ਕੀ ਕਰਾਂ ਕੀ ਨਾ ਕਰਾਂ
ਕੁਝ ਸਮਝ ਜਿਹਾ ਨਹੀਂ ਲੱਗ ਰਿਹਾ
ਗੁਆਚੇ ਜਿਹੇ ਨੂੰ ਲੱਭਣਾ ਹੈ
ਪਰ ਕੋਈ ਬੱਲਬ ਵੀ ਨਹੀਂ ਜਗ ਰਿਹਾ
ਕੀ ਕਰਾਂ ਕੀ ਨਾ ਕਰਾਂ-
ਅੱਜ 3 ਸਾਲ ਬਾਅਦ ਘਰ ਆਕੇ ਇਕ ਗੱਲ ਖਣਕੀ
ਅਸੀਂ ਤਾਂ ਘਰੋਂ ਬਾਹਰ ਗਏ ਸੀ
ਘਰਦਿਆਂ ਦੇ ਦਿਲੋਂ ਕਦੋਂ ਬਾਹਰ ਹੋ ਗਏ
ਪਤਾ ਹੀ ਨਹੀਂ ਲਗਿਆ-
ਖੱਟਿਆ ਹੋਵੇ
ਹੋ ਸਕਦੈ ਕੁਝ ਗਵਾਇਆ ਹੋਵੇ
ਹੋ ਸਕਦੈ ਕੁਝ ਪਾਇਆ ਹੋਵੇ
ਹੋ ਸਕਦੈ ਕੁਝ ਲੁਟਾਇਆ ਹੋਵੇ
ਚਾਹੇ ਹੱਸਦਾ ਹਾਂ
ਚਾਹੇ ਰੋਨਾਂ ਹਾਂ, ਬਸ
ਤੈਨੂੰ ਦੱਸਣਾ ਚਾਹੁੰਦਾ ਹਾਂ
ਹਾਂ ਜ਼ਿੰਦਗੀ
ਹਾਂ ਖ਼ੁਸ਼ ਹਾਂ ਤੇਰੇ ਤੋਂ
ਹਾਂ ਜ਼ਿੰਦਗੀ-
ਮੇਰੇ ਵਿਚ ਹੁਣ ਮੈਂ ਨਹੀਂ ਹਾਂ
ਉਹ ਮੈਂ, ਕਿਦਰੇ ਖ਼ੋ ਗਿਆ ਹੈ
ਜੋ ਸੀ ਜਾਗਦਾ ਰਾਤਾਂ ਨੂੰ ਲਿਖਣੇ ਲਈ
ਉਹ ਦਿੱਲ ਵੀ ਕਿਧਰੇ ਸੋ ਗਿਆ ਹੈ
ਮੇਰੇ ਅੰਦਰਲੇ ਚਾਅਵਾਂ ਨੂੰ
ਲਗਦਾ ਗ਼ਮਾਂ ਨੇ ਮੋਹ ਲਿਆ ਹੈ
ਮੇਰੇ ਅੰਦਰੇ ਜੋ ਮੈਂ ਹੁੰਦਾ ਸੀ
ਉਹ ਚੰਦਰੀ ਨੇ ਮੇਰਾ ਖ਼ੋ ਲਿਆ ਹੈ-
ਹਲ਼ੇ ਤਾਂ ਮਹਿੰਦੀ ਦਾ ਵੀ ਰੰਗ ਨਹੀਂ ਸੀ ਫਿਕੜਾ ਪੈਣ ਲੱਗਾ
ਮੈਂ ਉਸ ਨੂੰ ਬਸ ਅੱਦ ਵਿਚਾਲੇ ਛੱਡ ਆਇਆ ਹਾਂ
ਹਲ਼ੇ ਤਾਂ ਚਾਅਵਾਂ ਓਸਦਿਆਂ ਨੂੰ ਨਾ ਸੀ ਸੁਣਨ ਲੱਗਾ
ਮੈਂ ਖ਼ੁਦ ਨੂੰ ਬਸ ਦਿੱਲ ਓਹਦੇ ਵਿਚੋਂ ਕੱਡ ਆਇਆ ਹਾਂ
ਹਲ਼ੇ ਤਾਂ ਕੀਤੇ ਵਾਅਦੇ ਸੋਚੇ ਰਾਹਾਂ ਤੇ ਨਾ ਤੁਰਨ ਲੱਗਾ ਸਾਂ
ਮੈਂ ਤਾਂ ਸੁਪਣੇ ਓਹਦੇ ਦੇ ਪੰਛੀ ਨੂੰ ਵੱਡ ਆਇਆ ਹਾਂ
ਰੱਬਾ ਮੁਆਫ਼ ਕਰੀ 🙏🏻-
ਰਾਹ ਜਾਂਦੇ ਹੋਏ ਰਾਹੀਆ ਵੇ
ਮੇਰੇ ਚੰਨ ਵਰਗੇ ਮੇਰੇ ਮਾਹੀਆ ਵੇ
ਇਕ ਚਿੱਠੀ ਯਾਰ ਨੂੰ ਪਾਈ ਆ ਵੇ
ਉਹਨੂੰ ਕਹੀਂ, ਤੂੰ ਨੀਂਦਰ ਚੁਰਾਈ ਆ ਵੇ
ਮੈਂ ਸਾਬਤ ਦੀ ਸੁਰਤ ਭੁਲਾਈ ਆ ਵੇ
ਗੱਲ ਸੁਣ ਜਾਂਦੇ ਰਾਹੀਆ ਵੇ
ਮੇਰੇ ਚੰਨ ਵਰਗੇ ਮੇਰੇ ਮਾਹੀਆ ਵੇ-
ਲੇਖ਼ਕ ਹਾਂ ਜੀ
ਬਸ ਲੇਖ਼ਕ ਹੀ ਰਹਿਣ ਦਵੋ
ਦਿੱਲ ਦੀਆਂ ਲਿੱਖਦਾ ਹਾਂ
ਬਸ ਦਿੱਲ ਦੀਆਂ ਕਹਿਣ ਦਵੋ
ਖੁੱਦ ਲਿਖ ਸਹਿਨਾ ਹਾਂ
ਬਸ ਇਕੱਲੇ ਨੂੰ ਸਹਿਨ ਦਵੋ
ਐਵੇਂ ਆਪਣੇ ਨਾਲ ਨਾ ਜੋੜੋ
ਮੈਨੂੰ ਨਾ ਦਿੱਲ ਮੇਰੇ ਤੋਂ ਤੋੜੋ
ਮੇਰੀ ਕਲਮ ✍️ ਤੇ ਗਿਆਨ ਨਾ ਰੋਹੜੋ
ਇਸਨੂੰ ਮੇਰਾ ਰਹਿਣ ਦਵੋ
ਲੇਖ਼ਕ ਹਾਂ ਜੀ
ਬਸ ਲੇਖ਼ਕ ਹੀ ਰਹਿਣ ਦਵੋ-
Shut up and
Let’s go for a Date
Even if it gets too Dark
I’ll ponder love
And never Hate
Before it gets too late
Shut up and
Let’s go for Date-
बंद कमरों में आहें भरना
अकेले ही सभ कुछ सहना
चाहते हुए भी कुछ ना कहना-
ना जाने क्यूँ यह सज़ा
ना दूरी का अहसास
ना करीबी में मज़ा
रोज़ रोज़ की बातें
रोज़ सपनो में मुलाक़ातें
इश्क भरी ये फ़िज़ा
चाहतों का मज़ा-