ਗੱਲਾਂ ਕਰਨੀਆਂ ਸੋਖੀਆਂ ਨੇ, ਮੇਹਣੇ ਦੇਣੇ ਸੋਖੇ ਨੇ...
ਮੇਰੀ ਜੂਨੇ ਆਕੇ ਵੇਖ, ਸਾਹ ਲੈਣੇ ਹੀ ਬੜੇ ਔਖੇ ਨੇ...-
jasmeet Singh
(J_A_S_M_E_E_T)
221 Followers · 41 Following
Joined 2 June 2018
22 SEP 2020 AT 18:16
24 JUN 2020 AT 22:45
ਯੇ ਕੌਨ ਆਂਏ ਹੈ ਪਹਿਰ ਚਾਰ, ਮੇਰੀ ਰੂਹ ਕੋ ਰੁਸ਼ਨਾਨੇ
ਬੰਦ ਆਂਖੋਂ ਸੇ ਦੀਦਾਰ ਹੋ ਰਹੇ ਹੈ,ਗੂੰਜ ਰਹੇ ਹੈ ਯੇ ਕੈਸੇ ਤਰਾਨੇ-
11 JUN 2020 AT 23:07
दिल रखने की बात है या आदतन ही ऐसे हो
बन रहे हो अपने फिर भी क्यूँ गैरों के जैसे हो-
10 APR 2020 AT 0:37
दिल बेचैन है बड़ा इस सुकून भरी चार दीवारी से...
पागल दिल लगा बैठा था मतलबी दुनियादारी से...-
1 APR 2020 AT 14:39
कहीं शज़र रोए
कहीं परिंदे रोए
जहां जहां इंसान ने
तरक्की के बीज बोए
हवा के झोंके
जल की धारा
खुद मरने को है
जीने का सहारा
सालों की ज़िंदगी
अब दिनों मे समा गई
कुदरत ने ली करवट
तो याद दुआ आ गई
ये सज़ा है,या
खुदा का इंसाफ है
आज़ाद है हर जीव
बस क़ैद मे इंसान है-
29 FEB 2020 AT 3:17
ਇਹ ਦਸ਼ਕਾਂ ਦੀ ਸੱਤਾ,ਸ਼ਤਕਾਂ ਦੇ ਕੰਡੇ ਬੀਜ ਰਹੀ ਹੈ
ਅੱਜ ਹੰਕਾਰ ਦੇ ਪੈਰਾਂ ਹੇਠਾਂ,ਇਨਸਾਨੀਅਤ ਚੀਖ਼ ਰਹੀ ਹੈ-