ਤੂੰ ਇਸ਼ਕ ਦਾ ਓਹ ਦਰਿਆ ਜਾਪੇਂ ਜੋ ਵਗਦਾ ਚੰਗਾ ਲਗਦਾ ਏ,
ਤੈਨੂੰ ਕੋਲ ਤੋਂ ਮਹਿਸੂਸ ਕਰਨ ਲਈ,
ਕੋਈ ਪਿਆ ਕਿਨਾਰੇ ਰਾਤਾਂ ਨੂੰ ਜਗਦਾ ਏ //-
waqt nikaalte hain log,
yeh batane ke liye ki Hamare paas waqt nahi hai.-
ਕੁਝ ਅੱਖਾਂ ਅੱਡੀ ਕਰਨ ਉਡੀਕਾਂ ਐਸੇ ਜੇਰੇ ਦੇਖੇ ਮੈਂ,
ਕੁਝ ਪਲ - ਪਲ ਬਦਲਦੇ ਅੱਖਾਂ ਮੂਹਰੇ ਚੇਹਰੇ ਦੇਖੇ ਮੈਂ //
ਕੁਝ ਪਾਗ਼ਲ ਹੋਏ ਫ਼ਿਕਰਾਂ ਦੇ ਵਿੱਚ,
ਉੰਝ ਬੇਪਰਵਾਹ ਵੀ ਲੋਕ ਬਥੇਰੇ ਦੇਖੇ ਮੈਂ //-
Libaas'e ishq karte hain log, apna shauk poora hone par aksar libaas badal lete hain.
-
Priority to'n option tak de safar nu mai, bahut nede to'n mehsoos kita aa.
-
ਤੇਰਾ ਤੱਕਣਾ ਇੰਝ ਜਾਪੇ ਜਿਵੇਂ ਕਾਇਨਾਤ ਨਿਹਾਰਦੀ ਏ,
ਤੇਰਾ ਖ਼ਫ਼ਾ ਹੋ ਜਾਣਾ ਵੀ ਇਹ ਗੱਲ ਨਾ ਸਾਨੂੰ ਸਹਾਰਦੀ ਏ //
ਤੇਰਾ ਮੱਠਾ - ਮੱਠਾ ਜਾ ਹੱਸਣਾ,
ਜਾਪੇ ਜਿਵੇਂ ਕਿਸੇ ਫੁੱਲ ਦਾ ਖਿੜਨਾ ਏ //
ਭਾਵੇਂ ਬਹੁਤ ਲੋਕ ਮਿਲੇ ਨੇ ਮੈਨੂੰ,
ਪਰ ਤੇਰੇ ਦਿਲ ਵਾਂਗ ਕਿਸੇ ਦਾ ਦਿਲ ਨਾ ਏ //-
ਤੇਰੇ ਘਰ ਨੂੰ ਜਾਂਦੇ ਰੋੜ ਕੁੜੇ,
ਸਾਡੇ ਘਰ ਨੂੰ ਆਉਂਦੀਆਂ ਪਹੀਆਂ ਨੀਂ //
ਤੇਰੇ ਗਾਰਡਨ ਚੱਲਣ ਮਛੀਨਾਂ ਨੀਂ,
ਸਾਡੇ ਚੱਲਣ ਖੇਤਾਂ ਵਿੱਚ ਕਹੀਆਂ ਨੀਂ //— % &-
ਕਿੰਝ ਰੋਕਾਂ ਸੋਚਾਂ ਦੇ ਤੁਰਦੇ ਪੈਰਾਂ ਨੂੰ, ਇਹ ਰੁਕਣਾ ਚਾਉਂਦੇ ਨਈ //
ਅਸੀਂ ਉਲਝੇ ਤੇਰੇ ਖ਼ਿਆਲਾਂ ਦੇ ਵਿੱਚ, ਹਰ ਇਕ ਤੇ ਹੱਕ ਜਤਾਉਂਦੇ ਨਈ //-
ਕਿਸੇ ਰਿਸ਼ਤੇ ਵਿੱਚ ਸਮੇ ਦੀ ਵੀ ਉਹਨੀ ਹੀ ਅਹਮਿਯਤ ਹੁੰਦੀ ਆ,
ਜਿੰਨੀ ਜ਼ਿੰਦਗੀ ਵਿੱਚ ਸਾਹਾਂ ਦੀ ਜੇ ਦੋਨੋ ਮਿਲਣੇ ਬੰਦ ਹੋ ਜਾਣ,
ਤਾਂ ਇਨਸਾਨ ਦਾ ਵਜੂਦ ਹੀ ਖਤਮ ਹੋ ਜਾਂਦਾ //-