ਚੁੱਭਣ ਲਗ ਗਏ
ਤੇਰੇ ਬੋਲ
ਕੰਨਾਂ ਦੀਆਂ ਬਾਲੀਆਂ ਵਾਂਗ
ਬਾਲੀਆਂ ਉਤਾਰ ਦਿੱਤੀਆਂ
ਰੂਹ ਤਕ ਚੜ੍ਹਿਆ ਹੋਇਆ
ਰੰਗ ਤੇਰਾ
ਉਤਰਦਾ ਨਹੀਂ- तितिक्षा शर्मा
8 AUG 2018 AT 18:56
ਚੁੱਭਣ ਲਗ ਗਏ
ਤੇਰੇ ਬੋਲ
ਕੰਨਾਂ ਦੀਆਂ ਬਾਲੀਆਂ ਵਾਂਗ
ਬਾਲੀਆਂ ਉਤਾਰ ਦਿੱਤੀਆਂ
ਰੂਹ ਤਕ ਚੜ੍ਹਿਆ ਹੋਇਆ
ਰੰਗ ਤੇਰਾ
ਉਤਰਦਾ ਨਹੀਂ- तितिक्षा शर्मा