Dharmpreet Bhullar   (Bhullarji...)
529 Followers · 5 Following

Joined 19 January 2020


Joined 19 January 2020
10 MINUTES AGO

ਇਸ਼ਕ ਦੇ ਗੀਤ (ਭਾਗ-1)

ਨਿੱਤ ਨਫਰਤ
ਵਧਦੀ ਜਾਂਦੀ ਐ
ਤਾਂਹੀ ਮੈਂ ਇਸ਼ਕ ਦੇ ਗੀਤ
ਲਿਖਦਾ ਹਾਂ

ਹਰ ਸ਼ੈਅ 'ਚ
ਕੁਦਰਤ ਹੈ
ਤਾਂ ਹੀ ਹਰ ਆਲਮ ਮੈਂ
ਹਸੀਨ ਲਿਖਦਾ ਹਾਂ

-


30 APR AT 18:36

गर पूछ रहे हो तो...
लवों पर खामोशी ही ठीक है

मगर इजाजत के बगैर तो...
अरज करने में फिर हर्ज ही क्या है

-


28 APR AT 20:16

इस जहान में...

कहीं सच्चा सिख बनना है किसी को
पक्का मुस्लिम बनने की चाहत रखता है कोई
सनातनी होने की इच्छा भी देखी मैंने कहीं कहीं

कमबख्त उमरें गुजर गई...

कोई नहीं मिला
जिसे सिर्फ इन्सान बनना हो

-


28 APR AT 16:11

आज तेरी निगाहों का
कर्जदार हुआ देख...

बेपरवाही की दौलत से
जहान में अमीर था कभी...

-


28 APR AT 1:01

ਜੋ ਹਾਲੇ ਤੀਕ ਸੁੱਝਿਆ ਨਹੀਂ
ਮੈਂ ਉਸ ਖਿਆਲ ਜਿਹਾ ਹਾਂ

ਅਜਲਾਂ ਤੋਂ ਧੁਰ ਅੰਦਰ ਕਿਸੇ ਦੱਬ ਰੱਖਿਆ
ਉਸ ਅਰਮਾਨ ਜਿਹਾ ਹਾਂ

ਸੋਰ ਸਰਾਬਾ ਨਹੀਂ ਪਾਗਲ
ਮੈਂ ਤਾਂ ਇਤਮਿਨਾਨ ਜਿਹਾ ਹਾਂ

ਐਵੇਂ ਹੀ ਮਤਲਬ ਗਲ ਲਾ ਉਦਾਸ ਹੈਂ ਤੂੰ
ਮੈਂ ਤਾਂ ਬੇਮਤਲਬ ਬੇਪਰਵਾਹ ਮੁਸਕਾਨ ਜਿਹਾ ਹਾਂ

ਅਜਬ ਜਨੂੰਨੀ ਹੈ ਭੁੱਲਰ ਵੀ
ਉਹਦੇ ਹਰ ਅਲਫ ਚ ਮੈਂ ਫਰਮਾਨ ਜਿਹਾ ਹਾਂ

-


27 APR AT 21:30

ਕਦੇ ਪੁੱਛ ਤਾਂ ਸਾਇਰ ਨੂੰ...

ਅਰਮਾਨ ਕਾਗਜ਼ ਤੇ
ਉਕੇਰਦਾ ਹੈ ਕਿੱਦਾਂ

ਲਫਜ਼ਾਂ ਲਈ ਸਿਆਹੀ
ਦਿਲ ਚੋਂ ਨਿਚੋੜ ਦਾ ਹੈ ਕਿੱਦਾਂ

ਜਦੋਂ ਸਿਫਤ ਕਰੇ
ਤਾਂ ਕਿੰਨਾ ਕੁ ਖੁਸ਼ ਹੁੰਦਾ

ਜਦੋਂ ਬਿਰਹਾ ਖਿਲਦਾ
ਤਾਂ ਘੁੱਟ ਘੁੱਟ ਮਰਦਾ ਹੈ ਕਿੱਦਾਂ

-


25 APR AT 22:42

दुनिया की अगर में
और....
खुद की मगर में
उलझा हूं....

तमाम उम्रें गुजर गई
और जनाजा तैयार है

मैं अभी भी...
"दुनिया क्या बोलेगी"
इस डर में उलझा हूं

-


17 APR AT 1:00

ਚਸ਼ਮਾ ਓਹਦੀਆਂ ਅੱਖਾਂ ਤੇ ਹੀ ਐਨਾ
ਲੱਗਦਾ‌ ਕਮਾਲ ਕਿਉਂ ਐ

ਬਾਕੀ ਸਭ ਤਾਂ ਉਸ ਤੋਂ ਇਹ ਪੁੱਛਦੇ ਨਹੀਂ
ਮੇਰੇ ਜਹਨ 'ਚ ਹੀ ਆਉਂਦਾ ਇਹ ਸਵਾਲ ਕਿਉਂ ਐ

ਕੋਈ ਹੋਰ ਵੀ ਓਹਦੀ ਤੱਕਣੀ ਤੇ ਏਦਾਂ ਮਰਦਾ ਹੈ ਕੀ
ਜੇ ਨਹੀਂ ਤਾਂ...
ਫਿਰ ਮੇਰਾ ਹੀ ਇਹ ਹਾਲ ਕਿਉਂ ਐ

-


16 APR AT 23:59

हर रोज़ सैकड़ों चेहरों पर
मुखौटा दिखा मुझे...

गर कुछ पल भी...
ठहर कर ग़ौर से देखा मैंने

-


13 APR AT 16:24

"ਖ਼ਤਾ ਏ ਨਜ਼ਰ" ਤੇਰੀ
ਤੇਰੇ ਲਈ ਮਜ਼ਾਕ ਐ

ਪਰ ਤੈਨੂੰ ਅੰਦਾਜ਼ਾ ਵੀ ਨਹੀਂ
ਤੇਰੀ ਤੱਕਣੀ ਖ਼ਾਕ ਕਰ ਦਿੰਦੀ ਐ

ਸਾਹਮਣੇ ਵਾਲੇ ਨੂੰ ....

-


Fetching Dharmpreet Bhullar Quotes