Jis ch hadd hi howe....... Ohnu pyaar thodi kehnde ne
-
Kaur Dhimaan
(It's nav)
47 Followers · 30 Following
Insta-@_kaur_dhimaan
ਸ਼ਾਇਰ ਤਾਂ ਨਹੀਂ ਹਾਂ ਮੈਂ, ਉੰਜ ਲਿਖਣ ਦਾ ਸ਼ੌਂਕ ਰੱਖਦੀ ਆ
🤘KAUR DHIMAAN🤘
ਛੋਟੀਆਂ ... read more
ਸ਼ਾਇਰ ਤਾਂ ਨਹੀਂ ਹਾਂ ਮੈਂ, ਉੰਜ ਲਿਖਣ ਦਾ ਸ਼ੌਂਕ ਰੱਖਦੀ ਆ
🤘KAUR DHIMAAN🤘
ਛੋਟੀਆਂ ... read more
Joined 30 July 2020
3 JUN 2021 AT 7:14
ਤੇਰੇ ਖੁਦ ਵਿੱਚ ਮੈਂ ਬੋਲਾਂ…..
ਤੇਰੇ ਨਾਮ ਦਾ ਕੋਈ ਅੱਖਰ ਹੋ ਜਾਵਾਂ,
ਮੈਂ ਖੁਸ਼ ਨਹੀਂ ਤੈਥੋਂ ਦੂਰ ਹੋ ਕੇ……
ਤਾਹੀਓ ਸੋਚਾਂ-ਸੁਪਨਿਆਂ ਵਿੱਚ ਤੈਨੂੰ ਛੋਹ ਜਾਵਾਂ,
ਤੇਰੀ ਰੂਹ ਨੂੰ ਵੀ ਸੱਚਾ ਜਿਹਾ ਲੱਗਾਂ ਮੈਂ…..
ਬਣ ਖੁਸ਼ੀ ਦਾ ਹੰਝੂ ਤੇਰੀ ਅੱਖੋਂ ਚੋ ਜਾਵਾਂ,
ਜੇ ਤੂੰ ਪਿਆਰ ਨਾਲ ਮੇਰੇ ਵਾਲਾਂ ਨੂੰ ਸਿਹਲਾ ਦੇਵੇ……
ਮੈਂ ਤੇਰੀ ਗੌਦੀ ਵਿੱਚ ਸਿਰ ਰੱਖ ਕੇ ਸੌਂ ਜਾਵਾਂ,
ਨਾ ਭਾਲਾਂ ਇਸ ਤੋਂ ਖੂਬਸੂਰਤ ਮੌਤ ਕਿਤੇ…....
ਖੁਆਇਸ਼ ਹੈ ਤੇਰੇ ਕਲਾਵੇ ਵਿੱਚ ਹੀ ਮੋ ਜਾਵਾਂ,
ਜੇ ਤੂੰ ਆਖੇ ਮੈਂ ਲੋਕਾਂ ਵਿੱਚ ਖੁਦ ਨੂੰ ਗੁਮਨਾਮ ਕਰਾਰ ਦਿਆ….
ਜੇ ਤੈਨੂੰ ਇਤਰਾਜ਼ ਕੋਈ ਨਾ ਹੋਵੇ…..ਮੈਂ ਤੇਰੇ ਵਿੱਚ ਹੀ ਕਿਧਰੇ ਖੋ ਜਾਵਾਂ?????
-
2 JUN 2021 AT 21:58
ਕਈ ਵਾਰੀ ਚੱਕ ਲੈਣੇ ਆ Tension ਨਿੱਕੀ-ਨਿੱਕੀ ਗੱਲ ਦੀ,
ਕਈ ਵਾਰੀ ਹੋ ਜਾਂਦੇ ਫੱਕਰ ਜਿਹੇ ਆ।
ਜੇ ਤਿੜ-ਫਿੜ ਕੀਤੀ ਤਾਂ ਸਾਡੇ ਨਾਲੋ Rude ਨਾ ਕੋਈ,
ਜੇ ਕਰੋਗੇ ਗੱਲਾਂ ਹੱਸ-ਹੱਸ Navi ਨਾਲ ਤਾਂ ਅਸੀਂ ਮਿੱਠੀ ਸ਼ੱਕਰ ਜਿਹੇ ਆ।-
2 JUN 2021 AT 18:12
Assi kithe kabil kise nu sikhon de....... Aaap sikh lyie ohi buhat hunda ae.....
-