Harphi Maan   (ਹਰਫ਼ੀ ਮਾਨ)
17 Followers · 11 Following

Student of Mathematics , Punjabi University, Patiala
Joined 26 October 2019


Student of Mathematics , Punjabi University, Patiala
Joined 26 October 2019
9 AUG 2022 AT 19:42

ਯਾਦਾਂ ਦਾ ਮੀਂਹ ਜੱਦ ਪਿਅ ਜਾਵੇ ,
ਤਾਂ ਅੱਖਾਂ ਸਿੱਲੀਆਂ ਹੁੰਦੀਆਂ ਨੇ।
ਸੱਜਣ ਜੱਦ ਚੇਤੇ ਆ ਜਾਵੇ ,
ਤਾਂ ਤਰੇਲੀਆਂ ਦਿਲ ਨੂੰ ਆਉਂਦੀਆਂ ਨੇ।
ਜੋ ਫੋਟੋਆਂ ਦੋਹਾਂ ਦੀਆਂ ਮੈਂ ਸਾਂਭ ਕੇ ਰੱਖੀਆਂ ਨੇ ,
ਸੋਹਣੇ ਪਲਾਂ ਦੀਆਂ ਬਸ ਯਾਦਗਾਰੀਆਂ ਨੇ।

-


4 AUG 2022 AT 20:42

ਤੈਨੂੰ ਦੱਸ ਨਾ ਸਕੀਏ ਹਾਲ਼ ਆਪਣੇ,
ਉਹ ਹੱਕ ਵੀ ਅਸੀਂ ਖੋ ਬੈਠੇ ਆਂ।
ਹੁਣ ਰੋਕਣਾ ਨਹੀਂ ਮੁਨਾਸਿਬ ਤੈਨੂੰ,
ਅਸੀਂ ਬੁਲੀਆਂ ਨੂੰ ਸਿਓਂ ਬੈਠੇ ਆਂ।
ਦੇਖ ਰਹੇ ਆਂ ਜ਼ੁਲਮ ਇਨ੍ਹਾਂ ਅੱਖੀਆਂ ਨਾਲ,
ਹੁਣ ‌ਬੱਸ ਚੁੱਪ ਚੁਪੀਤੇ ਬੈਠੇ ਆਂ।

-


3 AUG 2022 AT 19:47

ਕਹਿਣ ਨੂੰ ਬਹੁਤ ਕੁੱਝ ਕਹਿ ਸਕਦੇ ,
ਬੋਲਣ ਦੇ ਮਾਇਣੇ ਕੱਟ ਰਹੇ ਨੇ ।
ਕੋਲੇ ਹੋਕੇ ਵੀ ਨਾ ਰੋਕ ਸਕੇ ,
ਹੁਣ ਹੱਕ ਵੀ ਲੱਗਦਾ ਕੱਟ ਰਹੇ ਨੇ।
ਸਮੇਂ ਦੇ ਨਾਲ ਨਾਲ ਸੱਜਣਾ ,
ਜੱਜਬਾਤ ਵੀ ਲੱਗਦਾ ਮਰ ਰਹੇ ਨੇ।

-


7 JUL 2022 AT 2:27

ਕੁਝ ਭੇਤ ਦਿਲਾਂ ਦੇ ਗੋਡੇ ਨੇ ,
ਜੋ ਬੋਲ ਕੇ ਬੋਲੇ ਜਾਂਦੇ ਨੀ ‌‌‍‍‌।
ਰਾਜ ਦਿਲ ਵਿੱਚ ਜੋ ਸੰਭਾਲ ਰੱਖੇ,
ਉਹ ਚਾਹ ਕੇ ਖੋਲੇ ਜਾਂਦੇ ਨੀ ।
ਜੱਦ ਆਪਾਂ ਗੱਲਾਂ ਕਰਦੇ ਆ,
ਤਾਂ ਲੋਕੀ ਪਾਗ਼ਲ ਕਿਹਦੇ ਨੇ ।
ਤੂੰ ਮੈਨੂੰ ਹੀ ਕਿਉਂ ਦਿਸਦੀ ਆ ,
ਕਿਸੇ ਹੋਰ ਨੂੰ ਦਿਖਾਈ ਪੈਂਦੀ ਨੀ ।
ਇਸ ਗੱਲ ਤੋਂ ਖੱਫਾ ਹੋ ਯਾਰ ਮੇਰੇ,
ਮੈਨੂੰ ਘਰ ਤੱਕ ਛੱਡਣ ਉਹ ਜਾਂਦੇ ਨੀ।

-


9 JAN 2022 AT 19:34

Sorry is not funny thing
It defines your maturity

-


31 DEC 2021 AT 23:49

ਕਿਊ ਦਿਲ ਜਾਂ ਬੈਠਦਾ ਜਾਦਾ ਐ,
ਸਾਨੂੰ ਸੱਮਝ ਨਾ ਲੱਗ ਰਹੀ,,
ਰਾਹ ਤਾ ਖਾਲੀ ਹੋਈ ਜਾਦਾ ਐ,
ਜਿੰਦਗੀ ਆ ਕਿਦਰ ਭੱਜ ਰਹੀ,,

-


30 DEC 2021 AT 19:45

Put your anger in that direction where you get results

-


29 DEC 2021 AT 15:51

ਸਾਡੀ ਲਿਖੀ ਸੀ ਜੋ ਨਿਭ ਗਈ ਐ,
ਹੁਣ ਨਵੇਂ ਰਾਹ ਤੂੰ ਪਿਅ ਸੱਜਣਾਂ,
ਅਸੀਂ ਮਾੜੇ ਹੋਣੇ ਜੋ ਛੱਡ ਗਈ ਐ,
ਹੁਣ ਚੰਗਿਆਂ ਦੇ ਨਾਲ ਰਿਹ ਸੱਜਣਾਂ,

-


7 NOV 2021 AT 19:17

When you see death from a inch away
Every thing seen useless in life
It's true , I feel it last weak

-


5 SEP 2021 AT 7:22

ਮੈਨੂੰ ਵਹਿਮ ਸੀ,
ਕੇ ਟੋਟੇ ਦਿਲ ਨੂੰ ਵੀ ਕੋਈ ਚਾਹ ਸਕਦਾ।
ਪਰ ਧੰਨਵਾਦ ਤੇਰਾ ਸਜਣਾਂ,
ਮੇਰਾ ਵਹਿਮ ਮਟਾਉਣ ਲਈ।

-


Fetching Harphi Maan Quotes