Jodveer Dhanju♠   (Jodveer Dhanju)
503 Followers · 2.7k Following

read more
Joined 8 April 2020


read more
Joined 8 April 2020
17 MAY 2022 AT 22:26

Akhiyan ta ohi ney
Hanjuan na hi pijjaya ney
A bnd v kithey hundiya
Tenu takna jo gijjiyan ney
Mey ta tere nal khada
Bss teri najri nahi chrda
Pyar bss tera hi mukya aae
Mey ta ajey v ona hi krda...

-


5 MAY 2022 AT 17:31


ਸੱਬ ਉੱਡਦੇ ਜਾਣ ਪਰਿੰਦੇ ਓਨਾ ਸ਼ੈਹਰਾਂ ਵੱਲ ਨੂੰ,
ਨਿੱਤ ਆਖ ਦਿੰਦੀ ਐ ਬੇਬੇ ਤੂੰ ਵੀ ਜਾਣਾ ਕੱਲ ਨੂੰ।

-


23 APR 2022 AT 13:39

Kujh yaadan ney
Kujh dukhdey ney
Kujh khaab lukoey ney
A redness nashey na nahio sajjna
Nain saari raat hi roey ney...

-


17 FEB 2022 AT 20:18

Kujh pta nhi lgda janab aj kl lokan da
Ik pal enjh lgda aae ki asi ohna dey boht nedey aa
Sadi v fikar aae ona nu
Dujey hi pal pith dikha k apney rah pey jandey ney...

-


16 OCT 2021 AT 18:51

Apneya nal bitaya har ik pall
amulla hunda aae ,
Duniya ch avey di koyi seh nahi aae
jo es da mull pa skey ...

-


27 SEP 2021 AT 17:24

🙏
ਬਹੁਤੇ ਨਹੀਂ ਸਿਆਣੇ ,
ਹਜੇ ਜੀਣਾ ਹੀ ਤਾਂ ਸਿੱਖਦੇ ਹਾਂ ।
ਰੱਖ ਰੱਬ ਤੇ ਭਰੋਸਾ ,
ਰੰਗ ਦੁਨੀਆ ਦੇ ਲਿਖਦੇ ਹਾਂ ।।

-


18 MAY 2021 AT 14:00

ਕਲਮ ਦੀ ਕੀ ਸਿਫ਼ਤ ਕਰਾਂ, ਯਾਂ ਗੱਲ ਕਰਾਂ ਏਦੀ ਕਿਸਮਤ ਦੀ,
ਜਾਂ ਦਸਾਂ ਕਿਦਾਂ ਜਨਮ ਹੋਇਆ, ਜਾਂ ਗਲ ਕਰਾਂ ਏਹਦੀ ਰਹਿਮਤ ਦੀ।
ਜਾਂ ਗਿਣਾਵਾਂ ਇਹਦੀਆਂ ਬੁਲੰਦੀਆ ਮੈਂ, ਜਾਂ ਰੋਵਾਂ ਇਹਦੇਆਂ ਲੇਖਾਂ ਨੂੰ ,
ਅਜਰ ਅਮਰ ਹੋਕੇ ਵੀ ਸਦਾਂ ਬਲਦੇ ਰੂਹ ਦੇਆਂ ਸੇਕਾਂ ਨੂੰ।
ਗੱਲ ਕਰਾਂ ਕਲਮ ਵਪਾਰੀ ਦੀ, ਜਿਹੜੀ ਲੇਖੇ-ਜੋਖੇ ਮੜ ਦੇਂਦੀ।
ਜਦੋਂ ਚਲਦੀ ਕਲਮ ਲਿਖਾਰੀ ਦੀ, ਗੀਤਾਂ ਵਿੱਚ ਕੋਕੇ ਜੜ ਦੇਂਦੀ।
ਕਲਮ ਅਧਿਆਪਕ ਦੀ ਬਣਾਵੇ ਭਵਿੱਖ, ਨਿੱਤ ਸੁਪਨੇ ਨਵੇਂ ਦਿਖਾਉਂਦੀ ਆ।
ਕਲਮ ਜੱਜ ਦੀ ਰੋਵੇ ਹਰ ਦਿਨ, ਨਾਲੇ ਲੋਕਾਂ ਦੇ ਮਾਪੇ ਰਵਾਉਂਦੀ ਆ।
ਕਲਮ ਮਹਾਨ ਆ ਗੁਰੂਆਂ ਦੀ, ਜੋ ਰੱਬ ਦੀ ਰਜ਼ਾ ਦਰਸਾਉਂਦੀ ਆ।
ਕਲਮ ਖੁਦਾ ਏ ਪੀਰ ਫਕੀਰਾਂ ਦੀ, ਜਿਹੜੀ ਬਾਣੀ ਦੇ ਵਿੱਚ ਆਉਂਦੀ ਆ।
ਕਲਮ ਜੋਦਵੀਰ ਦੀ ਲਿਖਦੀ ਆ ਸੱਚ, ਜੋ ਕੌੜਾ ਹੈ ਪਰ ਜ਼ਹਿਰ ਨਹੀਂ।
ਕਲਮ ਲਿਖੂ ਗੀ ਸਦਾ ਲਿਖੂਗੀ, ਜਦ ਤੱਕ ਟਲਦੇ ਪਹਿਰ ਨਹੀਂ।
ਕਲਮ ਲਿਖੂ ਗੀ ਸਦਾ ਲਿਖੂਗੀ, ਜਦ ਤੱਕ ਟਲਦੇ ਪਹਿਰ ਨਹੀਂ।...

-


25 APR 2021 AT 19:56

ਸਮਾਂ ਮਾੜਾ ਕਹਿੰਦੇ ਚੜ ਆਇਆ ,
ਐਸਾ ਗ਼ਮਾਂ ਦਾ ਡਾਢਾ ਹੜ੍ਹ ਆਇਆ,
ਬੰਦਾ ਬੰਦੇ ਤੋਂ ਲੁਕਦਾ ਫਿਰਦਾ ਏ ,
ਬਣ ਕੈਦਖਾਨਾ ਹੀ ਘਰ ਆਇਆ ।।

-


24 APR 2021 AT 9:55

रूठी लगती है ये दुनिया रूठ गया मेरा यार जो मुझसे,
कभी ख्वाबों में भी सोचा न था यूं दूर होंगे यारा हम तुमसे,
जीना तो है मुश्किल लेकिन हँसते रोते काट लेंगे ,
तुम्हारे बिना अब ऐसा लगता हम जिंदा हैं वो भी सिर्फ़ जिस्म से ।।

-


17 APR 2021 AT 21:20

Ona da sarda aae sajjna ,
Tu avey moh na ena paa,
Ona kol hor v ney tethon vadkey ,
Tu v apna dang chla...

-


Fetching Jodveer Dhanju♠ Quotes