Gurpreet Kaur  
321 Followers · 54 Following

read more
Joined 25 December 2018


read more
Joined 25 December 2018
26 DEC 2021 AT 16:11

Life is like a sci-fi movie, it doesn't make any sense, yet we try to find a purpose and enjoy the miseries of it.


-


26 OCT 2021 AT 23:39

You're either hunter or prey,
There is no in between.


-


20 APR 2020 AT 23:20

बिखर सी गयी है जि़न्दगी
बिखरी हूँ मैं
छटपटा रही हैं सांसें
ना कोई एहसास बाकी है,

बेरंग सी ये काली रात है
बेरंग सी हूँ मैं
छिन गये उजाले
न कोई लौ बाकी है,

उलझे से हैं ख्याल मेरे
उनमें और उलझी हूँ मैं
गर थम जाये ये सांसें
ना कोई उलझन बाकी हो॥

-


13 NOV 2021 AT 16:35

ਜੇ ਕੋਈ ਸਾਨੂੰ ਨਫ਼ਰਤ ਕਰੇ ਤਾਂ ਅਸੀਂ ਬਦਲੇ ਚ ਉਸਨੂੰ ਦੁੱਗਣੀ ਨਫ਼ਰਤ ਕਰਦੇ ਹਾਂ, ਬੇਸ਼ੱਕ ਕੋਈ ਅਣਜਾਣ ਹੀ ਕਿਉਂ ਨਾ ਹੋਵੇ।

ਪਰ ਪਿਆਰ ਦੇ ਮਾਮਲੇ ਚ ਅਸੀਂ ਬਿਲਕੁਲ ਉਲਟ ਚੱਲਦੇ ਹਾਂ।

-


3 OCT 2021 AT 13:20

ਜੇ ਪਾਣੀ ਗੰਧਲਾ ਹੋ ਜਾਵੇ, ਭਾਵੇਂ ਉਹ ਗੋਡਿਆਂ ਤੀਕਰ ਹੀ ਹੋਵੇ, ਥੱਲਾ ਦਿਖਾਈ ਨਹੀਂ ਦੇਵੇਗਾ।

ਜੋ ਸਭ ਤੋਂ ਵੱਧ ਸਮਝਦਾਰ ਬਣਨ ਦੀ ਕੋਸ਼ਿਸ਼ ਕਰਦਾ ਹੈ, ਅਸਲ ਵਿੱਚ ਉਹ ਜਿੰਨਾ ਮੂਰਖ਼ ਹੁੰਦਾ ਹੈ, ਉਸ ਤੋਂ ਵੱਧ‌ ਮੂਰਖ਼ ਸਿੱਧ ਹੁੰਦਾ ਹੈ।

-ਮੇਰਾ ਦਾਗਿਸਤਾਨ ਵਿੱਚੋਂ


-


2 OCT 2021 AT 20:19

ਗਿਰ ਗਿਰ ਕੇ ਐਨਾ ਕੁ ਸੰਭਲ ਗ‌ਈ‌ ਹਾਂ
ਕਿ ਹੁਣ ਤੂਫ਼ਾਨਾਂ ਚ ਵੀ ਕਦਮ ਨਹੀਂ ਲੜਖੜਾਉਂਦੇ।

-


6 MAY 2021 AT 21:30

ਤੇਰੇ ਖਿਆਲਾਂ ਚ
ਉਲਝੀ ਜਿਹੀ ਮੈਂ,
ਸੋਚਾਂ ਦੀ ਗੰਢ
ਖੋਲਦੀ ਕੱਸਦੀ
ਰਹਿੰਦੀ ਹਾਂ
ਕਿਧਰੇ ਤੂੰ ਚਲਾ
ਹੀ ਨਾ ਜਾਵੇ
ਹੱਥਾਂ ਚੋਂ ਹੱਥ
ਛੁਡਾ ਕੇ,
ਅੱਜ ਕੱਲ
ਗੱਲਬਾਤ ਦਾ
ਹੁੰਗਾਰਾ ਵੀ
ਮਸਾਂ ਹੀ ਦਿੰਨਾ।

-


24 APR 2021 AT 21:09

Men won't tell you what the problem is,
Instead they would blame you for the uneasiness has been created in the relationship.

-


23 APR 2021 AT 23:33

ਲਪਟਾਂ ਆਸਮਾਨ ਨੂੰ ਛੂਹ ਰਹੀਆਂ ਸੀ
ਲੱਗਦਾ ਏ ਕਿਸੇ ਨੇ ਆਪਣੀਆਂ
ਸੱਧਰਾਂ ਦਾ ਸਿਵਾ ਬਾਲਿਆ ਏ।

-


22 APR 2021 AT 20:26

ਮਾਰੂਥਲ ਜਿਹੀ
ਤਪਦੀ ਦੁਪਿਹਰ ਚ
ਜਦੋਂ ਤਲਾਬਾਂ ਚੋਂ
ਪਾਣੀ ਦੀ ਹਰ ਬੂੰਦ
ਜਲ ਕੇ ਭਾਫ
ਬਣ ਰਹੀ ਏ,
ਉਦੋਂ ਵੀ ਤੂੰ
ਮੇਰੀਆਂ ਅੱਖਾਂ ਵਿੱਚੋਂ
ਬੂੰਦ ਬਣ
ਵਹਿ ਜਾਨਾਂ ਏ।

-


Fetching Gurpreet Kaur Quotes