-
Kulbir MaAn
(Kulbir MaAn)
350 Followers · 103 Following
ਜਨਮ=21 ਅਗਸਤ
ਸਟੂਡੈਂਟਸ=ਪੰਜਾਬੀ ਯੂਨੀਵਰਸਿਟੀ ਪਟਿਆਲਾ 🤓
Pb31
ਸਟੂਡੈਂਟਸ=ਪੰਜਾਬੀ ਯੂਨੀਵਰਸਿਟੀ ਪਟਿਆਲਾ 🤓
Pb31
Joined 12 November 2019
3 APR AT 0:17
ਹੁਣ ਉਹ ਹੱਸਦਾ ਨਹੀਂ
ਚੁੱਪ ਜਾ ਹੀ ਰਹਿੰਦਾ
ਲੱਗਦਾ ਏ ਡਰਿਆ ਹੋਇਆ ਆ
ਕੋਈ ਲਾਰੇ ਲਾ ਕੇ ਤੁਰ ਗਿਆ ਉਹਨੂੰ
ਉਹਦੇ ਜ਼ਜਬਾਤਾਂ ਦਾ ਕਤਲ
ਕਿਸੇ ਨੇ ਤਾਂ ਕਰਿਆ ਹੋਇਆ
ਭੁੱਲ ਗਿਆ ਉਹ ਦੁਨੀਆ ਨੂੰ
ਛੱਡ ਦਿੱਤੀ ਉਸਨੇ ਕੋਈ ਰੀਝ ਰੱਖਣੀ
ਹੁਣ ਕਿਸੇ ਤੇ ਇਤਬਾਰ ਨਹੀਂ ਰਹਿ
ਜਿਸ ਨੂੰ ਰੱਬ ਸੀ ਉਹ ਮੰਨਦਾ
ਦਿਨ ਰਾਤ ਅਰਦਾਸਾਂ
ਜਿਸ ਲਈ ਉਹ ਕਰਦਾ
ਉਹਨੇ ਵੀ ਸਾਰ ਨਹੀਂ ਲਈ
ਉਹ ਤੁਰ ਗਿਆ ਛੱਡ ਕੇ
ਅੱਜ ਵੀ ਉਹ ਓਸ ਮੋੜ ਤੇ
ਖੜਾ ਜਿੱਥੇ ਕਿਸੇ ਨੇ ਨਾ ਆਉਣਾ ਏ
ਪਰ ਉਹ ਫੇਰ ਵੀ ਇੰਤਜ਼ਾਰ
ਕਰ ਰਹਾਂ ਆ ਕਈ ਸਾਲਾਂ ਦਾ
ਰੁਲ ਗਿਆ ਉਹ ਭੁੱਲ ਗਿਆ
ਅਪਣੇ ਆਪ ਨੂੰ ਕੌਣ ਆ ਉਹ
ਪਰ ਕਿਸੇ ਨੂੰ ਯਾਦ ਵੀ ਨਹੀਂ
ਆਉਂਦਾ ਜੋ ਸਭ ਤੋਂ ਖਾਸ ਸੀ ਕਦੇ
-
20 NOV 2024 AT 13:18
ਮੇਰੇ ਸੀਨੇ ਸੱਲ ਨਾ ਕਰਿਆ ਕਰ
ਨਜ਼ਰਾ ਹੋਰਾ ਵੱਲ ਨਾ ਕਰਿਆ ਕਰ
ਮੌਤ ਬੂਹੇ ਤੱਕ ਆ ਜਾਦੀ ਏ
ਵਿਛੜਨ ਵਾਲੀ ਗੱਲ ਨਾ ਕਰਿਆ ਕਰ-
23 SEP 2024 AT 8:05
ਇਹ ਜੋ ਵੀ ਫ਼ਤਵਾ ਏ, ਕਰ ਕਬੂਲ ਮਹੁੱਬਤ ਦਾ,
ਆਸ਼ਕ ਨੇ ਮਰਨਾ ਏ,ਇਹ ਅਸੂਲ ਮਹੁੱਬਤ ਦਾ।-