ਤੂੰ ਮੈਂ ਅਧੂਰੇ
ਹੁੰਦੇ ਆਂ ਪੂਰੇ ,
ਇੱਕ ਦੂਜੇ ਦੇ ਸੰਗ ।
ਤੇਰੀਆਂ ਅੱਖਾਂ ਦਾ ਨੂਰ ,ਮੇਰੇ ਦਿਲ ਦਾ ਸੁਕੂਨ ।
ਮੇਰੇ ਕੋਲ ਬਹਿ ਜਾ ਕੁਝ ਪਲ ਸੱਜਣਾ ,
ਤੇਰਾ ਹੱਥ ਫੜ ਕੇ ਤੱਕਣਾ ਹੈ ਤੇਰੀਆਂ ਅੱਖਾਂ ਚ ,
ਮੇਰੇ ਕੋਲ ਹੀ ਬੱਸ ਥੋੜੀ ਦੇਰ ਰੁਕ ਜਾ ਤੂੰ ਸੱਜਣਾ ।।।
-
ਤੇਰੇ ਨਾਲ ਹੀ ਲੈਣੇ ਨੇ ਮੈ ਸਾਹ ਆਪਣੇ ,
ਤੂੰ ਹੀ ਮੇਰੀ ਜਾਨ ਹੈ ਸੱਜਣਾ ,
ਤੇਰੀ ਦੀਦ ਨਾ ਹੋਵੇ ਜਦੋਂ ਤਕ ਮੇਰੀਆਂ ਅੱਖਾਂ ਨੂੰ ,
ਲਗਦੀ ਨੀ ਮੇਰੀ ਨਮਾਜ਼ ਦਰਗਾਹ ਨੂੰ ।।-
बिस्मिल्ला की तरह,
तेरा नाम हर समय लेती हूं,
तू कौन सा खुदा से कम है ।।
नमाज़ है मेरी,और गीता ,ग्रंथ भी तू ही मेरा।
मेरे लिए तू ही इबादत मेरी
-
मेरे चेहरे की मुस्कान चली जाती है तेरे रूठ जाने से ,
मालूम है क्या ?
मेरा दिन अधूरा रह जाता है,तुझे देखे बिना ,
मालूम है क्या ?
तू मेरे साथ मेरे साए की तरह रहा कर,
जो अंधेरे में भी मेरे में समा जाए ।।
-
ਤੇਰੇ ਮੱਥੇ ਨੂੰ ਚੁੰਮ ਕੇ ਤੇਰੀ ਨਜ਼ਰਾ ਲਵਾ ਉਤਾਰ ਮੈਂ ,
ਤੇਰੀ ਉਦਾਸੀ ਨੂੰ ਮੈਂ ਖੁਦ ਵਿਚ ਲਵਾ ਸਮਾਂ ਮੈ ,
ਤੂੰ ਖਿੜਦਾ ਹੀ ਰਿਹਾ ਕਰ ਸੱਜਣਾ ,
ਕਿਉਂਕਿ
ਤੂੰ ਸ਼ਿੰਗਾਰ ਮੇਰਾ ਤੂੰ ਹੈ ਮੇਰਾ ਗਹਿਣਾ ਵੈ ।।।-
ਪਤਾ ਨੀ ਗੁਰੂ ਘਰ ਕੀਤੀ ਹੋਈ ਸੇਵਾ ਦਾ ਫਲ ਏ ਯਾ ਮੇਰੇ ਪਿਓ ਦੀਆਂ ਦੁਆਵਾਂ ਦਾ ਅਸਰ ਹੈ ਜੌ ਮੈਨੂੰ ਤੁੱਸੀ ਮਿਲੇ ਹੋ ।।
ਸੱਚੀ ਰੱਬ ਇੰਨਾ ਪਿਆਰਾ ਤੇ ਸੋਹਣਾ ਵੀ ਹੋ ਸਕਦਾ ਇਹ ਤੁਹਾਨੂੰ ਦੇਖ ਕੇ ਲੱਗਿਆ ।।
ਤੁਹਾਨੂੰ ਮੈ ਆਪਣਾ ਰੱਬ ਮੰਨਿਆ ਹੋਇਆ ਹੈ ।।।
ਵੈਸੇ ਤਾਂ ਤੁੱਸੀ ਅਜੋਕੇ ਖਿਆਲਾਂ ਦੇ ਓ ਪਰ ਜਦੋਂ ਅੱਖਾਂ ਬੰਦ ਕਰਕੇ ਅਰਦਾਸ ਕਰਦੇ ਹੋ ,
ਤਾਂ ਰੱਬ ਵੀ ਤੁਹਾਨੂੰ ਨਿਉਂ ਕੇ ਦੇਖਦਾ ।।
ਤੁੱਸੀ ਇਸ ਕਰਕੇ ਵੀ ਪਿਆਰੇ ਹੋ ਕਿਉਂਕਿ ਤੁੱਸੀ ਹਰ ਇਕ ਨਾਲ ਰੂਹਾਂ ਵਾਲਾ ਰਿਸ਼ਤਾ ਪਾ ਲੈਂਦੇ ਹੋ ।।
ਮਾਂ ਦੀ ਗੋਦੀ ਵਰਗਾ ਤੇ ਪਿਓ ਦਾ ਸਿਰ ਤੇ ਹੱਥ ਰੱਖਣ ਦਾ ਨਿੱਘ ਹੈ ਤੁਹਾਡੇ ਚ ।।।
ਇਹ ਨਿੱਘ ਮੇਰੇ ਹਿੱਸੇ ਆਉਣਾ ਰੱਬ ਦੀ ਇਬਾਦਤ ਤੋਂ ਘੱਟ ਨੀ ਆ ।।
ਰੱਬ ਦੀ ਧਰਤੀ ਤੇ ਬਣਾਈ ਹੋਈ ਸਭ ਤੋਂ ਸੋਹਣੀ ਸੂਰਤ ਹੋ ਤੁੱਸੀ !!!
ਸੱਚੀ ਤੁਹਾਡੇ ਨਾਲ ਰਹਿਣਾ ਹਰ ਜਨਮ ਵਿੱਚ ਮੇਰੇ ਲਈ ਦੁਆਵਾਂ ਵਰਗਾ ਹੈ ।।।
ਮੈ ਤੁਹਾਨੂੰ ਬਹੁਤ ਪਿਆਰ ਕਰਦੀ ਆ।-
तेरी मुस्कान से दिन बन जाता है मेरा ,
रोज़ मुझसे ही अपना दिन शुरू किया कर ।।।-
जब हो न आस पास तू मेरे ,
तो कन्हैया की गोपियों की तरह मैं ढूंढती हूं तुझे ।।
प्रेम के बंधन में बांध लूंगी इस बार तुम्हे ,
कि फिर ओझल हो न पाओगे ।।।
-
ਮੇਰੇ ਖਾਯਾਲਾਂ ਚ ਬੱਸ ਅੱਜ ਕਲ ਤੂੰ ਹੀ ਰਹਿੰਦਾ ਹੈ ।।
ਤੂੰ ਦੱਸ ?
ਪਛਾਣਦਾ ਹੈ ਮੈਨੂੰ ??-