ਮੈਂ ਖੜਾ ਖੜਾ ਸੋਚ ਰਿਹਾ ਆਪਣੇ ਵਿਚਾਰਾਂ ਨੂੰ
ਏਨੇ ਨੂੰ ਉਸਦਾ ਦੀਦਾਰ ਹੋ ਗਿਆ
ਰੁਕ ਗਿਆ ਦਿਲ ਅੱਖਾਂ ਨਾਂ ਹਟਾ ਹੋਇਆ
ਪਤਾ ਨੀ ਲਗਾ ਕਦ ਪਿਆਰ ਹੋ ਗਿਆ
ਲੱਭਾ ਉਹਦੀ id insta ਤੇ ਜਾਕੇ
ਉਹਨੂੰ ਪਾਉਣ ਦਾ ਇਹਨਾਂ ਸੀ ਕਰਾਰ ਹੋ ਗਿਆ
ਦਿਲ ਕਿਵੇਂ ਰੋਕਾਂ ਖੁੱਦ ਨੂੰ ਸੰਭਾਲਾ ਕਿਵੇਂ ਜਜਬਾਤ
ਮੋਹੱਬਤ ਦਾ 100 ਤੋਂ ਉੱਤੇ ਬੁਖਾਰ ਹੋ ਗਿਆ-
Own Shayri✍️✍️
Insta id-Dilpreet2536
🏠Ganganagar, Rajasthan
ਉੱਥੇ ਨਾ ਕੋਈ ਜੇਬ ਵੇ... read more
धोखे तो सबको मिलते है
अच्छा है तुम उबरना चाहते हो
गलतियां तो सबसे होती है
अच्छा है तुम सुधरना चाहते हो
जितना मिले उसमे ख़ुश रहा करो
क्यूँ इतना भाग जेबें भरना चाहते हो
ये दुनिया खुदा से भी खुश नहीं है
दिल क्यूँ इन्हे ख़ुश करना चाहते हो-
अच्छे-बुरे दिन चलते रहेंगे जिंदगी में
क्यूँ ना थोड़ा मुस्कुरा कर जिया जाए
कोई कीमत नहीं होती खुशियों की
क्यूँ ना खुशियों को बाँट दिया जाए
ये इश्क़ के रास्ते बड़े ही नाजुक है
अगर कोई टूटे तो संभाल लिया जाए
दिल छोड़ याद करना इन वफ़ाओ को
क्यूँ ना अब खुदा को याद किया जाए-
ਜੇ ਨਾ ਮੁੜਿਆ ਨਸ਼ੇ ਦੇ ਰਾਹ ਤੋਂ
ਇਹਨੇ ਰੌਲ ਦੇਣੀ ਤੇਰੀ ਜਵਾਨੀ ਹੈ
ਸਭ ਖੁਸ਼ੀਆਂ ਖੋਕੇ ਲੈ ਜਾਣੀਆ
ਸੱਜਣਾ ਇਹ ਚੀਜ਼ ਬੜੀ ਸ਼ੈਤਾਨੀ ਹੈ
ਵਿਕ ਜਾਣਗਿਆਂ ਜਮੀਨਾਂ ਤੇਰੀਆ
ਨਾਂ ਪੱਲੇ ਰਹਿਣੀ ਤੇਰੇ ਚਵਾਨੀ ਹੈ
ਦਿਲਾ ਕਰੀ ਨਸ਼ਾ ਰੱਬ ਦੇ ਨਾਂ ਵਾਲਾ
ਜਿਹਦੀ ਤੌੜ ਵੀ ਅੱਵਲ ਨੂਰਾਨੀ ਹੈ-
ਨਾਂ ਜਾਵੀਂ ਨਸ਼ੇਆ ਦੇ ਰਾਹ ਉੱਤੇ
ਇਹਦੀ ਲੱਤ ਹੁੰਦੀ ਬੜੀ ਮਾੜੀ ਸੱਜਣਾ
ਫਿਰ ਬੰਦਾ ਨਹੀਂ ਇਹ ਬੰਦੇ ਨੂੰ ਖਾਂਦਾ
ਜੱਦ ਤੂੰ ਜਿੰਦ ਇਸ ਵਿੱਚ ਤਾੜੀ ਸੱਜਣਾ
ਕੰਬਣ ਲੱਗ ਜਾਣਗੇ ਹੱਥ-ਪੈਰ ਤੇਰੇ
ਜੇ ਮਿਲਿਆ ਨਾਂ ਇਕ ਦਿਹਾੜੀ ਸੱਜਣਾ
ਦਿਲਾ ਵਾਪਸ ਤੁਰਿਆ ਇਸ ਰਾਹ ਤੋਂ
ਕਿਉਂ ਆਪਣੀ ਜਿੰਦ ਸੂੱਲੀ ਤੇ ਚਾੜੀ ਸੱਜਣਾ-
ਹੰਕਾਰ ਨਾ ਕਰੀ ਕਿਸੇ ਚੀਜ਼ ਦਾ
ਉਸਦੇ ਹੱਥ ਤੇਰਾ ਸਭ ਦਾਨਾ ਹੈ
ਕਿਸੇ ਦਾ ਮਾੜਾ ਨਾ ਕਰੀ ਬੰਦਿਆ
ਮੁੜ ਪੈਣਾ ਤੈਨੂੰ ਪਛਤਾਨਾ ਹੈ
ਜੇ ਲਾਈਆਂ ਯਾਰੀਆਂ ਉਸਦੇ ਨਾਲ
ਫਿਰ ਦੱਸ ਕਾਦਾ ਘਬਰਾਨਾ ਹੈ
ਦਿਲਾ ਤੂੰ ਮਿੱਟੀ ਤੋਂ ਵੀ ਮਿੱਟੀ ਵੇ
ਤੈਨੂੰ ਉਸਨੇ ਹੀ ਪਾਰ ਲੰਗਾਨਾ ਹੈ-
कुछ खोया तो कुछ पाया जिंदगी में
कुछ सीखा तो कुछ सिखाया जिंदगी में
कुछ अपनों ने साथ छोड़ दिया हमारा
तो कुछ अपनों ने साथ निभाया जिंदगी में
कल खिलते मौसम के साथ सवेर होगी
चाहे आज अंधेरा-सा छाया जिंदगी में
'दिल' हर कोई मकसद से ही आता है
बिना मकसद ना कोई आया जिंदगी में-
ਕਿਊਂ ਮੰਗੇ ਰੱਬ ਤੋਂ ਐਸਾ ਵੈਸਾ
ਕਦੇ ਰੱਬ ਤੌ ਰੱਬ ਨੂੰ ਮੰਗਕੇ ਵੇਖੀ
ਇਸ ਦੁਨੀਆਂ ਦੇ ਰੰਗ ਫਿੱਕੇ ਨੇ
ਤੂੰ ਉਹਦੇ ਰੰਗ ਵਿੱਚ ਰੰਗਕੇ ਵੇਖੀ
ਉਹਦੇ ਦਰ ਦੇ ਨਜ਼ਾਰੇ ਅਵਲੇ ਨੇ
ਇਕ ਵਾਰ ਤੂੰ ਦਰ ਵਿਚੋਂ ਲੰਗਕੇ ਵੇਖੀ
ਤੂੰ ਦਿਲ ਵਿੱਚ ਰੱਖੇ ਕਿਨਾਂ ਕੁੱਝ ਵੇ ਦਿਲਾ
ਉਹਦੀ ਤਸਵੀਰ ਵੀ ਦਿਲ ਵਿੱਚ ਟੰਗਕੇ ਵੇਖੀ-
ਤੇਰਾ ਤੇਰਾ ਕਰਦਾ ਰਹੀ,ਨਾਂ ਮੇਰਾ ਮੇਰਾ ਆਖੀ
ਮੰਦਿਰ ਮਸੀਤਾ ਜਾ ਕੇ,ਤੂੰ ਸੋਚ ਨਾਂ ਗੰਦੀ ਰਾਖੀ
ਲੱਭ-ਲੱਭ ਉਸਨੂੰ ਕਿਉਂ ਤੂੰ ਥੱਕਿਆ ਬੰਦਿਆਂ,
ਉਹ ਵਸਦਾ ਚਾਰ ਚੁਫੇਰੇ,ਤੂੰ ਆਪਣੇ ਅੰਦਰ ਝਾਕੀ-
ਰੂਹ ਦੀ ਆਵਾਜ਼
ਮੈਂ ਤੇਰੀ ਹੋ ਜਾਵਾਂ ਰੱਬਾ
ਤੇਰੇ ਲੇਖੇ ਜਿੰਦ ਲਾਵਾਂ ਰੱਬਾ
ਤੇਰੇ ਹੀ ਕਿੱਸੇ ਗਾਵਾਂ ਰੱਬਾ
ਤੈਨੂੰ ਦਿਲ ਵਿੱਚ ਵਸਾਵਾਂ ਰੱਬਾ
ਮੈਂ ਨੂੰ ਮੇਰੇ ਤੋਂ ਮਿਟਾਵਾਂ ਰੱਬਾ
ਹਰ ਖੁਸ਼ੀ ਤੇਰੇ ਨਾਲ ਮਨਾਵਾਂ ਰੱਬਾ
ਦਿਲਾ ਆਖਰ ਨਾਲ ਕੁੱਝ ਨੀ ਜਾਣਾ,
ਬਸ ਰੱਬ-ਰੱਬ ਕਰਦਾ ਜਾਵਾਂ ਰੱਬਾ-