ਗੁਰਪਾਲ ਗਰੇਵਾਲ   (ਗੁਰਪਾਲ ਗਰੇਵਾਲ ‘ਸਰਾਭਾ’)
14 Followers · 1 Following

Joined 21 December 2018


Joined 21 December 2018

CLEAN YOUR VEHICLE
Do not
throw Vehicles Garbage in parking Area …
Be human Be Amazonian

-



A/c 0304002100301587
IFSC PUNB030400
Punjab National Bank
Grewal The Royal boutique

-



Happy Lohri
Gurbaaj Randhawa

-




ਲੋਕਾਂ ਦਾ ਮੂੰਹ ਬੰਦ ਕਰਵਾਉਣ ਨਾਲੋਂ ਚੰਗਾ ਹੈ ਕਿ ਆਪਣੇ ਕੰਨ ਬੰਦ ਕਰ ਲਵੋ ,ਜ਼ਿੰਦਗੀ ਵਧੀਆ ਤੇ ਸੌਖੀ ਲੰਘ ਜਾਵੇਗੀ।

-



ਤੇਰਾ ਮੇਰਾ ਮੁਸਾਫ਼ਰਾਂ ਕੀ ਝਗੜਾ
ਓਏ ਝੱਲਿਆ ਨਾ ਤੂੰ ਰਹਿਣਾ ਨਾ ਮੈਂ ਰਹਿਣਾ

-



ਅਰਦਾਸ ਵਿੱਚ ਜ਼ਿਆਦਾ ਉੱਚੀ ਬੋਲਣ ਦੀ ਲੋੜ ਨਹੀਂ ਹੁੰਦੀ,ਕਿਉਂਕਿ ਪ੍ਰਮਾਤਮਾ ਉਨ੍ਹਾਂ ਦੂਰ ਨਹੀਂ ਜਿੰਨਾਂ ਅਸੀਂ ਸਮਝੀ ਬੈਠੇ ਹਾਂ ।

-



ਦੋਸਤ ਬੇਸ਼ੱਕ ਥੋੜ੍ਹੇ ਹੋਣ
, ਪਰ ਹੋਣ ਏਦਾਂ ਦੋ ਜੋ ਅਲਫਾਜ਼ਾ
ਤੋਂ ਵੱਧ ਖਮੋਸ਼ੀ ਨੂੰ ਸਮਝ ਸਕਣ !!
🙏🙏

-



ਸਭ ਤੋਂ ਵਧੀਆ ਮਿੱਤਰ ਤੁਹਾਨੂੰ "ਏ ਤੋਂ ਜ਼ੈੱਡ" ਤੱਕ ਜਾਣਦਾ ਹੈ

-




ਪਾਣੀ ਤੇ ਵਾਣੀ ਦੋਵੇਂ ਮਹੱਤਵ ਪੂਰਣ ਹਨ
ਪਾਣੀ ਸਾਫ ਹੋਵੇ ਤਾਂ ਚਿੱਤਰ ਨਜ਼ਰ ਆਉਂਦਾ ਹੈ ਤੇ ਵਾਣੀ ਸੁਚੱਜੀ ਹੋਵੇ ਤਾਂ ਚਰਿੱਤਰ ਨਜ਼ਰ ਆਉਂਦਾ ਹੈ

-



ਝੂਠਿਆਂ ਤੇ ਯਕੀਨ ਵੱਧ ਰਿਹਾ ਤੇ ਸੱਚਿਆਂ ਨੂੰ ਸਾਬਤ ਕਰਨਾ ਪੈ ਰਿਹਾ …. ਕੌੜਾ ਸੱਚ

-


Fetching ਗੁਰਪਾਲ ਗਰੇਵਾਲ Quotes