@LIKHAT_BY_KIRT
-
उठाकर हाथ खुदा ने बोला ...
मैंने तुझे खुद बनाया था
तो तू औरों में क्यों खो गया ✍️✨-
ਖੋਖਲੇ ਅਤੇ ਦਿਖਾਵੇ ਵਾਲੇ ਰਿਸ਼ਤਿਆਂ ਨਾਲੋਂ ਚੰਗਾ ਦੂਰੀ ਹੀ ਠੀਕ ਹੈ
ਇੱਥੇ ਲੋਕ ਮੂੰਹ ਤੇ ਮਿੱਠੀਆਂ ਮਿੱਠੀਆਂ ਤੇ ਪਿੱਠ ਪਿੱਛੇ ਛੁਰੀਆਂ ਚਲਾਉਂਦੇ ਹਨ-
ਜਦੋਂ ਕਹਿਣਾ ਆਉਂਦਾ ਹੈ, ਫਿਰ ਸਹਿਣਾ ਵੀ ਸਿੱਖੋ ਕਿਉਂਕਿ ਜਦੋਂ ਤੁਸੀਂ ਦੂਜਿਆਂ ਨੂੰ ਹਾਸੇ ਮਜ਼ਾਕ ਵਿੱਚ ਕੋੜੇ ਬੋਲ ਬੋਲਦੇ ਹੋ ਤਾਂ ਇਹ ਬਿਲਕੁਲ ਵੀ ਉਮੀਦ ਨਾ ਕਰੋ, ਕਿ ਸਾਹਮਣੇ ਵਾਲਾ ਇਨਸਾਨ ਤੁਹਾਡੇ ਨਾਲ ਇੱਜ਼ਤ ਭਰੇ ਲਫ਼ਜ਼ਾਂ ਵਿੱਚ ਗੱਲ ਕਰੇਗਾ| ਖੁਦ ਨੂੰ ਸਿਆਣਾ ਅਤੇ ਦੂਜੇ ਨੂੰ ਨਿਆਣਾ ਸਮਝਣਾ ਬੰਦ ਕਰੋ|
-
ਤੁਹਾਡੇ ਪੜੇ ਲਿਖੇ ਹੋਣ ਦਾ ਵੀ ਕੋਈ ਫਾਇਦਾ ਨਹੀਂ, ਜੇਕਰ ਤੁਸੀਂ ਇਨਸਾਨੀਅਤ ਵਾਲਾ ਕੈਦਾ ਪੜ੍ਹਿਆ ਤੇ ਸਮਝਿਆ ਹੀ ਨਹੀਂ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖੋ ਅਤੇ ਗਲਤ ਨੂੰ ਸਹੀ ਕਰਨ ਦੀ ਕੋਸ਼ਿਸ਼ ਨਾ ਕਰੋ |
-
ਘਰੇ ਬੈਠੀ ਔਰਤ ਕਦੇ ਵਿਹਲੀ ਨੀ ਹੁੰਦੀ ...ਕਦੇ ਆਪਣੀ ਮਾਂ ਨੂੰ ਏਵੇ ਦੇ ਲਫ਼ਜ਼ ਕਿਹਾ ਤਾਂ ਤੁਹਾਡੇ ਤੋਂ ਵੱਡਾ ਮੂਰਖ ਇਨਸਾਨ ਕੋਈ ਨਹੀ ... ਓਹਦੀ ਸਾਰੀ ਉਮਰ ਦੀ ਕਮਾਈ ਦਾ ਮੁੱਲ ਤੁਸੀ ਨਹੀ ਤਾਰ ਸਕਦੇ ...
-
न जाने कौन से दौर की थी वह नन्ही सी जान
जो इस समाज के दरिंदों से बच जाती थी मां की कोख में
आखिर कब बदलेगा यह जमाना और बदल जाएगी उनकी सोच
जिस स्त्री के होने से तू है उस स्त्री की आजादी को मत नोच-
ਲਫਜ਼ ਬਾ-ਕਮਾਲ ਹੁੰਦੇ ਹਨ
ਦਿਲ ਦਾ ਸਕੂਨ ਬਣ ਵੀ ਜਾਂਦੇ ਨੇ
ਤੇ
ਦਿਲ ਦਾ ਸਕੂਨ ਖੋਹ ਵੀ ਲੈਂਦੇ ਨੇ
-