Jaspal Dardi   (Jaspal Dardi)
19 Followers · 13 Following

Insta. @jaspaldardi
Joined 3 July 2018


Insta. @jaspaldardi
Joined 3 July 2018
10 JUN 2022 AT 22:12

Aaj bhi kadar karte hai Oski,

Wo mera hota yeh jruri to nahi.

-


10 JUN 2022 AT 22:10

Eh kaise aaye Mausam ne ,
Ruk badle hawawa ne ,
Chadi jawani sive sikhe,
Ethe kinia Mawa ne ,
Pio de sir di pag lahati,
Bhediya baduwawa ne,

-


6 JAN 2022 AT 12:58

ਹੰਝੂ ਦੁੱਖ ਤੇ ਦਰਦਾਂ ਵਾਲੀ ਬਾਤ ਬਾਕੀ ਐ,
ਸਮਾਂ ਦੇਖ ਕੇ ਦੱਸ ਕਿਨੀ ਕੂ ਰਾਤ ਬਾਕੀ ਐ,
ਮੈ ਲੱਭਦਾ ਰਿਹਾ ਲੋਕਾਂ ਚ ਕਮੀਆ ਹਰ ਰੋਜ਼,
ਤੇ ਆਪੇ ਅੰਦਰ ਮਾਰਨੀ ਅਜੇ ਚਾਤ ਬਾਕੀ ਐ,
ਸਮਾਂ ਦੇਖ ਕੇ ਦੱਸ ਕਿਨੀ ਕੂ ਰਾਤ ਬਾਕੀ ਐ,
ਜ਼ਿੰਦਗੀ ਦੇ ਸਫਰ ਚ ਬਹੁਤ ਅੱਗੇ ਆ ਗਿਆ,
ਹਜੇ ਤਾਂ ਓਹਦਾ ਮਿਲਨਾ ਮੈਨੂੰ ਸਾਥ ਬਾਕੀ ਐ,
ਸਮਾਂ ਦੇਖ ਕੇ ਦੱਸ ਕਿਨੀ ਕੂ ਰਾਤ ਬਾਕੀ ਐ,
ਓਹਨੇ ਉਲੀਕੀਆਂ ਜੋ ਮੁਹੱਬਤਾਂ ਕਾਗਜ਼ ਉੱਤੇ,
ਓਹਨਾ ਕਾਗਜ਼ਾਂ ਦਾ ਹੋਣਾ ਹਜੇ ਖ਼ਾਕ ਬਾਕੀ ਐ,
ਸਮਾਂ ਦੇਖ ਕੇ ਦੱਸ ਕਿਨੀ ਕੂ ਰਾਤ ਬਾਕੀ ਐ,
ਬਹੁਤ ਗੱਲਾਂ ਕਿਤੀਆ ਓਹਦੇ ਨਾਲ ਬੈਠ ਕੇ ਮੈਂ,
ਓਹਦੇ ਹੱਥੋ ਚਾਹ ਪੀਣ ਦੀ ਚਾਹਤ ਬਾਕੀ ਐ,
ਸਮਾਂ ਦੇਖ ਕੇ ਦੱਸ ਕਿਨੀ ਕੂ ਰਾਤ ਬਾਕੀ ਐ,
ਗੰਗਾ ਜਾ ਕੇ ਹੋਵਾਗੇ ਇਕੱਠੇ ਮਰਨ ਤੋ ਬਾਅਦ,
ਜਿਓਂਦੇ ਦੇ ਰਾਹ ਚ ਰੋੜਾ ਬਣਦੀ ਜਾਤ ਬਾਕੀ ਐ,
ਸਮਾਂ ਦੇਖ ਕੇ ਦੱਸ ਕਿਨੀ ਕੂ ਰਾਤ ਬਾਕੀ ਐ,
ਹਜੇ ਤੱਕ ਖਾਲੀ ਹੈ ਝੋਲੀ ਮੇਰੇ ਅਰਮਾਨਾਂ ਦੀ,
ਦਰਦੀ ਨੂੰ ਦਰਦਾਂ ਦੀ ਮਿਲਣੀ ਦਾਤ ਬਾਕੀ ਐ,
ਹੰਝੂ ਦੁੱਖ ਤੇ ਦਰਦਾਂ ਵਾਲੀ ਬਾਤ ਬਾਕੀ ਐ,
ਸਮਾਂ ਦੇਖ ਕੇ ਦੱਸ ਕਿਨੀ ਕੂ ਰਾਤ ਬਾਕੀ ਐ,

-


22 DEC 2021 AT 22:46

Apne aap nu mehsoos karan di kosis karda aa ,

Ankhan band kardeya hi ohda chehra samne aa janda aa,

-


22 DEC 2021 AT 22:36

Shayad Galat Insan ki taraf dosti ka hat badaya hai ,

Nahi to Khuda itna bhi bereham nahi hai.

-


21 DEC 2021 AT 23:39

Kuch aisa hua hai k dil fr dhadkne laga hai,

Oska chehra meri Ankhon mai radkne laga hai ,

Osko dekhna ho to chup k se dekh leta hu,

Samne Jane pe dimag dil se jhagahdne laga hai,

-


18 DEC 2021 AT 22:24

ਕਾਸ਼ ਓਹ ਹਵਾ ਹੁੰਦੀ,
ਜਦੋਂ ਵੀ ਆਉਂਦੀ ਮੈਨੂੰ ਛੂ ਕੇ ਜਾਂਦੀ,
ਮੇਰੇ ਵਾਲਾ ਨੂੰ ਹਿਲਾ ਕੇ ਜਾਂਦੀ,
ਮੇਰੇ ਕਾਲਜੇ ਠੰਢ ਜਹੀ ਪਾ ਕੇ ਜਾਂਦੀ,

ਪਰ ਅਫਸੋਸ ਓਹ ਇਕ ਸਖਸੀਅਤ ਐ,
ਮੈ ਸਿਰਫ ਓਹਨੂੰ ਦੇਖ ਸਕਦਾ ਆ,
ਜਦੋਂ ਓਹ ਸਹੇਲੀਆ ਚ ਬਹਿ ਕੇ ਹਸਦੀ ਐ।

-


29 NOV 2021 AT 9:55

ਅਸੀ ਉੱਡਦੇ ਜਰੂਰ ਆ ਸੱਜਣਾ,

ਪਰ ਆਪਣੇ ਦਮ ਤੇ।

-


24 NOV 2021 AT 0:09

Sooraj sa Noor tha oske chehre par,

Chandan c khusboo thi oski sanson mai,

Kaha hai wo in Sarab ki botlon mai,

Jo Nasha tha oski ankhon mai.

-


24 NOV 2021 AT 0:03

Kaha rehte ho kabhi to batao,

Kaha rehte ho kabhi to batao,

Mujhe nahi bulana agar,

To khud milne chale aao.

-


Fetching Jaspal Dardi Quotes