Happy Sohal   (Sohal)
189 Followers · 5 Following

Every achievement is cheap against my destination...
Joined 29 June 2018


Every achievement is cheap against my destination...
Joined 29 June 2018
28 MAR 2022 AT 0:05

Pyaar ch dubeyan da kinara koi na,
Be-shara jeha lagde an, te shara koi na.
Je kise naal krna, tan zra dekh ke krin,,
Pyaar ik vaar hunda ae, dobara koi na..

-


25 MAR 2022 AT 8:33

ਕੁੱਝ ਇਨਸਾਨ ਬੜੀ ਅਜ਼ੀਬ ਕਿਸਮ ਦੇ ਹੁੰਦੇ ਨੇ:
Selfie ਵਿੱਚ ਜਿਸ ਬੰਦੇ ਦੀ ਜਾਨ ਬਣੇ ਹੁੰਦੇ ਨੇ,
ਅਸਲ ਵਿੱਚ ਉਸਦੀ ਜਾਨ ਦੇ ਦੁਸ਼ਮਣ ਹੁੰਦੇ ਨੇ।।

-


24 MAR 2022 AT 21:03

ਬੇਸ਼ੱਕ ਅਸੀਂ ਦੋਵੇਂ ਹਮਉਮਰ ਹਾਂ,
ਲੇਕਿਨ ਉਸਦੇ ਅਤੇ ਮੇਰੇ ਕਪੜਿਆਂ ਦੇ ਰੇਸ਼ੇ ਵਿੱਚ ਹਾਲੇ ਵੀ ਬਹੁਤ ਫ਼ਰਕ ਹੈ।

-


23 MAR 2022 AT 22:22

Sabh kuch jaan kr is jag mein,
har waqt tu preshaan rhega.
Utna hi tu sukh payega.
jitna tu anjaan rhega,

-


24 JAN 2022 AT 8:19

Mujhe yaad hain wo din, jab rooth kr hrr cheej le leta tha.
Lekin aaj koi, roothe ko mnane bhi nahin aata..

#ਅਧੂਰੇ_ਸਫ਼ੇ

-


22 JAN 2022 AT 22:07

Main khud ko itna ameer karlun, ki koi khareed na ske.
Main khud ko itna mashgool karlun, ki koi mujhse mill na ske..
Main khud ko itna mehfooz karlun, ki koi chura na ske.
Main khud ko itna door karlun, ki koi kareeb aa na ske..

Bss abb kuch aisi hi khwahish hai ..
#ਅਧੂਰੇ_ਸਫ਼ੇ

-


14 JAN 2022 AT 20:32

ਸਮਾਂ ਅਲਫ਼ਾਜ਼ ਬਦਲ ਦਿੰਦਾ ਹੈ, ਸਮਾਂ ਚਿਹਰੇ ਬਦਲ ਦਿੰਦਾ ਹੈ,
ਸਮਾਂ, ਸਮੇਂ ਸਮੇਂ ਦੇ ਨਾਲ ਬੰਦੇ ਦੇ ਜ਼ੇਰੇ ਬਦਲ ਦਿੰਦਾ ਹੈ।
ਇਹ ਸਮੇਂ ਸਮੇਂ ਦੀ ਖੇਡ ਹੈ ਸੱਜਣਾ, ਏਥੇ ਤਾਂ,,
ਸਮਾਂ, ਸਮੇਂ ਸਮੇਂ ਤੇ ਨਾਲ ਖੜਨ ਵਾਲੇ, ਤੇਰੇ ਬਦਲ ਦਿੰਦਾ ਹੈ,
ਤੇ ਮੇਰੇ ਬਦਲ ਦਿੰਦਾ ਹੈ।।

#ਅਧੂਰੇ_ਸਫ਼ੇ

-


12 JAN 2022 AT 8:04

ਦਿਨ ਲੰਘ ਗਏ ਮਾੜੇ ਚਿੱਟੇ ਸੀ ਜੋ, ਰਾਤ ਲੰਘ ਗਈ ਜੋ ਸੀ ਹਨੇਰ ਆਈ।
ਨਵੇਂ ਚਾਅ ਉਮੀਦਾਂ ਬੰਨ੍ਹ ਪੋਟਲੀ, ਅੱਜ ਫੇਰ ਹੈ ਨਵੀਂ ਸਵੇਰ ਆਈ।।

#ਅਧੂਰੇ ਸਫ਼ੇ

-


8 JAN 2022 AT 16:58

Notice harr koi karta hai.
Bss, koi keh jata hai,
Aur, koi seh jata hai......

-


31 DEC 2021 AT 23:52

एक और साल निकल गया, जिंदगी बनाने में,
कितना वक्त गुज़र गया, हर एक को समझाने में।
कुछ पाया कुछ खोया, लोगों को आजमाने में,
बस, जुड़ते चले गए लोग, कितने अनजाने में।
लेकिन, कुछ दिल पर गुजरना भी ज़रूरी है, आँख भर आने में,
खुद समझ नहीं आता जनाब,वक्त लगता है ये सब समझ आने में।
एक और साल•••••••••••••••••••

@mr_mujahid
@Sohal

-


Fetching Happy Sohal Quotes