iammaninder   (iammaninder)
2.1k Followers · 2.2k Following

instagram - iammaninder
Punjab
Joined 7 October 2019


instagram - iammaninder
Punjab
Joined 7 October 2019
1 APR AT 15:36

ਚਾਨਣ ਵੀ ਹੋਜੇ ਤਾਂ ਵੀ ਰਾਤ ਸਾਡੀ ਢਲਦੀ ਨੀ !
ਕਮੀ ਇਕ ਤੇਰੀ ਬਾਕੀ ਥੋੜ ਕਿਸੇ ਗੱਲ ਦੀ ਨੀ !!
ਆਉਂਦੇ ਜਾਂਦੇ ਮਿਲਦੇ ਹਜ਼ਾਰਾਂ ਮੈਂਨੂੰ ਆਪਣੇ !
ਪਰ ਤੇਰੀ ਦੀਦ ਜਿਹੀ ਕਿਸੇ ਚ ਵੀ ਗੱਲ ਹੀ ਨੀ !!
ਰੱਬ ਸਾਵੇ ਰੱਬ ਮੰਨੀ ਬੈਠਾ ਸੀਗਾ ਤੈਨੂੰ ਨੀ ਮੈਂ !
ਹੁਣ ਮੇਰੀ ਰਬ ਸਾਵੇ ਰੱਬ ਨਾ ਵੀ ਬਣਦੀ ਨੀ !!

-


1 APR AT 15:26

ਕਿੰਨਾਂ ਕੁਛ ਲਿਖਦਾ ਮੈਂ ਲਿਖ ਕੇ ਮਿਟਾ ਦਿੰਦਾਂ !
ਕਿੰਨਾ ਕੁਛ ਲਿਖਿਆ ਮੈਂ ਗੀਤਾਂ ਵਿੱਚ ਗਾ ਦਿੰਦਾਂ !!
ਨਾਮ ਤੇਰਾ ਤਾਂ ਵੀ ਨੀ ਮੈਂ ਆਉਣ ਦਿੰਦਾਂ ਕਦੀ ਅੱਗੇ !
ਏ ਵੀ ਇਕ ਜਿੰਮੇਵਾਰੀ ਸਾਂਭੀ ਮੇਰੇ ਵੱਲ ਹੀ ਨੀ !!
ਰੱਬ ਸਾਵੇ ਰੱਬ ਮੰਨੀ ਬੈਠਾ ਸੀਗਾ ਤੈਨੂੰ ਨੀ ਮੈਂ !
ਹੁਣ ਮੇਰੀ ਰਬ ਸਾਵੇ ਰੱਬ ਨਾ ਵੀ ਬਣਦੀ ਨੀ !!

-


1 APR AT 15:22

ਇੱਕ ਐਂਵੇ ਅਣਜਾਣੇ ਵਿਚ ਸ਼ਿਵ ਨੂੰ ਮੈਂ ਪੜ੍ਹ ਬੈਠਾ !
ਸ਼ਿਵ ਵਾਂਗੂ ਮੋਹ ਵੀ ਯਾਰ ਸ਼ਿਕਰੇ ਨਾ ਕਰ ਬੈਠਾ !!
ਕਰ ਬੈਠਾ ਹਰ ਬੈਠਾ ਗ਼ਮਾਂ ਨਾਲ ਭਰ ਬੈਠਾ !
ਜਿਵੇਂ ਕੋਈ ਸ਼ਿਕਾਰੀ ਬਾਜੀ ਜਿੱਤੀ ਹੋਈ ਹਰ ਬੈਠਾ !!
ਹੱਸਦਾ ਲੋਕਾ ਚ ਜਿਵੇ ਹੋਈ ਕੋਈ ਗੱਲ ਹੀ ਨੀ!!
ਰੱਬ ਸਾਵੇ ਰੱਬ ਮੰਨੀ ਬੈਠਾ ਸੀਗਾ ਤੈਨੂੰ ਨੀ ਮੈਂ !
ਹੁਣ ਮੇਰੀ ਰਬ ਸਾਵੇ ਰੱਬ ਨਾ ਵੀ ਬਣਦੀ ਨੀ !!

-


13 MAR AT 20:58

Tu e ta sikhayea c menu !
K ishq ibadat warga hunda !!
Pher tenu e kive bhul gia !
K ibadat dila to hundi dimaga to nahi !!

-


8 MAR AT 8:39


ਮੈਂ ਹਾਲ ਕਿਸੇ ਨੂੰ ਕੀ ਦੱਸਣਾ !
ਮੈਨੂੰ ਆਪਣੇ ਹਾਲ ਦੀ ਸੂਹ ਈ ਨਈ !!
ਕਿਸੇ ਬੁੱਤ ਜੇ ਵਾਂਗੂ ਖੜ ਗਿਆ ਮੈਂ !
ਮੇਰੇ ਕੋਲ ਹੁੰਦੀ ਜਿਵੇ ਰੂਹ ਈ ਨਈ !!
ਉੱਤੋਂ ਦੂਰੀਆਂ ਵਤਨੋਂ ਪਾਰ ਦੀਆ !
ਕਿਤੋਂ ਮਿਲਦੀ ਤੇਰੀ ਸੂਹ ਵੀ ਨਈ !!
ਮੇਰੇ ਕੋਲ ਤਾਂ ਬਸ ਇਕ ਤੂੰ ਈ ਸੀ !
ਕਿੱਡੀ ਗੱਲ ਆ ਕੇ ਹੁਣ ਤੂੰ ਵੀ ਨਈ !!

-


7 MAR AT 23:48

Mai hal kise nu ki dasna !
Menu apne hal di sooh e nai !!
Kise butt j wangu khad gia mai !
Mere kol hundi jive rooh e nai !!
Utto duria vatno paar dia !
Kiton mildi teri sooh v nai !!
Mere kol ta bs ik tu e c !
Kiddi gall aa k hun tu v nai !!

-


29 JAN AT 7:32

Shadd de assa launia sajjna !
lang gayia rutta ton !!
Kitho cham di khusbo aaundi a !
Mitti dia buttan cho !!
Kisse hor di hogi chiz nu !
Ro k mangde nai hunde !!
Jihde lang gye panni pula ton !
Mudke langde nai hunde !!

-


29 JAN AT 7:18

Dllila na de menu bs nazra mila lai !
akhan akhan ch dila di nabz tak fad lende aa !!
kera soch k jhooth boli sajjna shayer bande aa !
Cheryea nal dimag tak padd lende aa !!

-


24 DEC 2023 AT 11:28

ਕਿਵੇਂ ਲਿਖ ਲਾ ਸ਼ਾਇਰੀ ਸ਼ਿਵ ਵਰਗੀ !
ਮੇਰੀ ਕਲਮ ਚ ਇਸ਼ਕ ਦਾ ਰੋਗ ਨਹੀ !!
ਨਾ ਦਰਦ ਹੰਢਾਇਆ ਹਿਜਰਾ ਦਾ !
ਮੈਨੂੰ ਆਸ਼ਕ ਕੇਂਦੇ ਲੋਕ ਨਹੀਂ !!
ਮੇਰੇ ਦਿਲ ਦੀ ਸੀਰਤ ਓਹੀ ਏ !
ਜੋ ਸੂਰਤ ਦੇ ਵਿਚ ਦਿਖਦਾ ਮੈਂ !
ਮੇਰਾ ਰੱਬ ਗਵਾਹ ਹੈ ਮੇਰੇ ਲਈ !
ਮੈ ਕਦੇ ਝੂਠ ਦਾ ਪਾਇਆ ਚੋਗ ਨਹੀਂ !!
ਕਿਵੇਂ ਲਿਖ ਲਾ ਸ਼ਾਇਰੀ ਸ਼ਿਵ ਵਰਗੀ !
ਮੇਰੀ ਕਲਮ ਚ ਇਸ਼ਕ ਦਾ ਰੋਗ ਨਹੀ !!

ਕੁਜ ਲਿਖਦਾ ਮਾਂ ਦਿਆ ਸੁਪਨਿਆਂ ਤੇ
ਕੁਜ ਲਿਖਦਾ ਯਾਰਾ ਆਪਣਿਆਂ ਤੇ
ਕੁਜ ਲਿਖਦਾ ਚੰਦ ਤੇ ਤਾਰਿਆ ਤੇ
ਕੁੱਜ ਲਿਖਦਾ ਆਸ਼ਕ ਹਾਰਿਆ ਤੇ
ਇਕ ਸੁਣਦਾ ਐਸੇ ਸ਼ਾਇਰ ਨੂੰ
ਜਿਨੂੰ ਮਹਿਰਮ ਦਾ ਕੋਈ ਸੋਗ ਨਹੀਂ
ਕਿਵੇਂ ਲਿਖ ਲਾ ਸ਼ਾਇਰੀ ਸ਼ਿਵ ਵਰਗੀ !
ਮੇਰੀ ਕਲਮ ਚ ਇਸ਼ਕ ਦਾ ਰੋਗ ਨਹੀ !!
ਨਾ ਦਰਦ ਹੰਢਾਇਆ ਹਿਜਰਾ ਦਾ !
ਮੈਨੂੰ ਆਸ਼ਕ ਕੇਂਦੇ ਲੋਕ ਨਹੀਂ !!

-


24 DEC 2023 AT 11:21

Kive likh la shayiri shiv wargi !
Meri kalm ch ishq da rog nahi !!
Na dard handayea hizra da !
Menu aashq kende lokk nahi !!
Mere dil di seerat ohi a !
Jo surat de vich dikhda mai !!
Mera rabb gvah hai mere lai !
Mai kade jhooth da payea chog nahi !!
Kive likh la shayiri shiv wargi !
Meri kalam ch ishq da rog nahi !!

Kujj likhda ma de supnea te !
Kujj likhda yara apnyea te !!
Kujj likhda chan te taryea te !
Kujj likhda aashq haryea te !!
Ik sunda aese shayer nu !
Jinnu mehram da koi sogg nahi !!

Kive likh la shayiri shiv wargi !
Meri kalam ch ishq da rog nahi !!
Na dard handayea hizra da !
Menu aashq kende lokk nahi !!

-


Fetching iammaninder Quotes