ਖ਼ੁਦਾ ਨੇ ਬਣਾਇਆ ਹੈ
ਮੈਂ ਕਾਲੇ ਰੰਗ ਵਿਚ ਹੀ ਖੁਸ਼ ਹਾਂ,
ਕਿਉਂ ਕਿ ਮੈਨੂੰ ਖ਼ੁਦਾ ਨੇ ਬਣਾਇਆ ਹੈ।
ਮੈਂ ਦੋ ਡੰਗ ਦੀ ਰੋਟੀ ਖਾ ਕੇ ਹੀ ਖੁਸ਼ਨਸੀਬ ਹਾਂ,
ਕਿਉਂਕਿ ਸਬਰ ਕੁਦਰਤ ਨੇ ਸਿਖਾਇਆ ਹੈ।
ਮੈਂ ਸਾਦੇ ਕੱਪੜੇ ਪਾ ਕੇ ਵੀ ਮਹਾਨ ਹਾਂ,
ਕਿਉਂਕਿ ਕਿਸਮਤ ਨੂੰ ਤਾਂ ਹੱਥਾਂ ਦੀ ਮਿਹਨਤ ਨੇ ਬਣਾਇਆ ਹੈ।
ਮੈਂ ਮੁਸ਼ਕਿਲਾਂ ਤੋਂ ਨਹੀਂ ਡਰਦਾ,
ਕਿਉਂਕਿ ਜ਼ਿਆਦਾ ਤਜ਼ੁਰਬੇ ਨੇ ਹੋਰ ਤਜ਼ੁਰਬੇਕਾਰ ਬਣਾਇਆ ਹੈ।
ਮੈਂ ਅੱਗੇ ਅੱਗੇ ਚੱਲਦਾ ਜਾਂਦਾ ਹਾਂ,
ਕਿਉਂਕਿ ਅੱਗੇ ਦੇ ਰਸਤੇ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ।
ਮੈਂ ਹਰ ਕਿਸੇ ਦੇ ਸਾਹਮਣੇ ਸੱਚ ਰੱਖਦਾ ਹਾਂ,
ਕਿਉਂਕਿ ਸੱਚ ਨੇ ਬੇਫ਼ਿਕਰ ਹੋ ਕੇ ਸਮਾਂ ਲੰਘਾਇਆ ਹੈ।
ਮੈਂ ਜਾਤ - ਪਾਤ, ਰੰਗ -ਭੇਦ, ਵਹਿਮਾਂ ਵਿੱਚ ਵਿਸ਼ਵਾਸ ਨਹੀਂ ਰੱਖਦਾ,
ਕਿਉਂਕਿ ਸਭ ਨੂੰ ਇੱਕੋ-ਇੱਕ ਖੁਦਾ ਨੇ ਬਣਾਇਆ ਹੈ।-
For more poetry
किताबें ही तो मेरा सब कुछ है,
इन किताबों के बन मैं क्या हूं?
यही मेरी जिंदगी बना देगी,
यही तो मेरा कल सजा देगी,
देख लेना! मुझे कामयाब बना देगी।
-
ਘਰਾਂ ਦੇ ਬਾਰਾਂ ਨੂੰ ਸਜਾ ਬਣੀਏ ਸੋਹਣਾ ਪੰਜਾਬ
ਘਰ ਦੇ ਦਰਵਾਜ਼ੇ ਤੋਂ ਅੱਗੇ ਦੀ ਥਾਂ ਜੋ ਤੋਂ ਵਿੱਚ ਆਉਣ ਵਾਲਿਆਂ ਲਈ ਸਭ ਤੋਂ ਪਹਿਲਾਂ ਖਿੱਚ ਦਾ ਕੇਂਦਰ ਬਣਦੀ ਹੈ ਜੇਕਰ ਕਿਸੇ ਘਰ ਦੇ ਦਰਵਾਜ਼ੇ ਤੋਂ ਅੱਗੇ ਵਾਲਾ ਹਿੱਸਾ ਸਾਫ-ਸੁਥਰਾ ਹੋਵੇ ਤਾਂ ਫਿਰ ਸਾਰੇ ਘਰ ਦੀ ਰੂਹ ਹੀ ਬਦਲ ਜਾਂਦੀ ਹੈ । ਘਰ ਦੇ ਅੰਦਰ ਆਉਣ ਵਾਲੇ ਇਨਸਾਨ ਨੂੰ ਖੁਸ਼ ਕਰ ਦਿੰਦੀ ਹੈ ਅਤੇ ਸਭ ਤੋਂ ਪਹਿਲਾਂ ਹੀ ਸਾਫ ਸਫਾਈ ਦਾ ਪ੍ਰਭਾਵ ਪਾਉਂਦੀ ਹੈ। ਇਸ ਲਈ ਘਰ ਦੇ ਦਰਵਾਜੇ ਦੇ ਆਲੇ-ਦੁਆਲੇ ਦਾ ਹਿੱਸਾ ਸਾਫ ਹੋਣਾ ਚਾਹੀਦਾ ਹੈ।
ਕਾਫੀ ਲੋਕ ਘਰ ਦੇ ਦਰਵਾਜ਼ੇ ਨੂੰ ਸਜਉਣ ਲਈ ਮਹਿੰਗੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ ਪਰ ਸਭ ਤੋਂ ਵਧੀਆ ਢੰਗ ਘਰ ਦੇ ਦਰਵਾਜਿਆਂ ਦੇ ਅੱਗੇ, ਰੁੱਖ, ਵੱਖ-ਵੱਖ ਫੁੱਲਾਂ ਵਾਲੇ ਪੌਦੇ ਲਗਾਉਣਾ ਹੈ ਜਿਸ ਨਾਲ ਹਰਿਆਲੀ, ਸੁੰਦਰਤਾ ਅਤੇ ਤਾਜ਼ਗੀ ਵੀ ਕਾਇਮ ਰਹਿੰਦੀਆਂ ਹਨ। ਸੋਹਣੇ ਫੁੱਲਾਂ ਵਾਲੀਆਂ ਵੇਲਾਂ ਘਰ ਦੇ ਦਰਵਾਜੇ ਦੀ ਖ਼ੂਬਸੂਰਤੀ ਨੂੰ ਚਾਰ-ਚੰਦ ਲਗਾ ਦਿੰਦੀਆਂ ਹਨ ਅਤੇ ਲੰਘਦੇ ਟੱਪਦੇ ਲੋਕਾਂ ਨੂੰ ਸੋਹਣੇ ਲੱਗਣ ਕਾਰਨ ਹੋਰ ਰੁੱਖ ਲਗਾਉਣ ਦੀ ਪ੍ਰੇਰਨਾ ਵੀ ਦਿੰਦੇ ਹਨ। ਮੈਂ ਸਭ ਨੂੰ ਇਹ ਬੇਨਤੀ ਕਰਦੀ ਹਾਂ ਕਿ ਆਏ ਦੋਸਤ ਮਿੱਤਰਾਂ ਦੇ ਜਨਮ ਦਿਨ, ਵਿਆਹ ਸ਼ਾਦੀਆਂ ਤੇ ਹੋਰ ਸਮਾਗਮਾਂ ਤੇ ਰੁੱਖ ਦੇਣੇ ਚਾਹੀਦੇ ਹਨ।
" ਘਰ ਦੇ ਦਰਵਾਜਿਆਂ ਦੇ ਅੱਗੇ ਰੁੱਖ ਲਗਾਓ,
ਅਤੇ ਆਪਣਾ ਸੋਹਣਾ ਪੰਜਾਬ ਬਨਾਓੰ।"
-
जिसका हुसन हो भलाई,
शरीर हो ईमानदार,
पांव चले सच के राह,
हाथ देते रहे दान,
आंखें अच्छे को देखें ,
होंठ बोले मीठे विचार,
वह है असल में इंसान।-
All my brothers and sisters
Please subscribe🔔 my YouTube channel and share the video
Link in bio 👆-