Komal Kaur   (Komal)
27 Followers 0 Following

Joined 18 September 2018


Joined 18 September 2018
1 JUN 2021 AT 17:27

ਮੇਰੀ ਕਲਮ ਦੀ ਸਿਆਹੀ ਤੇ ਪੰਨਿਆਂ ਦਾ ਰਿਸ਼ਤਾ ਬਿਲਕੁਲ ਸੌਣੀ ਤੇ ਮਹਿਵਾਲ ਵਰਗਾ ਏ, ਜਿੰਨਾ ਦੇ ਰੰਗ ਵਿੱਚ ਤਾਂ ਬਹੁਤ ਫ਼ਰਕ ਏ ਪਰ ਇਕ ਦੂਜੇ ਬਿਨਾਂ ਕੋਈ ਅਕਸ ਨਹੀਂ।

-


1 JUN 2021 AT 17:05

ਜਦੋਂ ਜ਼ੁਬਾਨ ਦਿਲ ਦਾ ਦਰਦ ਬਿਆਨ ਨਹੀਂ ਕਰ ਪਾਉਂਦੀ ਓਦੋਂ ਓਹੀ ਪੀੜ ਸ਼ਬਦਾਂ ਦੇ ਰੂਪ ਚ ਕਿਤਾਬਾਂ ਤੇ ਉਤਰਦੀ ਏ।

-


1 JUN 2021 AT 16:57

ਹੁੰਦਾ ਪਿਆਰ ਨੀ ਦੁਬਾਰਾ ਕਈਆ ਨੇ ਲਿਖ ਦਿੱਤਾ......
ਹੁੰਦਾ ਪਿਆਰ ਨੀ ਦੁਬਾਰਾ ਕਈਆ ਨੇ ਲਿਖ ਦਿੱਤਾ.....
ਹੋਵੇ ਇਕ ਨਾਲ ਦੁਬਾਰਾ ...... ਦਸੋ ਕੀ ਕਰੀਏ।

-


16 APR 2021 AT 15:59

ਜਨਾਬ ਨਫ਼ਰਤ ਰੰਗਾ ਨਾਲ਼ ਨਹੀ
ਬਸ ਹੁਣ ਅੱਖਾ ਨੂੰ ਜਚਣੋ ਈ ਹੱਟ ਗਏ।

-


16 APR 2021 AT 15:51

ਅੱਜ ਆਪਣੀਆ ਕਮੀਆਂ ਗਿਣੀਆ
ਅਖਰ ਹਜ਼ਾਰਾਂ ਈ ਘਟ ਗਏ।

-


6 APR 2021 AT 22:05

ਅਜ ਮਨੂੰ ਛੋਟੀ ਜਿਹੀ ਔ ਕੁੜੀ ਯਾਦ ਆ ਗਈ ਜਿਹੜੀ ਰਬ ਤੋ ਸਭ ਦੇ ਹੰਝੂਆ ਵੱਟੇ ਹਾਸੇ ਮੰਗਿਆ ਕਰਦੀ ਸੀ।

-


6 APR 2021 AT 21:56

ਅਖਾਂ ਦੀ ਲੋਅ ਤੇ ਸਾਹਾਂ ਦੀ ਡੋਰ ਸਭ ਟੁੱਟਣ ਆਲੀ ਏ ਪਰ ਏ ਆਸਾਂ ਦਾ ਦੀਵਾ ਹਾਲੇ ਵੀ ਨੀ ਬੁਝਦਾ।

-


6 APR 2021 AT 21:41

Je jagna ena aukha se kash mai sutte rende rabba kashhh

-


6 APR 2021 AT 21:37

ਮੈ ਅਜ ਹਾਰ ਗਈ ....
ਮੈ ਅਜ ਹਾਰ ਗਈ ਸਪਨਿਆ ਤੋ
ਮੈ ਅਜ ਹਾਰ ਗਈ ਅਪਣਿਆ ਤੋ
ਮੈ ਸਹੀ ਆ ਯਾ ਗਲਤ ਏ ਤਾ ਪੱਤਾ ਨਹੀਂ
ਪਰ ਮੈ ਹਾਰ ਗਈ ਆਸਾਂ ਤੋ।

-


4 APR 2021 AT 14:43

ਸੱਚੇ ਮਨ ਤੇ ਸੁੱਚੀ ਨੀਯਤ ਨਾਲ ਕਰੀ ਅਰਦਾਸ ਕਦੇ ਖਾਲੀ ਨੀ ਜਾਂਦੀ।

-


Fetching Komal Kaur Quotes