jeet nav   (jeetnav)
516 Followers · 577 Following

Mere afsane. Insta id jeetnav30
Joined 14 August 2020


Mere afsane. Insta id jeetnav30
Joined 14 August 2020
3 MAR 2024 AT 8:29

You deeply love the "GOD"..
and believe there is nothing
Important than chanting
" THE GOD'S NAME".…
"Waheguruji"

-


9 SEP 2023 AT 11:58

ਉਹਦੀਆਂ ਬਖਸ਼ੀਆਂ ਦਾਤਾਂ ਤੇ
ਨਾ ਸ਼ਿਕਵਾ ਕਰ,ਨਾ ਸ਼ਿਕਾਇਤ ਕਰ
ਬਸ,ਰਜ਼ਾ ਵਿਚ ਰਹਿ.....
ਤੇ,,"ਇਬਾਦਤ" ਕਰ.......

-


3 SEP 2023 AT 11:36

बेतुके,खोखले ओर दिखावे के रिशतों से

-


7 FEB 2023 AT 12:10

Jeetnav

-


1 OCT 2022 AT 16:02

सम्भल कर चलना
नीचे गिराने में माहिर है दुनिया...

-


5 JUN 2022 AT 14:14

ਨੌਜਵਾਨ ਹੀ ਨੌਜਵਾਨ ਨੂੰ
ਮਾਰ ਰਿਹਾ ਏ
ਏ ਮੇਰਾ ਪੰਜਾਬ
ਪਤਾ ਨੀ ਕਿਧਰ ਨੂੰ
ਜਾ ਰਿਹਾ ਏ..........

-


12 MAY 2022 AT 15:40

है हमारी.....
सुखते हैं.....
झड़ते हैं......
और बिखर जाते हैं
फिर से उभरने के लिए
और ये सिलसिला युं ही चलता है
सदी दर सदी......

-


22 APR 2022 AT 16:21

ਦਿਲ ਲਾ ਲੈ ਬੇਪਰਵਾਹ ਦੇ ਨਾਲ
ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ
ਛੱਡ ਕੇ ਏਸ ਝੂਠੀ ਦੁਨੀਆਂ ਨੂੰ
ਉਸ ਸੱਚੇ ਦਾ ਹੋ ਜਾ ਤੂੰ......
ਦਗ਼ੇ ਮਿਲਣਗੇ ਦੁਨੀਆਂ ਤੋਂ
ਬਸ ਓਹਦੇ ਵਿਚ ਹੀ ਖੋਜਾ ਤੂੰ
ਛੱਡ ਪਰਵਾਹ ਇਸ ਦੁਨੀਆਂ ਦੀ
ਵਾਂਗ ਬੇਪਰਵਾਹ ਦੇ ਹੋਜਾ ਤੂੰ.....
ਦਿਲ ਲਾ ਲੈ ਬੇਪਰਵਾਹ ਦੇ ਨਾਲ 
ਬੇਪਰਵਾਹ ਈ ਹੋਜਾ ਤੂੰ...
ਨਾ ਤੈਨੂੰ ਕਿਸੇ ਨੂੰ ਰੋਲਣ ਦੇਊ
ਨਾ ਕਦੇ ਹੀ ਡੋਲਣ ਦੇਊ
ਛੱਡ ਰੰਗ ਸਾਰੇ ਦੁਨੀਆਂ ਦੇ
ਓਹਦੇ ਰੰਗਾਂ ਵਿਚ ਖੋਜਾ ਤੂੰ
ਦਇਲ ਲਾ ਲੈ ਬੇਪਰਵਾਹ ਦੇ ਨਾਲ 
ਬੇਪਰਵਾਹ ਈ ਹੋਜਾ ਤੂੰ....
-jeetnav

-


7 APR 2022 AT 12:32

ਕੰਮ ਆਉਣੀ ਏ ਤੇ ਬਸ
ਤੇਰੇ ਅੰਦਰ ਦੀ ਕਹਾਣੀ

-


4 APR 2022 AT 11:14

ਨਾ ਹੁਣ ਦਿਲ ਕਰਦਾ
ਰੁੱਸਣ ਰੁਸਾਉਣ ਨੂੰ
ਨਾ ਹੁਣ ਦਿਲ ਕਰਦਾ
ਮੰਨਣ ਮੰਨਾਉਣ ਨੂੰ
ਹੁਣ ਤੇ ਬਸ ਦਿਲ ਕਰਦਾ ਏ
ਏਸ ਦੁਨੀਆਂ ਤੋਂ ਰੁਖ਼ਸਤ ਹੋਣ ਨੂੰ

-


Fetching jeet nav Quotes