to my love ,, i promiss to u with all my faith i will naver stop loveing u........
.........Thats my dream
✍🏻Joy....-
ਦਿੱਤਾ ਸੀ #phone ਨੰਬਰ ਕਦੇ ਕਿਸੇ ਨੇ ਮੈ ਸੇਵ ਕਰ
ਰੱਖ ਲਿਆਂ,
ਅੱਜ ਪੀ ਕੇ ਵਾਦ ਘਾਟ ਵਿੱਚ #ਡਾਈਲ ਹੋ ਗਿਆਂ,
#ਮਰਜਾਣੀ ਨੇ ਪਹਿਲੀ ਰਿੰਗੇ ਤੇ ਚੱਕ ਲਿਆਂ,
ਕਹਿੰਦੀ " ਤੁਸੀ ਕਿਸ ਨਾਲ ਗੱਲ-ਬਾਤ
ਕਰਨੀ??? ਮੈ ਕਿਹਾ ਜੀ #sorry ਰੌਗ ਨੰਬਰ ਲੱਗ ਗਿਆਂ,,ਗਲਤੀ ਮਾਫ ਕਰਨੀ,
ਕਹਿੰਦੀ ਇਹ ਗੱਲ ਕਿੰਨੀ ਅਜੀਬ ਜਹੀ ਲਗਦੀ ਆ,
ਤੇਰੀ ਅਵਾਜ ਬਿਲਕੁਲ, #mottu, ਵਰਗੀ ਲਗਦੀ ਆ,
ਫਿਰ ਦਿਲ ਦਾ ਦਰਦ ਮੈਥੋ #ਸਹਿ ਨਾ ਹੋਇਆਂ ,
ਫੋਨ ਕੱਟੇ ਬਿਨਾਂ ਮੈਥੋ ਰਹਿ ਨਾਂ ਹੋਇਆ, ਕਦੇ ਜਿਸ ਕੁੜੀ ਕਰਕੇ ਮੈ ਹੋਇਆ ਸੀ #ਬਰਬਾਦ, ਉਸ #ਕਮਲੀ ਨੂੰ ਅੱਜ ਵੀ ਮੇਰਾ ਨਾਮ ਤੇ ਹੈ ਯਾਦ,
ਕੱਟ ਕੇ ਫੋਨ ਮੈ ਸੀ #ਰੋਇਆ, ਪਰ ਯਾਰੋ ਉਸ ਕਮਲੀ ਤੇ ਮੈਨੂੰ ਬੜਾ " #ਮਾਣ" ਮਹਿਸੂਸ ਹੋਇਆ...
Mottu-
Es husn de kadardan bare ne ,tere husan te saval bare ne ,tenu puchde pagal ho jayea , tere nain phela e nichile c ke tu app kre ne .
-
Muhon bhave kuch bol na sakiyea , tere layi roz fariyad krde haan , jadon v tera dil zor di dharke taan samaj layi asi tenu yaad krde a
-
ਕੋਲ ਬਹਿ ਮੇਰੇ ਹਾਲ ਮੇ ਸੁਣਾਵਾ ਸੋਹਣੀਏ ,ਪੁੱਛ ਮੈਨੂੰ ਕਿੰਨਾ ਤੈਨੂੰ ਚਾਵਾ ਸੋਹਣੀਏ ,ਤੈਨੂੰ ਸੁਪਨਿਆ ਵਿਚ ਰੋਜ਼ ਮੈ ਪਾਵਾ ਸੋਹਣੀਏ ,ਤੇਰੇ ਪਿੱਛੇ ਪਿੱਛੇ ਚਲਣ ਹਵਾਵਾਂ ਸੋਹਣੀਏ, ਤੇਰੇ ਉਥੇ ਲਿਖਾ ਨਾਲੇ ਗਾਵਾ ਸੋਹਣੀਏ ,ਐਵੇਂ ਤਾਂ ਨੀ ਤੇਰੇ ਕੋਲ ਅਵਾ ਸੋਹਣੀਏ , ਸਾਥੋਂ ਸੋਹਣਾ ਤੇਰਾ ਪਰਛਾਵਾਂ ਸੋਹਣੀਏ।
-
Tera rang khirdi dhup jahyea ,akha ch samayea samandar ai, lok dekhde pagal ho jnde ,khende Ede kol ta madhoshi da mantar ai,Papa di eh ladli ,mom di eh jaan par lok khende eh ta ਖੂਬਸੂਰਤੀ da toofan ..
-
Teri akho se girte hue yeh ansu,hume sone nahi dete , jane kyu yeh jazbat kisi aur ka hone nai dete ,chor diya tha tumne hume akela is duniya me ,usi duniya ka hal dekh kr ,hum tuhme kisi aur ka hone nai dete....
-
Ajj dil udas hai,jane kyu kisi ke dur jane ka ehsaas hai , samjte hai vo ki hum jhuthe hai, par kya batai unhe ajj bhi is dil me sirf unhi ko pane ki ass hai
-
ਤੇਰੀ ਯਾਦ ਚ ਕਿੰਨਾ ਰੋਏ ਆ , ਤੂੰ ਇਕ ਵਾਰ ਇਕ ਹੰਜੂ ਵਹਾ ਕੇ ਤਾ ਦੇਖ , ਸਿਮਰ ਤੇਰੇ ਬਿਨ ਅੱਜ ਵੀ ਅਧੂਰਾ ਐ , ਤੂੰ ਇਕ ਵਾਰ ਅਕੇ ਤਾਂ ਦੇਖ ,ਤੂੰ ਸੀ ਤੂੰ ਹੈ ਮੇਰਾ ਪਿਆਰ ਹਰਮਨ ਤੂੰ ਇਕ ਵਾਰ ਅਜਮਾ ਕੇ ਤਾਂ ਦੇਖ ,ਤੂੰ ਇਕ ਵਾਰ ਤਾਂ ਦਿਲੋ ਕਹੇ ਕਿ ਮਰ ਜਾ ਤੂੰ ,ਮੇ ਦੂਜਾ ਸਾਹ ਵੀ ਨਾ ਲਵਾ ਤੂੰ ਆਕੇ ਤਾਂ ਦੇਖ ।
-