ਵਾਪਸ ਲੈ ਆਇਆ ਡਾਕਿਆ ਚਿੱਠੀ ਮੇਰੀ,
ਕਹਿੰਦਾ ਪਤਾ ਤਾਂ ਉਹੀ ਆ ਪਰ "ਲੋਕ ਬਦਲ ਗਏ"-
gⓊ𝓡 𝐒𝓔кⒽ๏𝐧✍️
(gur Sekhon✍️)
6 Followers · 6 Following
Follow Me on Instagram : @Punjabi_likhtaa
👳ਜੱਟ ਸਿੱਖ
🎀ਪੰਜਾਬੀ
🚜ਜਿਮੀਦਾਰ
🎧 Manmohan Waris 🔁Re... read more
👳ਜੱਟ ਸਿੱਖ
🎀ਪੰਜਾਬੀ
🚜ਜਿਮੀਦਾਰ
🎧 Manmohan Waris 🔁Re... read more
Joined 7 July 2019
24 APR 2023 AT 18:04
18 FEB 2022 AT 8:44
Apnea Nu Galtia Upar Samzea Janda Mitra
Changa Mada Das ke ,,
Naah Ki Galtiaa Sunaa Sunaa Ke
Kade Dhakke Ni Maare Jande ...-
18 FEB 2022 AT 7:28
Jihne Nibhoni Hundi Aaa Mitra
Oh Lakh Galtia Vi Maaf Kar Dinda ,,
Nibhoun Di Neet Na Hove
Oh Galti Hove Chahe Na Hove Chad Hee Dinda...-
2 DEC 2021 AT 7:08
ਜੁਬਾਨ ਨੂੰ ਘੱਟ ਹੀ ਖੋਲੀ ਸੱਜਣਾ ,
ਜ਼ਿਆਦਾ ਬੋਲਣ ਵਾਲੇ ਨਜਰ-ਅੰਦਾਜ਼ ਕੀਤੇ ਜਾਂਦੇ ਨੇ...🥀-
23 OCT 2021 AT 15:23
ਕਿਸੇ ਵਿੱਚ ਕੋਈ ਕਮੀ ਦਿਖਾਈ ਦਵੇ
ਤਾਂ ਉਸ ਨੂੰ ਸਮਝਾਓ !!
ਤੇ ਜੇਕਰ ਹਰ ਕਿਸੇ ਵਿੱਚ ਕਮੀ ਦਿਸੇ
ਤਾਂ ਆਪਣੇ ਆਪ ਨੂੰ ਸਮਝਾਓ....-
2 OCT 2021 AT 9:09
ਮਾਰਨ ਆ ਗਏ ਉਸਨੂੰ ਤੋਪਾਂ-ਗੋਲ਼ਿਆਂ ਨਾਲ਼
ਜਿਸਦੇ ਤੀਰ ਦੀ ਨੋਕ ਵੀ ਬਾਣੀ ਪੜ੍ਹਦੀ ਸੀ ॥-
29 MAY 2021 AT 9:46
ਮੇਰੀ ਸ਼ਾਇਰੀ ਸੁਣਨੇ ਨੂੰ ਪਾਗਲ ਸੀ ,
ਨਾਲੇ ਚਾਹ ਦੀ ਜਿੱਦ ਸੀ ਕਰਦੀ ਤੂੰ ।।
ਹੁਣ ਸੁਣਿਆ ਸਾਡੇ ਤਰੀਕੇ ਨਾਲ
ਫਿਰੇਂ ਹੋਰਾਂ ਨੂੰ ਦਿਵਾਨਾ ਕਰਦੀ ਤੂੰ...-