ਭਰੇ ਘੜੇ ਦੇ ਪਾਣੀ ਵਾਂਗੂ ਡੁੱਲਣ ਲੱਗੇ ਆ,
ਦਿਲ ਕੈੜਾ ਕਰ ਲੈ ਸੱਜਣਾਂ
ਵੇ ਤੈਨੂੰ ਭੁੱਲਣ ਲੱਗੇ ਆ.-
ਰੋਟੀ ਖਾਤਿਰ ਮੁੱਲ ਵੇਚ ਰਿਹਾ ਸੀ,
ਅੱਜ ਮੈਂ ਵੇਖਿਆ, ਇੱਕ ਮਾਂ ਦਾ ਫੁੱਲ, ਫੁੱਲ ਵੇਚ ਰਿਹਾ ਸੀ.
-
ਮੇਰੇ ਖੁਆਬ ਹੀ ਦੁੱਖ ਦੇਨੇ ਲਗੇ ਥੇ,
ਮੇਰੇ ਖੁਆਬ ਹੀ ਦੁਖ ਦੇਨੇ ਲਗੇ ਥੇ,
ਔਰ ਮੈਨੇ ਦੇਖਨੇ ਹੀ ਛੋਡ ਦੀਏ..
ਕਰਮਜੀਤ-
ਇਹ ਦਿਲ ਮੇਰੇ ਦੇ ਰਾਜ਼ ਚੰਨਾ
ਜੇ ਨਾ ਫੋਲੇੰ ਤਾਂ ਚੰਗਾ ਏ,
ਚੁੱਪ ਰਹਿਣਾ ਵਧੀਆ ਲੱਗਦਾ ਏ
ਜੇ ਨਾ ਬੋਲੇ ਤਾਂ ਚੰਗਾ ਏ.
ਅਸੀਂ ਇਸ਼ਕ ਤੇਰੇ ਵਿੱਚ ਖੋ ਗਏ ਹਾਂ
ਜੇ ਨਾ ਟੋਹਲੇੰ ਤਾਂ ਚੰਗਾ ਏ,
ਤੇਰੇ ਕਰਕੇ ਬਾਦਸ਼ਾਹ ਬਣ ਗਏ ਹਾਂ
'ਕਰਮਜੀਤ' ਜੇ ਨਾ ਰੌਲੇ ਤਾਂ ਚੰਗਾ ਏ.
Karma Galwadi-
ਮੇਰੇ ਅਲਫਾਜ਼ ਕਮ ਹੋ ਜਾਤੇ ਹੈ ਤਾਰੀਫ਼ ਮੈ,
ਐਸਾ ਮੁਖੜਾ ਹੈ ਤੇਰਾ,
ਅਰੇ ਚਾਂਦ ਕੀ ਕਿਆ ਔਕਾਤ ਹੈ,
ਵੋ ਤੋ ਮਹਿਜ਼ ਇਕ ਟੁਕੜਾ ਹੈ ਤੇਰਾ.
Karma Galwadi-
ਧਰਤੀ ਤੇ ਲਾਇਨਾਂ ਨੇ
ਜਿਹਨੂੰ ਬਾਰਡਰ ਕਹਿੰਦੇ ਨੇ.
ਨੇਤਾ ਆਪਸ ਵਿਚ ਮਿਲਦੇ
ਸਿਰ ਫੌਜੀਆਂ ਦੇ ਲਹਿੰਦੇ ਨੇ.
ਲਾਡਾਂ ਨਾਲ ਸੀ ਪਾਲਿਆ ਜੋ
ਓਹ ਪਿਆ ਸਾਹਮਣੇ ਵਡਿਆ ਏ.
ਰੱਬਾ ਤੇਰੀ ਦੁਨੀਆ ਨੇ.
ਤੈਨੂੰ ਦਿਲ ਚੋ ਕੱਢਿਆ ਏ....
KARMA GALWADI-