Gurjit Singh Chahal  
11 Followers · 5 Following

Joined 21 June 2020


Joined 21 June 2020
18 APR AT 10:33

"Wealth is not a byproduct of intellect,
but a harvest of behavioral mastery;
even the ordinary can reap extraordinary riches."

-


21 OCT 2024 AT 21:53

ਜੇ ਮਿਹਨਤ ਕਰਨੀ ਆਦਤ ਬਣ ਜਾਵੇ,
ਕਾਮਯਾਬੀ ਤਾਂ ਕਿਸਮਤ ਬਣ ਜਾਂਦੀ ਹੈ।

-


21 OCT 2024 AT 21:33

A Problem is a chance for you to become a problem solver.

-


30 MAY 2024 AT 17:27

ਬਹੁਤੇ ਤਾਂ ਪਰਛਾਵੇਂ ਹੀ ਹੁੰਦੇ ਨੇ,
ਬੰਦੇ ਤਾਂ ਟਾਂਵੇ-ਟਾਂਵੇ ਹੀ ਹੁੰਦੇ ਨੇ।

-


29 MAY 2024 AT 18:32

ਪੈਸੇ ਦੀ ,ਲੋਕਾਂ ਦੀ ਤੇ ਆਪਣੇ ਸਮੇਂ ਦੀ ਸਹੀ ਮੈਨੇਜਮੈਂਟ ਕਰਨ ਦੀ ਯੋਗਤਾ ਬਿਨਾਂ ਤੁਸੀਂ ਕਦੇ ਕਾਮਯਾਬ ਨਹੀਂ ਹੋ ਸਕਦੇ।

-


29 MAY 2024 AT 16:39

ਮੁਨਾਫ਼ਾ ਵੇਚਦੇ ਸਮੇਂ ਨਹੀਂ, ਬਲਕਿ ਖਰੀਦਦੇ ਸਮੇਂ ਤੈਅ ਹੁੰਦਾ ਹੈ।

-


25 MAY 2024 AT 15:23

ਗਰੀਬ ਲੋਕ ਅਮੀਰ ਲੋਕਾਂ ਕੋਲੋਂ ਹਮੇਸ਼ਾ ਸਿਰਫ਼ ਕੰਮ ਜਾਂ ਪੈਸਾ ਮੰਗਦੇ ਰਹਿੰਦੇ ਹਨ,ਪਰ ਅਮੀਰ ਬਣਨ ਦਾ ਢੰਗ ਕਦੇ ਨਹੀਂ ਪੁੱਛਦੇ ਤੇ ਨਾ ਹੀ ਸਿੱਖਦੇ ਨੇ।

-


25 MAY 2024 AT 15:07

ਸਫ਼ਲ ਲੋਕਾਂ ਤੋਂ ਇਹ ਸਿੱਖੋਂ ਕੇ ਕੀ-ਕੀ ਕਰਨਾ ਹੈ ਤੇ
ਅਸਫ਼ਲ ਲੋਕਾਂ ਤੋਂ ਇਹ ਸਿੱਖੋਂ ਕੇ ਕੀ-ਕੀ ਨਹੀਂ ਕਰਨਾ ਹੈ?

-


25 MAY 2024 AT 14:59

ਆਪਣਿਆਂ ਦੇ ਨਾਲ ਵਕਤ ਦਾ ਪਤਾ ਨਹੀਂ ਲੱਗਦਾ,
ਪਰ ਵਕਤ ਦੇ ਨਾਲ ਆਪਿਣਆਂ ਦਾ ਪਤਾ ਲੱਗ ਜਾਂਦੈ।

-


20 MAY 2024 AT 17:54

ਜਲਦੀ ਨਹੀਂ ਜਿਆਦਾ
ਅਮੀਰ ਬਣਨ ਦੀ ਸੋਚ ਰੱਖੋ।

-


Fetching Gurjit Singh Chahal Quotes