਵੇ ਗਾ ਚਾਰ ਛਿੱਲੜਾ ,
ਅਸੀ ਤੇ ਉਹ ਵੀ ਕਰ ਦਾਨ ਜਾਵਾਂਗੇ ।
ਵਖਤ ਤੇਰਾ ਏ ਇਹ ਨਾ ਸਮਝੀ ,
ਆਪੇ ਵਖਤ ਤੈਨੂੰ ਸਮਝਾ ਦੇਵੇਗਾ।
ਕੁੱਲਵਿੰਦਰ ਸਿੰਘ ਮਾਨੂੰਪੁਰੀ

-


24 JAN 2021 AT 21:24

ਚੋਰੀ ਚੋਰੀ ਨਜ਼ਰੇ ਮਿਲਾਨੇ ਚ,
ਜੋ ਮਜ਼ ਏ
ਉਹ ਸਾਹਮਣੇ ਬੈਠ ਕੇ ਨੀ ਮਿਲਦਾ।

-


8 JAN 2021 AT 22:17

ਕੀ ਗੱਲ ਹੋ ਗਈ, ਜੇ ਅਸੀ ਅਮੀਰ ਹੋ ਗਈ ,ਤੁਸੀ ਹੁਣ ਸਾਡੇ ਨਾਲ ਗੱਲ ਵੀ ਨੀ ਕਰਦੇ ,ਇਹ ਚ ਮੇਰਾ ਕੀ ਕਸੂਰ ਏ ,ਬੱਸ ਇਹੀ ਕਿ ਮੇਰੇ ਕੋਲ ਪੈਸਾ ਆ ਗਿਆ, ਇਸ ਲਈ ਤੁਸੀ ਮੈਨੂੰ ਭੁੱਲ ਗਏ ,ਤੁਹਾਡੀ ਮਰਜੀ ਏ ਮੇਰਾ ਕੀ ਏ ਮੈ ਤੇ ਹੋਰ ਅਮੀਰ ਹੋ ਜਾਵਾਗਾ ।

-


21 NOV 2020 AT 21:35

ਫੁੱਕਰਪਣਾ ਸੋਹੰਦਾ ਨਹੀਂ ਮਰਦ ਦਲੇਰਾਂ ਨੂੰ,
ਦਿੱਲ ਦਾ ਭੇਤ ਕਦੀ ਸਾਂਝਾ ਕਰੀਏ ਨਾ ਔਰਤ ਬਾਦਕਾਰਾਂ ਨੂੰ !

-


21 NOV 2020 AT 21:32

ਫੁੱਕਰਪਣਾ ਸੋਹੰਦਾ ਨਹੀਂ ਮਰਦ ਦਲੇਰਾਂ ਨੂੰ,

ਦਿੱਲ ਦਾ ਭੇਤ ਕਦੀ ਸਾਂਝਾ ਕਰੀਏ ਨਾ

ਔਰਤ ਬਾਦਕਾਰਾਂ ਨੂੰ !

-


18 NOV 2020 AT 14:29

ਰੋਜ ਲੜਨ ਨਾਲ
ਰਿਸਤੇ ਨੀ ਟੁੱਟਦੇ ਸੱਜਣਾ
ਰਿਸਤੇ ਉਦੋ ਟੁੱਟਦੇ ਨੇ
ਜਦੋ ਦੋਨੋ ਚੁੱਪ ਰਹਿਣ ਲੱਗ ਜਾਣ

-


16 NOV 2020 AT 14:00

ਉਸ ਵਕਤ ਨੂੰ ਕਦੇ ਨਾ ਭੁੱਲੋ
ਜਦੋਂ ਥੋਨੂੰ ਬਿਨਾਂ ਕਿਸੇ ਗੱਲ ਤੋਂ
ਜ਼ਲੀਲ ਕੀਤਾ ਗਿਆ ਹੋਵੇ ਅਤੇ
ਤੁਹਾਡਾ ਗਵਾਹ ਸਿਰਫ ਪ੍ਰਮਾਤਮਾ ਹੋਵੇ.....

-


Fetching Kulwinder Singh Quotes