ਤਰਾਨਾ ਬਹੁਤ ਹੈ
ਪਰ ਨਗਮੇ ਹੈ ਹੀ ਨਹੀ।।
ਬੇਗਾਨੇ ਬਹੁਤ ਹੈ
ਆਪਣੇ ਹੈ ਹੀ ਨਹੀ।।
-
ਮੈ ਉਸ ਤਲਬ ਨੂੰ ਮਹਿਸੂਸ ਕੀਤਾ
ਜਿਸ ਨਾਲ ਅੱਗੇ ਵਧੀ ਸੀ
ਪਿੱਛੇ ਮੁੜ ਕੇ ਵੇਖਿਆ
ਮੈ ਤਾ ਉਥੇ ਹੀ ਖੜੀ ਸੀ।।-
ਮੈ ਖੁਦ ਨੂੰ ਛੁਪਾਉਣ ਲੱਗੀ ਹਾ,
ਆਪਣੇ-ਆਪ ਨੂੰ ਸਮਝਾਉਣ ਲੱਗੀ ਹਾ।।
ਹਰ ਪਲ ਯਾਦ ਤਾ ਆਉਦੀ ਹੈ ਮਗਰ
ਮੈ ਹੁਣ ਆਪਣੇ-ਆਪ ਨੂੰ ਸਮਝਾਉਣ ਲੱਗੀ ਹਾ।।-
जरा सी बात थी,
बडा दी इस कदर कि।
कभी न उठ पाऐगे ।।
बदले बदले है उनके अनदाज ईतने,
कि आसू हमारे थम न पाऐगे।
हम उन्हे आपने लिए नही।
पर हा उनको
उन्ही कि खुशी के लिए
उनके साथ छोड जाएगे।।
-
रूठने वाले रूठ ही जाते है।।
हसने वाले हसा ही जाते है।।
भागने वाले भाग ही जाते है।।
तह करे अपनी मंजिल खुद जनाब जहा क्योकि।।
जिताने वाले जिता ही जाते है।।-
ਮਤਲਬ ਦੀ ਦੁਨੀਆ ਬਹੁਤ ਕੁਝ ਸਿਖਾਉਂਦੀ ਆ।।
ਉਨ੍ਹਾ ਜਿਹਨਾ ਨੂੰ ਲਗਦਾ।।
ਬਸ ਉਹੀ ਉਸਤਾਦ ਨੇ।।
ਬਾਹਲੇ ਪੁਲੇਖੇ ਚ ਨੇ।।
ਉਸ ਸਤ ਕਰਤਾਰ ਦੇ ਰੰਗੀਨ ਰੰਗਮੰਚ ਦੇ ਰੰਗ।।
ਬੇਸ਼ੁਮਾਰ ਰੰਗੀਨ ਤੇ ਹਸੀਨ ਨੇ।।-
ਬਹੁਤਾ ਆਪਣਾ ਕਹਿਣ ਵਾਲੇ ਅਕਸਰ ਹੀ ਉਸ ਤਲਬ ਚ ਮਿਲਦੇ ਨੇ ਸੱਜਣਾ।।
ਜਿੱਥੇ ਕੋਈ ਨਹੀ ਖੜਦਾ।।
ਪਰ ਨਾਲ ਖੜੇ ਹੋਣ ਦਾ ਸਵਾਲ ਜਰੂਰ ਕਰਨਾ।।
ਨਹੀ ਤਾ ਪਰਛਾਵਾ ਵੀ ਮੂੰਹ ਮੋੜ ਲੈਂਦਾ ਸੱਜਣਾ।।-
ਟੁੱਟ ਗਏ ਉਹ ਰਿਸ਼ਤੇ,
ਜਿਹਨਾ ਨੂੰ ਵਖਤ ਨਹੀ ਦਿੱਤਾ।।
ਪਰ ਉਹ ਕਿੱਥੇ ਨੇ,
ਜਿਹਨਾ ਨੂੰ ਵਖਤ ਦਿੱਤਾ ਸੀ।।-