वो आख़री ख़्वाहिश पूछ रही थी,क्या कहते?
मोहब्बत भी की हुई थी और, क्या कहते?
माँग लिया राज ने अगले जन्म में उसको,
वो सामने ही खड़ी थी,क्या कहते?
मुस्कुरा कर बात खत्म कर दी उसने,
राज, अब कहते भी तो क्या कहते?-
हाँ यूँ ही तन्हा बैठा बैठा सोचता हूँ तुम्हें,
तेरा ख्याल कुछ परेशान कर जाता है ,
तुझसे मोहब्बत और इतनी शिद्दत,
ये सवाल हैरान कर जाता है,
एक तू है जो यूँ ग़ाफ़िल है,
एक मैं हूँ जो मुंतज़िर हूँ
हाँ यूँ ही तन्हा बैठा बैठा सोचता हूँ तुम्हें-
मेरी मोहब्बत में वो मेरे ख़ुदा हो गये,
और फिर क्या?
खुदा कहाँ मिलता है किसी को इस ज़माने में !-
ਅੱਜ ਫੇਰ ਬੈਠਾਂ ਤੇਰੀ ਯਾਦ ਲੈਕੇ,
ਤੇਰੇ ਦਿੱਤੇ ਤੋਹਫ਼ੇ ਤੇ ਸੌਗਾਤ ਲੈਕੇ,
ਜਿਸ ਵਿੱਚ ਭਿੱਜੇ ਸੀ ਕਦੇ ਆਪਾਂ ਦੋਵੇਂ,
ਉਹ ਸਾਉਣ ਦੀ ਬਰਸਾਤ ਲੈਕੇ,
ਨਹੀਂ ਇਲਮ ਮੈਨੂੰ, ਕਿਉਂ ਜੁਦਾ ਹੋਇਆਂ ਤੂੰ,
ਮੈਂ ਤਾਂ ਮੰਗਿਆ ਸੀ ਰੱਬ ਤੋਂ ਜਜ਼ਬਾਤ ਲੈਕੇ,
ਇਹ ਦਿਨ ਲੰਘ ਜਾਂਦਾ ਹੱਸਦਿਆਂ ਦਾ,
ਰਾਜ ਨੂੰ ਬਹਿ ਜਾਂਦੀ ਏ ਚੰਦਰੀ ਰਾਤ ਲੈਕੇ,
ਅੱਜ ਫੇਰ ਬੈਠਾਂ ਤੇਰੀ ਯਾਦ ਲੈਕੇ— % &-
ਰੂਹ ਵਿੱਚ ਵੱਸ ਗਿਓਂ ,
ਤੂੰ ਕਦੇ ਸੀ ਅਣਜਾਣ ਵੇ,
ਹੁਣ ਦਿਲ ਮੇਰੇ ਵਿੱਚ ਧੜਕਨਾਂ ,
ਲਹੂ ਦੇ ਸਮਾਨ ਵੇ,
ਦੂਰ ਨਾ ਹੋਵੀਂ ਮਹਿਰਮਾ,
ਕਦੇ ਵਾਂਗ ਅਸਮਾਨ ਵੇ,
ਪਾਉਣ ਲਈ ਤੈਨੂੰ ਹਾਣੀਆ,
ਰਾਜ ਛੱਡ ਦੇਵੇ ਨਾ ਜਾਹਾਨ ਵੇ-
कभी कभी यू ही दिल भर जाता है,
न जाने किस बात पर गुस्सा आता है,
कुछ ज़ख्म यू ही दर्द देने लगते हैं,
यू ही बेवजह आंसू बहने लगते हैं,
वो कौनसी मोहब्बत है जिसका ग़म है मुझे,
वो कौनसा किस्सा है जो पता नहीं मुझे,
किस बात ने मेरा चैन खो लिया है,
किस शख्स ने मुझे ये दर्द दिया है,
जब चला जाऊँ दूर तो भुला भी देना, और
सो जाऊँ जब आखिरी नींद अपनी,
राज को अपनी बाहों में सुला भी लेना.....-
ਮੇਰੀ ਜ਼ਿੰਦਗੀ ਮੁੱਕਣ ਦਾ ਨਾਂ ਨਹੀਂ ਲੈਂਦੀ,
ਡੋਰ ਸਾਹਾਂ ਦੀ ਟੁੱਟਣ ਦਾ ਨਾਂ ਨਹੀਂ ਲੈਂਦੀ,
ਪਿਆਰ ਤਾਂ ਉਸਨੂੰ ਵੀ ਹੋਵੇਗਾ ਸ਼ਾਇਦ ਮੇਰੇ ਨਾਲ਼,
ਪਤਾ ਨਹੀਂ ਕਿਉਂ ਉਹ ਰਾਜ ਦਾ ਨਾਂ ਨਹੀਂ ਲੈਂਦੀ।-
राज को पत्थर से तराशा उसने और रंग भर दिए,
जब दिल भरा मुझसे तो पत्थर कह कर छोड़ गया-
ਜਿੱਤ ਦੇ ਸੌ ਪਿਉ ਹੁੰਦੇ ਹਨ, ਹਾਰ ਯਤੀਮ ਵਾਂਗ ਭਟਕਦੀ ਹੈ ।
ਨਰਿੰਦਰ ਸਿੰਘ ਕਪੂਰ
Victory has a hundred fathers, defeat wanders like an orphan.
Narinder Singh Kapoor-
दिन गुज़रे, महीने गुज़रे,
तेरे इंतज़ार में साल गुज़र गए,
राज तेरे साथ जो गुज़रे वो ठीक हैं,
तेरे बिना ये पल बेहाल गुज़र गए-