ਸੰਗਰਸ਼ ਜ਼ਿੰਦਗੀ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਕਹਿੰਦੇ,,,,
ਪਰ ਅਸਲ ਸੰਗਰਸ਼ ਅੱਜਕਲ ਦੇ ਬੰਦਿਆ ਦੀ ਚਲਾਕੀਆਂ ਨਾਲ ਲੜ੍ਹਨ ਨੂੰ ਕਹਿੰਦੇ !!!!!!-
ਰੀਤ ਬਣੀ ਸੀ ਇਸ ਜੱਗ ਦੀ
ਸਭ ਮੰਨਦੇ ਵੀ ਜਰੂਰ ਹੈ
ਸਭ ਹੱਥੋਂ ਹੱਥ ਛੜ੍ਹੋਂਦੇ ਹੈ
ਕੋਈ ਨਾਲ ਨੀ ਰਹਿਦਾ ਸਦਾ ਲੀ
ਅੱਜ ਦਿੱਲ ਨੂੰ ਇਹ ਪਤਾ ਲਗਾ ਗਿਆ
ਕੀ ਜਾਨ ਨੂੰ ਦੂਰ ਹੋਣਾ ਹੁੰਦਾ, ਅੱਜ ਦਿੱਲ ਨੂੰ ਪਤਾ ਲੱਗਾ ਹੈ
ਨਾ ਚੋਂਦੇ ਹੋਏ ਹੱਥ ਛੱਡਣਾ ਪਿਆ
ਸੱਚੀ ਦਿੱਲ ਨੂੰ ਬੜਾ ਦਰਦ ਹੋਇਆ
ਹੁਣ ਬਸ ਰੱਬ ਨੂੰ ਮੇਰੀ ਫ਼ਰਯਾਦ ਹੈ
ਇਸ ਦਰਦ ਨੂੰ ਤਾਕਤ ਬਣਾ ਦੇਵੇ
ਸਬਰ ਹਸੋਲੇ ਬਖਸ਼ ਕੇ ਮੇਰੀ ਜਾਨ ਵੀ ਜਾਣ ਪਾ ਦੇਵੇ
ਦਿਲ ਨੂੰ ਅਹਿਸਾਸ ਕਰਾ ਦੇਵੇ
ਰੱਬ ਸਭ ਨੂੰ ਸੁੱਖਾ ਨਾਲ ਮਿਲਾ ਦੇਵੇ
ਨਾ ਛੁੱਟੇ ਰੂਹਾਂ ਦਾ ਸਾਥ ਕਦੇ
ਨਾ ਹੋਵੇ ਰਾਹ ਕਿਸੇ ਦੇ ਦੂਰ ਇਹਨੇ
ਸੁਣਿਆ ਰੱਬ ਸਭ ਨੂੰ ਜੋੜ ਕੇ ਰੱਖਦਾ ਹੈ,
ਬਸ ਸਬਰ ਸੰਤੋਖ ਕਰਨਾ ਸਿਖਾ ਦਵੇ
ਬਸ ਹੌਸਲਾ ਰੱਖਣਾ ਸਿਖਾ ਦਵੇ......
-
Sometimes lil' word's bruise soo much,
which couldn't be imagined ever..-
ਹਮੇਸ਼ਾ ਹੀ ਚਲਦੇ ਰਹਿਣ ਵਾਲੇ ਲੋਕ ਹੀ ਸਫ਼ਲਤਾ ਹਾਸਲ ਨਹੀਂ ਕਰਦੇ ਹਨ, ਕਈ ਵਾਰ ਰੁੱਕ ਰੁੱਕ ਕੇ ਵੀ ਸਫ਼ਲਤਾ ਦੇ ਮਾਰਗ ਦੇ ਨਜਾਰੇ ਮਾਣ ਕੇ ਵੀ ਹਾਸਿਲ ਕੀਤੀ ਜਾ ਸਕਦੀ ਹੈ।।।।
-
Forgetting past gave serenity,
Bt some how got stuck with specific one's.-
ਜ਼ਿੰਦਗੀ ਦਾ ਸਫ਼ਰ ਬੋਤ ਲੰਮਾ ਸਫਰ ਹੈ,
ਇਸ ਸਫ਼ਰ ਵਿਚ ਸਬਰ ਨਾਲ ਸਫ਼ਰ ਛੋਟਾ ਜਿਹਾ ਲਗਦਾ ਹੈ।-
Love is called as connection of soul's,
But it's the connection of pure feelings & respect for each other.-
Always be Happy with the person,
which makes you happier then himself.-
Losing was not the final thing..
Its was the startup of something miracles.-
Life is rough...
Life is tough...
Be strong as enough..
whatever it's,
Enjoy this life enough..-