ਕਾਸ਼ ਹੁੰਦਾ ਤੂੰ ਕੋਲ ਮੇਰੇ,
ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਕੱਟ ਲੈਣੀ ਸੀ,
ਹੱਸਦੇ ਵੱਸਦੇ ਰਹਿੰਦੇ ਆਪਾ,
ਨਾ ਮੈਨੂੰ ਲੋੜ ਕਿਸੇ ਗ਼ੈਰ ਦੀ ਪੈਣੀ ਸੀ,
ਬੜੀ ਸੋਹਣੀ ਸੀ ਜ਼ਿੰਦਗੀ ਓਹਦੋਂ,
ਜਦੋਂ ਕੋਲ ਮੇਰੇ ਤੂੰ ਹੁੰਦਾ ਸੀ,
ਰੱਬ ਤੋਂ ਵੀ ਸ਼ਾਇਦ ਵੇਖਿਆ ਨਾ ਗਿਆ,
ਜਦੋਂ ਮੇਰੀ ਅੱਖ ਵਿੱਚ ਨਾ ਪਾਣੀ ਹੁੰਦਾ ਸੀ,
ਬੜੀ ਸੋਹਣੀ ਸੀ ਸਵੇਰ ਓਦੋਂ,
ਜਦੋਂ ਮੈਨੂੰ ਆਪ ਤੂੰ ਜਗੋਂਦਾ ਸੀ,
ਅੱਜ ਵੀ ਯਾਦ ਨੇ ਮੈਨੂੰ ਪੱਲ ਓਹੋ,
ਜਦੋਂ ਚੀਕਾ ਮਾਰ ਮਾਰ ਤੂੰ ਮੈਨੂੰ ਰੋਜ਼ ਜਗੋਂਦਾ ਸੀ।-
ਤੂੰ ਆਵਦੀ ਕਦਰ ਆਪ ਘਟਾਈ ਏ,
ਜਿੰਨਾਂ ਤੇ ਮੱਚਦਾ ਨਾ...
ਉਹਨਾਂ ਨੇ ਬੇਵਫ਼ਾਈ ਨਹੀਂ ਯਾਰੀ ਨਭਾਈ ਏ।
💯✌🏻-
ਜੇ ਕਿਤੇ ਸਾਡਾ ਪਿਆਰ ਦਿੱਲ ਤੇ ਲਾਇਆ ਹੁੰਦਾ ਤਾਂ ਅੱਜ ਸਾਡੀਆ STORIA'N ਦਿੱਲ ਤੇ ਨਾ ਲੱਗਦੀਆ।
😌🤞🏻-
हाँ हम है थोड़े मतलबी,
क्यूँकि हम आज भी हमारी हर दुआ मे तुम्हें ही माँगते है वो भी सिर्फ हमारे लिये।
😊❤-
ਹਰ ਪਾਸੇ ਮੈਨੂੰ ਦਿਖਦਾ ਤੂੰ ਜਿਸ ਕਮਰੇ ਵਿੱਚ ਵੀ ਵੜਦੀ ਆ,
ਵਿਹੜੇ ਵਿਚ ਵੀ ਦਿਸਦਾ ਤੂੰ ਜਦੋੰ ਜਾਲ ਵੱਲ ਨੂੰ ਤੱਕਦੀ ਆ,
ਇੰਝ ਲੱਗੇ ਮੈਰੇ ਮੋਡੇ ਤੇ ਬਹਿਕੇ ਤੂੰ ਹੁਣ ਵੀ ਮੇਰੇ ਕੰਨ ਖਾਏਗਾ,
ਸੁੱਤੀ ਪਈ ਨੂੰ ਮੈਨੂੰ ਤੂੰ ਚੀਕਾਂ ਮਾਰ-ਮਾਰ ਕੇ ਉਠਾਏ ਗਾ,
ਤੇਰੇ ਬਿੰਨ ਤਾਂ ਮੇਰੀ ਹਰ ਚੀਜ਼ ਅਧੂਰੀ ਆ,
ਤੂੰ ਆਜਾ ਤੂੰ ਆਜਾ ਤੇਰੇ ਬਿੰਨ ਮੇਰੀ ਜ਼ਿੰਦਗੀ ਅਧੂਰੀ ਆ ।
মিস্স উ মিঠূ😞💔
-
हे खुदा!🤲
चाहें सब कुछ शीन ले मुझसे,
बस उसे इतना दूर ना कर मुझसे ,
नहीं किसी और चीज़ की चाहत मुझें,
जोह शीन लिया बस उसे मोड़ दे मुझें ।
🙃💔🐦
-
जनाब!!!
अग्र लड़कों को प्यार उनकी "SALARY" देखकर किया जाता है
तो लड़कियो को भी प्यार अक्सर उनकीं "FIGURE" देखकर किया जाता है।
🤙🏻💯
-
ਅੱਖਾਂ "ਚਾਰ" 👫 ਉਸ ਇਨਸਾਨ ਨਾਲ ਕਰੋ ਜੋ ਅੱਖਾਂ "ਛੇ" 👪 ਹੋ ਜਾਣ ਤੇ ਵੀ ਉਹਾਡਾ ਹੱਥ ਕਦੇ ਨਾ ਛੱਡੇ।
-