Gurjant Music   (Gurjant Music)
7 Followers · 28 Following

read more
Joined 2 June 2022

read more
Joined 2 June 2022
5 FEB 2024 AT 12:46

Loki ronde sachiya mohobbtan lai
Main rona murshad-e-didaar nu
Tere hath pritma dora’n ne
Pave rakh lai pave maar ton
Main putla mitti da tera banaya banda ha
Tere naam bina ki lai jana sansaar cho

-

30 JAN 2024 AT 12:47

Haal puchiye v asi
Te hal dasiye v asi
Tere badle da yara
Hassa hasiye v asi
Tu bolke na dase
Jedi gal dil wali
Tenu karde ha pyar
Pehla dasiye v asi

-

23 NOV 2023 AT 11:41

badal chuke hain mizaaz unke
khul chuke hai sab raaz unke
wo oro’n se dillagi kar baithe hai’n
jinke liya mujhe bedakhal kiya usne
Ho chuke hai wahi khilaaf unke
Hadd hoti hai ishq ki maine paar kar dali
Usne mohabbat se bewafai ki talwaar seene se aar paar kar dali
Jaise bhi the bakmaal the andaaz unke
Lekin khul chuke hai sab raaz unke

-

19 OCT 2023 AT 11:36

The most special day of my life will be when I stand on my feet and perform in front of people.

-

10 OCT 2023 AT 6:49

ਇਸ ਕਾੱਮ ਦੇ ਮਹਾਨ ਸਿੱਖ ਓਹ ਜਿਨਾਂ ਖੌਪੱੜ ਲੁਹਾ ਲਏ ਪਰ ਸਿੱਖੀ ਸਿਦਕ ਨਹੀ ਜਾਣ ਦਿੱਤਾ

ਇਸ ਕਾੱਮ ਦੇ ਮਹਾਨ ਸਿੱਖ ਓਹ ਜਿਨਾ ਸਿਖ ਧਰਮ ਨੂੰ ਸਿੱਖੀ ਨੂੰ ਕਾਇਮ ਰਖਣ ਦਾ ਜਜ਼ਬਾ ਸਿਖਾਇਆ

ਇਸ ਕਾੱਮ ਦੇ ਮਹਾਨ ਸਿੱਖ ਓਹ ਜਿਨਾ ਦੀ ਜੁੱਤੀ ਸਦਕੇ ਜਕਰਿਆ ਖਾਨ ਦੇ ੨੨ ਦਿਨ ਸਾਹ ਚੱਲੇ

ਇਸ ਕਾੱਮ ਦੇ ਮਹਾਨ ਸਿੱਖ ਓਹ ਜਿਨਾਂ ਜੁਲਮ ਨੂੰ ਹਰਾਕੇ ਆਪਣਾ ਸਿੱਖ ਰਾਜ਼ ਕਾਇਮ ਕੀਤਾ

ਇਸ ਕਾੱਮ ਦੇ ਮਹਾਨ ਸਿੱਖ ਹੋਰ ਵੀ ਨੇ ਜਿਨਾਂ ਮੌਤ ਨੂੰ ਮਖੌਲ ਬਣਾਕੇ ਜਾਲਮਾਂ ਨੂੰ ਲੋਹੇ ਦੇ ਚਨੇ ਚਬਾ ਤੇ ਸੀ। ✍🏻

-

10 OCT 2023 AT 6:20

ਇਸ ਕਾੱਮ ਦੇ ਮਹਾਨ ਸਿੱਖ ਓਹ ਜਿਨਾਂ ਖੌਪੱੜ ਲੁਹਾ ਲਏ ਪਰ ਸਿੱਖੀ ਸਿਦਕ ਨਹੀ ਜਾਣ ਦਿੱਤਾ

ਇਸ ਕਾੱਮ ਦੇ ਮਹਾਨ ਸਿੱਖ ਓਹ ਜਿਨਾ ਸਿਖ ਧਰਮ ਨੂੰ ਸਿੱਖੀ ਨੂੰ ਕਾਇਮ ਰਖਣ ਦਾ ਜਜ਼ਬਾ ਸਿਖਾਇਆ

ਇਸ ਕਾੱਮ ਦੇ ਮਹਾਨ ਸਿੱਖ ਓਹ ਜਿਨਾ ਦੀ ਜੁੱਤੀ ਸਦਕੇ ਜਕਰਿਆ ਖਾਨ ਦੇ ੨੨ ਦਿਨ ਸਾਹ ਚੱਲੇ

ਇਸ ਕਾੱਮ ਦੇ ਮਹਾਨ ਸਿੱਖ ਹੋਰ ਵੀ ਨੇ ਜਿਨਾਂ ਮੌਤ ਨੂੰ ਮਖੌਲ ਬਣਾਕੇ ਜਾਲਮਾਂ ਨੂੰ ਲੋਹੇ ਦੇ ਚਨੇ ਚਬਾ ਤੇ ਸੀ।

-

10 OCT 2023 AT 6:18

ਇਸ ਕਾੱਮ ਦੇ ਮਹਾਨ ਸਿੱਖ ਓਹ ਜਿਨਾਂ ਖੌਪੱੜ ਲੁਹਾ ਲਏ ਪਰ ਸਿੱਖੀ ਸਿਦਕ ਨਹੀ ਜਾਣ ਦਿੱਤਾ

ਇਸ ਕਾੱਮ ਦੇ ਮਹਾਨ ਸਿੱਖ ਓਹ ਜਿਨਾ ਸਿਖ ਧਰਮ ਨੂੰ ਸਿੱਖੀ ਨੂੰ ਕਾਇਮ ਰਖਣ ਦਾ ਜਜ਼ਬਾ ਸਿਖਾਇਆ

ਇਸ ਕਾੱਮ ਦੇ ਮਹਾਨ ਸਿੱਖ ਓਹ ਜਿਨਾ ਦੀ ਜੁੱਤੀ ਸਦਕੇ ਜਕਰਿਆ ਖਾਨ ਦੇ ੨੨ ਦਿਨ ਸਾਹ ਚੱਲੇ

ਇਸ ਕਾੱਮ ਦੇ ਮਹਾਨ ਸਿੱਖ ਹੋਰ ਵੀ ਨੇ ਜਿਨਾਂ ਮੌਤ ਨੂੰ ਮਖੌਲ ਬਣਾਕੇ ਜਾਲਮਾਂ ਨੂੰ ਲੋਹੇ ਦੇ ਚਨੇ ਚਬਾ ਤੇ ਸੀ। ✍🏻

-

25 SEP 2023 AT 8:47

Patjhad di rutt c kalla baitha sukka rukh c
Na chaa’n c na dhup c
Badi kamini yaad ohdi ik pal v na rahi rukk c
Patjhad di rutt c kalla baitha sukka rukh c

Main dukha da marya ronda reha
Kise ronde nu chup karaya na
Raahi onde rahe rahi jande rahe
Reha haal na koi v puch c
Patjhad di rutt c kalla baitha sukka rukh c
Na chaa’n c na dhup c

Aadat ohdi gall gall te hakk jya jtona
Mainu gal nal lona te laake samjhona
Aj rooh nu thedde wajje ne te pata laga
Kal ki hona na sudh budh c
Patjhad di rutt c kalla baitha sukka rukh c
Na chaa’n c na dhup c

Oho Kehndi rahi te main sunda reha
Galla’n ch ohdiya’n chawa’n nu bun da reha
Aas c jedi dil nu tuttke choor hoi
Ohde lai chothi, mohabbat mere lai sach c
Patjhad di rutt c kalla baitha sukka rukh c
Na chaa’n c na dhup c

Wafa di aas c jis to bewafai kyo mili ae
Shayd ohnu kaiya te dullan di adat ae
Yakeen c ena kise di manni ik na
Par oh katil “GURJANT” di sach much c
Patt-jhad di rutt c kalla baitha sukka rukh c
Na chaa’n c na dhup c

-

24 SEP 2023 AT 20:48

ਓਹ ਮਰਜ਼ੀ ਕਰਦਾ ਏ ਰਵੋੰਦਾ ਏ ਮੈਂਨੂੰ ਜਦ ਜੀ ਕਰਦਾ ਏ
ਲਾਪਰਵਾਇਆਂ ਕਰਦਾ ਏ ਫਿਕਰ ਤੇ ਕਰਦਾ ਏ
“ਪਰ”
ਮੇਰੀ ਨੀ ਕਰਦਾ , ਕਿਸੇ ਹੌਰ ਦੀ ਕਰਦਾ ਏ
ਬਦਲ ਗਇਆ ਏ ਪਿਆਰ ਓਹਦਾ, ਓਹਦੇ ਲਈ ਬਣ ਗਈ ਖੇੜ ਜਹੀ
ਮਰਕੇ ਹੋਜਾਂ ਦੂਰ ਓਤੋਂ ਮੇਰਾ ਅਜ ਜੀ ਕਰਦਾ ਏ
ਓਹ ਮਰਜ਼ੀ ਕਰਦਾ ਏ ਰਵੋੰਦਾ ਏ ਮੈਂਨੂੰ ਜਦ ਜੀ ਕਰਦਾ ਏ ✍🏻

-

14 SEP 2023 AT 20:28

Ja ve adya Jisma tak semat c
Mainu laga ton roohani hona
Tere Warge tan bathere dekhe m
Ton jinna bura koi bura nai hona
✍🏻💔

-

Fetching Gurjant Music Quotes