3 JAN 2020 AT 22:46

ਤੂੰ ਬਾਗਾਂ ਦਾ ਫੁੱਲ
ਮੈ ਕੰਡਿਆਲੀ ਤਾਰ
ਤੂੰ ਸੰਦਲੀ ਸਵੇਰ
ਮੈ ਜੇਠ ਦੀ ਤਾਪ
ਤੂੰ ਰੇਸ਼ਮ ਦੀ ਡੋਰ
ਮੈ ਕੰਡਿਆ ਦੀ ਵਾੜ

- Khushi Bains