Harpinder Singh   (harpinder✍🏻)
577 Followers · 18 Following

Joined 9 April 2020


Joined 9 April 2020
5 AUG 2024 AT 6:02

यह Insta पर reels देखना affair की तरह है
जो पल भर में खत्म हो जाता है
पर किताब पड़ना शादी जैसा है
जिससे तुम हमेशा भागती हो

-


22 JUN 2024 AT 0:14

ਜਿੰਦਗੀ ਨੂੰ ਆਕਾਰ ਦੇਣ ਵਿੱਚ ਸਹਾਈ
ਸਾਰੇ ਮੌਸਮਾਂ ਨੂੰ ਪਿਆਰ

ਬੁਝੀਆਂ ਸ਼ਾਮਾਂ, ਢਹਿੰਦੀਕਲਾ ਤੇ ਰੁਕੀਆਂ ਹੋਈਆਂ ਘੜੀਆਂ ਨੂੰ ਨਿੱਘੀ ਗਲਵਕੜੀ

ਸਫ਼ਰ ਤੇ ਸਫ਼ਰ ਚ ਮਿਲੀਆਂ ਥਾਂਵਾਂ
ਕਣੀਆਂ, ਸਾਹਿਤ, ਅਧਖੀੜੇ ਫੁੱਲ, ਟਕਸਾਲੀ ਕਿਸੇ,
ਰੂਸੀ ਲਿਟਰੇਚਰ, ਕਿਰਾਏ ਦੇ ਮਕਾਨ, ਯੂਨੀਵਰਸਿਟੀਆਂ, ਫਿਲਾਸਫਿਆਂ ਤੇ ਲਾਇਬ੍ਰੇਰੀਆਂ ਦਾ ਧੰਨਵਾਦ

ਸੋਨੇ ਵਰਗੀਆਂ ਧੁਪਾਂ ਦਾ
ਲੇਖਾਂ ਤੇ ਪਏ ਬੂਰ ਦਾ
ਮਾਪਿਆਂ ਦਾ ਤੇ ਹਜ਼ੂਰ ਦਾ ਵੀ ਧੰਨਵਾਦ

-


26 NOV 2023 AT 7:43

From a little plant to getting older
She always enjoy the rain
But sometimes rain brings lightening
Which causes him unwanted pain

But every ache with smile, She bear
Because this plant knows After every rain it will get clear

Some happy rains get him to touch
But some are long It's not good when you are having too much

But through every drizzle to storm Now plant learns to play
Bcz her roots have built the armour
To slay the demons away

Although this flood is making him whine
But She is still fighting For she knows in the end
The sun will definitely shine

-


12 OCT 2023 AT 10:23

ਯੂਨਾਨ ਤੇ ਰੋਮ ਦੇ ਖੰਡਰ ਵੀ
ਵੇਖਣ ਵਾਲਿਆਂ ਵਿਚ ਹੌਸਲਾ ਭਰਦੇ ਹਨ

-


9 OCT 2023 AT 7:18

ਇਸਰਾਇਲ ਦੀ ਨੀਤੀ ਰਹੀ ਹੈ
ਜੇ ਕੋਈ ਉਸਦੇ ਥੱਪੜ ਮਾਰੇਗਾ
ਤਾਂ ਇਸਰਾਇਲ ਉਸਦੀ ਬਾਂਹ ਲਾਵੇਗਾ

-


18 SEP 2023 AT 8:31

ਅਸੀਂ ਤਾਂ ਪੱਥਰ
ਕੰਧਾਂ ਵਿੱਚ ਅਸਾਂ ਲਗ ਜਾਣਾ,
ਜੇਲ, ਸਰਾਂ, ਮੰਦਿਰ ਭਾਵੇਂ ਹੋਵੇ ਬੂਚੜਖਾਨਾ

-


7 JUL 2023 AT 1:55

ਲੰਮੇ ਕੋਟ,
ਵਿਗੀਆਂ ਲੱਤਾਂ ਛੁਪਾਉਣ ਲਈ, ਪਹਿਨੇ ਜਾਣੇ ਅਰੰਭ ਹੋਏ ਸਨ।

-


8 MAY 2023 AT 0:55

Mazab vit jusque-là Tant qu'il ne quitte pas l'ancienté prophétique,
Une âme vivante est façonnée dans les valeurs divines,
Ces prix divins lui viennent sous une forme d'émerveillement,
Quand la fraîcheur des prix divins cesse d'émerveillement,
Alors sa gloire devient faible En même temps,
les éléments divins de l'âme commencent à s'affaiblir Simplement,
l'idolâtrie est née d'ici.
Lorsque les éléments divins de l'esprit sont affaiblis Ainsi l'émotion intérieure subtile et douce Alchak tombe sous l'emprise des lois

-


24 JAN 2023 AT 10:28

ਸਮਾਗਮ ਵਿਚ ਸਾਰੇ ਰਲ ਕੇ
"ਤੂੰ ਵੀ ਚੰਗਾ, ਮੈਂ ਵੀ ਚੰਗਾ"
ਵਾਲਾ ਮਹੌਲ ਬਣਾਂਦੇ ਹਨ

-


21 JAN 2023 AT 14:00

ਰੁੱਤ ਸਿਆਲ ਦੀ ਟੁਰ ਗਈ, ਬਸੰਤ ਆਈ!

ਸਾਹਿਬ ਮੇਹਰਬਾਨ ਹੋਇਆ

ਤਸਲੀਮ ਕੀਤੀ
ਪਿਆਲਾ ਪੀਤਾ
ਆਸਨ ਡੱਠਾ
ਪੈਗੰਬਰੀ ਬਜ਼ੁਰਗੀ ਨੂੰ ਯਾਦ ਕੀਤਾ
ਤੇ
ਸ਼ਾਹੀ ਬਸਤਰਾਂ ਦੀ ਫ਼ਕੀਰੀ ਮੁੜ ਰੋਸ਼ਨ ਹੋਈ

-


Fetching Harpinder Singh Quotes