ਜੀ ਕਰਦਾ ਤੈਨੂੰ ਬੁੱਕਲ ਚ ਸਮੇਟ ਲਵਾਂ...
ਰਖਾਂ ਸਾਂਭ ਸਾਂਭ, ਦਿਲ ਦੇ ਕੋਲ।
ਪਰ ਹਵਾਵਾਂ ਵੀ ਕਦੇ ਕਿਸੇ ਦੇ ਚਾਹੁੰਣ ਤੇ ਰੁਕੀਆਂ ਨੇ ਭਲਾ!-
23 JAN 2018 AT 0:25
ਜੀ ਕਰਦਾ ਤੈਨੂੰ ਬੁੱਕਲ ਚ ਸਮੇਟ ਲਵਾਂ...
ਰਖਾਂ ਸਾਂਭ ਸਾਂਭ, ਦਿਲ ਦੇ ਕੋਲ।
ਪਰ ਹਵਾਵਾਂ ਵੀ ਕਦੇ ਕਿਸੇ ਦੇ ਚਾਹੁੰਣ ਤੇ ਰੁਕੀਆਂ ਨੇ ਭਲਾ!-