ਦੌਲਤ ਰੱਬ ਦੇ ਨਾਮ ਦੀ ਤੂੰ ਜੋੜ ਆਮਦ
ਤਾਹੀਉਂ ਨਿਕਲਣਾ ਹਉਮੈ ਦਾ ਕੋੜ੍ਹ ਆਮਦ
ਰਹੇਂਗਾ ਕੁੱਲੀਆਂ ਵਿਚ ਵੀ ਵਾਂਗ ਸ਼ਹਿਨਸ਼ਾਹ
ਰਹਿਣੀ ਕਿਸੇ ਵੀ ਚੀਜ਼ ਦੀ ਨਾ ਥੋੜ੍ਹ ਆਮਦ-
Dharinder Sharma
(ਆਮਦ #Aamd)
485 Followers · 17 Following
आमद ज़िद मत किया कर हर चीज़ को पाने की
सभी सिक्के बाज़ार की रौनक नहीं हुआ करते
Love to play ... read more
सभी सिक्के बाज़ार की रौनक नहीं हुआ करते
Love to play ... read more
Joined 5 February 2020
23 OCT AT 9:20
21 OCT AT 9:21
"मैं" का दामन छोड़कर
जब से "हम" को थाम लिया है
इस ब्रह्माण्ड ने हमें
आप जैसा रिश्ता इनाम दिया है-
13 OCT AT 14:52
एक एक सीढ़ी चढ़ते हुए
तुम अडिग रहना आमद
फ़ना हो जाना चाहे लड़ते हुए-
13 OCT AT 14:15
ਤਰਸ ਤੇ ਪ੍ਰੇਮ ਬਾਝੋਂ ਅੰਦਰ ਰਤਾ ਵੀ ਪ੍ਰਕਾਸ਼ ਨੀ ਹੋਣਾ
ਨਾਂ ਧਰਤੀ ਹੋਣੀ ਖੁਸ਼ਹਾਲ ਤੇ ਰੌਸ਼ਨ ਆਕਾਸ਼ ਨੀ ਹੋਣਾ-
11 OCT AT 10:48
ਸੋਹਣੀਆਂ ਤਿਤਲੀਆਂ ਫੁੱਲਾਂ ਤੇ ਸ਼ੋਭਦੀਆਂ ਨੇ
ਅਸਮਾਨੇ ਉਡਣੇ ਦਾ ਉਹਨਾਂ ਨੂੰ ਢੰਗ ਨੀ ਆਉਂਦਾ
ਜਿਹਨਾਂ ਤੇ ਚੜ੍ਹ ਜਾਂਦੀ ਉਸ ਦੇ ਨਾਮ ਦੀ ਮਸਤੀ
ਫੇਰ ਉਹਨਾਂ ਨੂੰ ਦੁਨੀਆ ਦਾ ਕੋਈ ਰੰਗ ਨ੍ਹੀਂ ਭਾਉਂਦਾ-
9 OCT AT 18:06
ਲੱਖਾਂ ਹੀ ਲੰਘਦੇ ਨੇ ਇਹਨਾਂ ਨਜ਼ਰਾਂ ਤੋਂ ਆਮਦ
ਜਣਾ ਖਣਾ ਤਾਂ ਦਿਲ ਦਾ ਮਹਿਰਮ ਨੀ ਬਣਦਾ
ਬੜੀਆਂ ਔਖੀਆਂ ਨੇ ਰਮਜ਼ਾਂ ਮੁਹੱਬਤ ਦੀਆਂ
ਚਾਰ ਜਮਾਤਾਂ ਪੜ੍ਹ ਕੇ ਕੋਈ ਆਸ਼ਕ ਨੀ ਬਣਦਾ-