किसी ने पूछा
इस दुनिया में अपना कौन है मैंने हंसकर कहा
Wqat
सही है तो सब अपने है वरना कोई वी नहीं-
Gopi Dhiman
0 Followers · 3 Following
Give respect take respect
Joined 22 January 2024
29 JAN 2024 AT 13:22
26 JAN 2024 AT 18:47
ਜਿਆਦਾ ਚੰਗਾ ਹੋਣਾ ਵੀ ਗੁਨਾਹ ਹੀ ਹੁੰਦਾ, ਦੁਨੀਆਂ ਤੇ ਪਤਾ ਨਹੀਂ ਲੱਗਦਾ ਲੋਕ ਕਦਰ ਰਹੇ ਆ ਜਾਂ ਇਸਤੇਮਾਲ
-
25 JAN 2024 AT 19:04
ਉਹਨਾਂ ਨੂੰ ਆਪਣਾ ਸਮਝਣ ਦਾ ਕੀ ਫਾਇਦਾ,
ਜਿੰਨਾ ਦੇ ਅੰਦਰ ਤੁਹਾਡੇ ਲਈ ਆਪਣਾਪਣ ਹੀਂ ਨਾ ਹੋਵੇ-
25 JAN 2024 AT 10:06
ਇੱਥੇ ਸਭ ਸਲਾਹਾਂ ਦਿੰਦੇ ਨੇ,ਵਿਰਲੇ ਹੀ ਨੇ ਜੋ ਸਿੱਧੀਆਂ ਰਾਹਾਂ ਦਿੰਦੇ ਨੇ,ਸਭ ਲੱਤਾਂ ਖਿੱਚਣ ਵਾਲੇ ਨੇ ਇਥੇ,ਵਿਰਲੇ ਹੀ ਨੇ ਜੋ ਸੰਭਾਲਣ ਲਈ ਬਾਹਾ ਦਿੰਦੇ ਨੇ।
-
25 JAN 2024 AT 9:30
ਜਿੰਦਗੀ ਵਿੱਚ ਹਰ ਥਾਂ ਤੇ,ਪੈਸਾ ਕੰਮ ਨਹੀਂ ਆਉਂਦਾ
ਕਈ ਵਾਰ ਇਨਸਾਨ ਦੇ,ਸਾਥ ਦੀ ਵੀ ਲੋੜ ਹੁੰਦੀ ਹੈ।-
22 JAN 2024 AT 19:45
ਜੇ ਜਿੰਦਗੀ ਕੱਟਣੀ
ਫਿਰ ਦੁਨੀਆਂ ਦੀ ਸੁਣੋ
ਜੇ ਜਿਉਣੀ ਆ ਫੇਰ
ਆਪਣੇ ਆਪ ਦੀ ਸੁਣੋ-