you are the cause of my
Euphoria...-
12 JUL 2021 AT 9:50
My condition (🤐) :
When my friend has my ugliest pic and tortured me to expose that ...-
11 JUL 2021 AT 15:08
when you are wearing shorts and
going for breakfast in mess ...
Le female teachers (😒) :-
7 JUN 2021 AT 11:04
ਹਰ ਮਾਫੀ ਮੰਗਣ ਵਾਲਾ਼ ਗਲਤ ਨਹੀਂ ਹੁੰਦਾ ਸੋਹਣਿਓ
ਕਈ ਝੁਕਦੇ ਆ ਸਿਰਫ ਰਿਸ਼ਤੇ ਬਚਾਉਣ ਵਾਸਤੇ...।-
7 JUN 2021 AT 0:42
ਸਾਡੇ ਕੀਤੇ ਵਾਹਦੇ ਕਦੇ ਲਾਰੇ ਨੀ ਹੁੰਦੇ ,
ਜੋ ...ਤੇਰੇ ਬੇਹਸਾਬ ਗੁੱਸੇ ਨੂੰ ਚੁੱਪ ਚੁਪੀਤੇ ਸਹਿ ਜਾਵੇ
ਇੱਕ ਗੱਲ ਯਾਦ ਰੱਖੀਂ,ਸਾਡੇ ਵਰਗੇ ਸਾਰੇ ਨੀ ਹੁੰਦੇ ...
-
6 JUN 2021 AT 23:46
ਕਸੂਰ ਇੰਨਾਂ ਅੱਖਾਂ ਦਾ ਐ...
ਜਿਸ ਚੀਜ ਨੂੰ ਦਿਲ ਮੰਨਣ ਲਈ ਤਿਆਰ ਨਹੀਂ,
ਏਹ ਅੱਖਾਂ ਦੇ ਹੰਝੂ ਗੱਲ ਮਨਾ ਕੇ ਹੱਟਦੇ ਨੇ ।-