ਹੋਰਾਂ ਨੂੰ ਆਖੇ ਦੋਗਲਾ,
ਪਹਿਲਾ ਤੱਕ ਖ਼ੁਦ ਵੱਲ ਬੱਲਿਆ,
ਜਿਸਨੇ ਰੱਖੀ ਨੀਂਹ ਸੀ ਨਹਿਰ (SYL) ਦੀ,
ਤੂੰ ਸੀ ਜਾ ਉਹਨਾਂ ਨਾਲ ਰੱਲਿਆ,
ਤਬਾਹ ਕਰਨੇਂ ਲਈ ਪੰਜਾਬ ਨੂੰ,
ਜਿਹਨਾਂ ਸਾਹ ਨੀਂ ਲਿੱਤਾ,
ਤੇਰੇ ਕਹਿਣ ਤੇ ਥੋੜ੍ਹੀ ਛੱਡਿਆ,
ਤੁਪਕਾ ਪਹਿਲਾ ਹੀ ਨੀਂ ਦਿੱਤਾ।
ਕੀ ਦੋਸ਼ ਗ਼ੈਰਾਂ ਨੂੰ ਦੇਣਾ,
ਬੰਦੇ ਸਾਡੇ ਹੀ ਮਾੜੇ ਸੀ,
ਮਾਰ ਗਈ ਪੰਜਾਬ ਨੂੰ,
ਗੱਦਾਰੀ ਦਰਬਾਰੇ ਦੀ,
"ਚਾਂਦੀ ਦੀ ਕਹੀ" ਵਾਲੇ ਦਾ,
ਤਾਂ ਹਜੇ ਨਾਂ ਹੀ ਨੀਂ ਲਿੱਤਾ,
ਤੇਰੇ ਕਹਿਣ ਤੇ ਥੋੜ੍ਹੀ ਛੱਡਿਆ,
ਤੁਪਕਾ ਪਹਿਲਾ ਹੀ ਨੀਂ ਦਿੱਤਾ।
"ਰੰਧਾਵਾ"
-
ਅਜੇ ਕਰੀ ਥੋੜਾ wait,ਭਾਵੇਂ ਹੋਗਿਆ ਮੈਂ Late,
ਨਾਮ ਗੀਤਾਂ ਵਿਚ ਸੁਣੀ,ਹੋਣੀ feeling great,
ਅੱਜ ਨਹੀਂ ਜੋ ਸੀ ਕੱਲ,ਮੈਂ ਕਿਹਾ ਬੱਸ ਦੇਖੀ ਚੱਲ,
ਹੱਥ ਕੰਨਾਂ ਨੂੰ ਲਵਾਦੂ,ਜੋ ਹੱਸ ਕਰਦੇ ਸੀ ਗੱਲ,
ਕੰਮ ਪਿਆ ਥੋੜਾ ਢਿੱਲਾ,ਹੁਣ ਕਰ ਲਿਆ ਹੀੱਲਾ,
Anti ਰਾਤਾਂ ਨੂੰ ਵੀ , ਹੁਣ ਜਾਗਦੇ ਹੀ ਰਹਿਣਗੇ,
ਉਹ ਈ ਆ, ਉਹ ਈ ਆ ਲੋਕੀ ਫੇਰ ਕਹਿਣਗੇ,
ਜਿਹੜੇ ਭੁੱਲਗੇ ਸੀ,ਨਾਮ ਗੱਲਾਂ ਵਿੱਚ ਲੈਣਗੇ,
ਉਹ ਈ ਆ, ਉਹ ਈ ਆ ਲੋਕੀ ਫੇਰ ਕਹਿਣਗੇ।
-
ਔਖ਼ੇ ਮਾਪਿਆਂ ਨੇਂ ਸਾਂਭੇ,
ਬੜੇ ਆਉਂਦੇ ਸੀ ਉਲਾਂਭੇ,
ਹਾਏ ਨੀਂ ਕਰਦੇ ਆ chill,
ਬਹੁਤੇ ਕੀਤੇ ਨਹੀਓਂ ਦਾਭੇ,
ਜਿਹੜਾ ਛਿੜਿਆ ਤੁਫ਼ਾਨ,
ਕਿੱਥੇ ਲੋਕਾਂ ਕੋਲੋਂ ਥੰਮਿਆ,
ਹਾਂ ਮਾਨ ਜੱਟ ਨੂੰ,
ਨਾਂ ਕੋਈ ਹੋਰ ਏਸਾ ਜੰਮਿਆ,
ਬੜਾ ਲੱਭਣਾ ਸੁਖਾਲਾ,
ਮੇਰਾ ਸ਼ਹਿਰ ਬਰਨਾਲਾ,
ਤੇਰਾ ਗੁਰਵਿੰਦਰ ਰੰਧਾਵਾ,
ਜਿੱਥੇ ਰਹਿੰਦਾ ਚਿਰ ਦਾ,
ਮੁੰਡਾ ਰੰਗ ਦਾ ਬਦਾਮੀ,
ਕਾਜੂ ਜਿਹੀਆਂ ਨਾਰਾਂ,
ਪਿੱਛੇ ਲਾਈ ਫਿਰਦਾ ਨੀਂ।-
ਖ਼ੁਸ਼ਬੋ ਮਹਿਸੂਸ ਹੋਈ ਹਵਾਵਾਂ ਵਿੱਚ,
ਜਿਹਨੂੰ ਹੁਣ ਤੱਕਦੇ ਸੀ ਖੁਆਬਾਂ ਵਿੱਚ,
ਜਦੋਂ ਫਿਰ ਉਹ ਮੇਰੇ ਵੱਲ ਹੋਈ,
ਮੈਨੂੰ ਚੰਗਾ ਲੱਗਿਆ ਸੀ।
ਜਿਹਨੂੰ ਸੋਚਿਆ ਸੀ ਹੁਣ ਖੋ ਬੈਠੇ,
ਜਦੋਂ ਫਿਰ ਉਹਦੇ ਨਾਲ ਗੱਲ ਹੋਈ,
ਮੈਨੂੰ ਚੰਗਾ ਲੱਗਿਆ ਸੀ।
ਸਰੂਰ ਜਿਹਾ ਵੱਖਰਾ ਚੜ੍ਹ ਗਿਆ ਸੀ,
ਦੇਖ ਮੈਸੇਜ ਦਿਲ ਮੇਰਾ ਖੜ੍ਹ ਗਿਆ ਸੀ,
ਬੇਸ਼ੱਕ ਯਾਦਾਂ ਦੇ ਵਿੱਚ ਹੜ੍ਹ ਗਿਆ ਸੀ,
ਕੰਬਦੇ ਹੱਥਾਂ ਦੇ ਨਾਲ ਪੜ੍ਹ ਗਿਆ ਸੀ,
ਬੇਜਾਨ ਪਏ ਇਸ ਕਿੱਸੇ ਵਿੱਚ,
ਫਿਰ ਤੋਂ ਜੱਦ ਹਲਚੱਲ ਹੋਈ,
ਜਿਹਨੂੰ ਸੋਚਿਆ ਸੀ ਹੁਣ ਖੋ ਬੈਠੇ,
ਜਦੋਂ ਫਿਰ ਉਹਦੇ ਨਾਲ ਗੱਲ ਹੋਈ,
ਮੈਨੂੰ ਚੰਗਾ ਲੱਗਿਆ ਸੀ।
-
उल्फत हमारी कम ना थी,
हमने खुद को कुर्बान किया,
धीरे धीरे हम हमराज हुए,
अच्छे से उनको जान लिया,
उनकी बातों में हम बहते रहे,
इतने ना शातिर थे,
लाश को वी ना पता चला,
हुसन वाले ही कातिल थे,
दिन हमारे, राते थीं,
किसी ओर की बाहों मैं,
धीरे धीरे गिर गए,
वो हमारी निगाहों में,
उनके होते किसी ओर को देखे,
हमसे ये पाप ना हुया,
लोग कहते हैं इश्क खुदा की देन,
पर हमारी मोहब्बत से इन्साफ ना हुया।
-
एक बात बताऊं तुझको खोने से डरते हैं,
हां हम आज वी तुमसे मोहब्बत करते हैं।
क्या आलम बिन तेरे, आसमानों से पूछना,
रोज़ तेरे लिए तड़पे, अरमानों से पूछना,
मैं याद या नहीं तूमको,पर हम आहें भरते हैं,
हां हम आज वी तुमसे मोहब्बत करते हैं,
एक बात बताऊं तुझको खोने से डरते हैं,
हां हम आज वी तुमसे मोहब्बत करते हैं।
-
ਅੱਛਾ! ਤੈਨੂੰ ਇੱਕ ਗੱਲ ਪੁੱਛਣੀ ਮੈਂ,
ਵੈਸੇ ਇਸ ਬਾਰੇ ਕਿਸੇ ਨੂੰ ਸੁੰਹ ਤਾਂ ਨਹੀਂ,
ਕੋਈ ਸੁਪਨੇ ਵਿੱਚ ਨਿੱਤ ਆਉਂਦੀ ਏ,
ਉਹ ਕਿਤੇ ਤੂੰ ਤਾਂ ਨਹੀਂ?
ਨੈਣ- ਨਕਸ਼ੇ ਤੇਰੇ ਜਿਹੇ ਹੂ-ਬੂ-ਹੂ,
ਖੁਆਬਾਂ ਵਿੱਚ ਹੋਵੇ ਰੂ-ਬੂ-ਰੂ,
ਪਲਾਂ ਵਿੱਚ ਅੱਖੋਂ ਉਜਲ ਹੋਵੇ,
ਦੱਸ ਕਿਉਂ ਤੜਫਾਵੇ ਮਹਿਬੂਬ ਨੂੰ,
ਜੋ ਤੇਰੇ ਅੱਗੇ ਜ਼ਾਹਿਰ ਕੀਤਾ,
ਦੱਸੇਂਗੀ ਕਿਸੇ ਨੂੰ ਤਾਂ ਨਹੀਂ,
ਕੋਈ ਸੁਪਨੇ ਵਿੱਚ ਨਿੱਤ ਆਉਂਦੀ ਏ,
ਉਹ ਕਿਤੇ ਤੂੰ ਤਾਂ ਨਹੀਂ?-
कुछ इस कदर तारीफ मेरे मेहबूब की है,
कारीगरी ख़ुदा ने वी क्या ख़ूब की है।
सुना है वो नज़र उठाए तो,तारे वी झुकते हैं,
उसकी एक पुकार से,झरने वी रुकते हैं,
इबादत इस आशिक़ नें,वी क्या डूब की है,
कुछ इस कदर तारीफ मेरे मेहबूब की है,
कारीगरी ख़ुदा ने वी क्या ख़ूब की है।
आंखो को आदत उसकी,सूरत भुलाई नहीं जाती,
सजदे में नाम है उसका वी,सिर्फ खुदाई नहीं आती,
जाहिर-ए- उल्फत आंखों से,ज़रूरत न किसी सबूत की है,
कुछ इस कदर तारीफ मेरे मेहबूब की है,
कारीगरी ख़ुदा ने वी क्या ख़ूब की है।
#रंधावा #-
ਇਥੇ ਸਭ ਯਾਰ ਜ਼ਰੂਰਤ ਦੇ,
ਤੂੰ ਵੀ ਜ਼ਰੂਰਤਾਂ ਕੱਢੀ ਜਾ,
ਪਰ ਜੋ ਦਿਲ ਦੇ ਨਾਲ ਨਿਭਾਉਂਦੇ ਨੇਂ,
ਕਦੇ ਸਾਥ ਉਹਨਾਂ ਦਾ ਛੱਡੀ ਨਾਂ,
ਜੋ ਕਦਰ ਨਾਂ ਤੇਰੀ ਪਾਵਣਗੇ,
ਹੱਥ ਉਹਨਾਂ ਅੱਗੇ ਅੱਡੀ ਨਾਂ,
ਸਿੱਖ ਲੈਂਗਾ ਕਾਨੂੰਨ ਦੁਨੀਆਂ ਦੇ,
ਗੱਲ "ਗੁਰਵਿੰਦਰਾ" ਬਹੁਤੀ ਵੱਡੀ ਨਾ।
-
Eh Dyniya v Kardi,
Main ikkala ni Karda,
Agar dharti te aa sakda,
Teri tarif allah v karda.-