जज़्बाती बंदा   (Qafir Yaar)
56 Followers · 4 Following

जज़्बाती कलम के जज़्बाती अल्फाज़
Joined 11 December 2019


जज़्बाती कलम के जज़्बाती अल्फाज़
Joined 11 December 2019

कातिल तो मैं बचपन से ही हूं
बहुत सी ख्वाहिश और ख्वाबों
मारा है आज तक

-



(ਗ਼ਜ਼ਲ)

ਕਿਵੇਂ ਭੁੱਖੀ ਭਾਣੀ ਫਿਰਦੀ ਦੁਨੀਆ,
ਮੈਂ ਕੁੱਝ ਹੱਕ ਹਲਾਲ ਦਾ ਖਾਂਦੇ ਵੇਖੇ।

ਜਿਨ੍ਹਾਂ ਦੇ ਤਨ ਮਾਰਨ ਲਿਸ਼ਕਾਂ,
ਮੈਂ ਪਾਟੇ ਝੱਗੇ ਪਾਉਂਦੇ ਵੇਖੇ।

ਲਾਡਾਂ ਚਾਵਾਂ ਨਾਲ ਪੁੱਤ ਪਾਲਦੇ ਮਾਪੇ,
ਮੈਂ ਬੁਢਾਪੇ ਚੇ ਧੱਕੇ ਖਾਂਦੇ ਵੇਖੇ।

ਜਿਹੜੇ ਲੋਕਾਂ ਸਾਹਮਣੇ ਚੁੱਪ ਜਿਹੇ ਰਹਿੰਦੇ,
ਮੈਂ ਇਕੱਲਿਆਂ ਹੁੰਦੇ ਗਾਉਂਦੇ ਵੇਖੇ।

ਜਿਹੜੇ ਆਖਣ ਕਾਫ਼ਿਰ ਹਾਂ ਅਸੀ,
ਮੈਂ ਉਹੀ ਮੰਦਰ ਮਸਜ਼ਿਦ ਜਾਂਦੇ ਵੇਖੇ।

-



कब तुम चाहत से आदत बन गई
अब तो तुम्हारे बगैर एक दिन भी
गुजारना मुश्किल है

-



अब तू ही सहारा है
इन सर्दियों में
क्योंकि अपने तो कब के साथ
छोड़ कर चले गए

-



ਚਾਹ ਤੇ ਸਲਾਹ
ਸਾਨੂੰ ਕਿਸੇ ਕਿਸੇ ਦੀ
ਪਸੰਦ ਆਉਂਦੀ ਆ

-




बहुत कम होती है

ये जवां होते होते गुज़र जाता है

-



ਬੇਸ਼ੱਕ ਘਰ ਦੇ ਕੱਚੇ ਹੋਵਣ,
ਪਰ ਦਿਲ ਦੇ ਸੱਜਣ ਸੱਚੇ ਹੋਵਣ।

ਐਸੀ ਅਸਾਂ ਮੁਹੱਬਤ ਕਰੀਏ,
ਲੋਕੀ ਹੱਕੇ ਬੱਕੇ ਹੋਵਣ।

ਸੱਜਣਾ ਦਾ ਘਰ ਪਾਕ ਤੇ ਸੋਹਣਾ,
ਲੋਕਾਂ ਭਾਣੇ ਮੱਕੇ ਹੋਵਣ।

ਹਰ ਸ਼ੈਅ ਪਾਰ ਕਰਨੀ ਮਨਜ਼ੂਰ,
ਲੇਖੀ ਲੱਗੇ ਨੱਕੇ ਹੋਵਣ।

ਕਾਫ਼ਿਰ ਯਾਰ ਲਈ ਹੌਸਲਾ ਹੀ ਹੋਊ,
ਲੋਕਾਂ ਦਿੱਤੇ ਧੱਕੇ ਹੋਵਣ।

-



ਸਾਨੂੰ ਤਾਂ ਬਸ਼ ਓਹਦਾ ਨਾਂ ਪਸੰਦ ਐ।
ਓਹਦੇ ਨਾਂ ਨਾਲ ਜੱਚਦਾ ਹੈ ਗੋਤ ਸਾਡਾ,
ਸਾਨੂੰ ਤਾਂ ਬਾਈ ਤਾਂ ਪਸੰਦ ਐ।
ਬੜੇ ਪਸੰਦ ਨੇ ਚਿਨੇ_ਗੋਲ੍ਹੇ ਓਹਨੂੰ,
ਸਾਨੂੰ ਤਾਂ ਬਾਈ ਸਿਰਫ਼ ਕਾਂ ਪਸੰਦ ਐ।
ਓਹ ਕਰਦੀ ਰਹਿੰਦੀ ਹਰ ਗੱਲ ਵਿੱਚ ਨਾਂਹ ਨੁੱਕਰ ਜਿਹੀ,
ਸਾਨੂੰ ਤਾਂ ਬਾਈ ਸਾਰੀਆਂ ਗੱਲਾਂ ਚੇ ਹਾਂ ਪਸੰਦ ਐ।
ਓਹਨੂੰ ਬੜੇ ਪਿਆਰੇ ਯਾਰ ਮਿੱਤਰ,
ਸਾਨੂੰ ਤਾਂ ਬਾਈ ਸਿਰਫ਼ ਮਾਂ ਪਸੰਦ ਐ।
ਜਿਹਤੇ ਲਿਖਿਆ ਹੈ ਓਹਨੇ ਨਾਂ ਮੇਰਾ ,
ਸਾਨੂੰ ਤਾਂ ਬਾਈ ਓਹਦੀ ਖੱਬੀ ਬਾਂਹ ਪਸੰਦ ਐ।
ਓਹ ਕਰਦੀ ਪਿਆਰ ਮੈਨੂੰ ਮੇਰੀ ਮਾਂ ਵਾਂਗਰਾਂ,
ਸਾਨੂੰ ਤਾਂ ਬਾਈ ਉਹ ਤਾਂ ਪਸੰਦ ਐ

-



आज कल के लौंडे बड़े बेशर्म होगे हैं
की चाहे के Cup से हाथ और आंखे
दोनों सेक लेते हैं

-



महफिल में बैठा था फिर भी त्नाह महसूस
कर रहा था

-


Fetching जज़्बाती बंदा Quotes