ਸਹੀਫੋ਼ ਮੇਂ ਨਹੀਂ ਮਿਲੇਂਗੇ ਹਮ
ਹਮੇ ਸਮਝਣੇ ਕੇ ਲੀਏ
ਹਮਸੇ ਮਿਲਣਾ ਹੋ ਗਾ-
ਮੈਂਨੂੰ ਅੱਜ ਦੇ ਦਿਨ ਆਜਾਦੀ ਦਾ ਚਾਅ ਨਹੀਂ
ਸਗੋਂ ਬਹੁਤ ਦੁੱਖ ਹੈ,ਇਹਨਾਂ ਦਿਨਾਂ ਚ ਪਤਾ ਨਹੀਂ
ਕਿੰਨੇ ਮਾਸੂਮ ਮਰੇ ਗਏ ਅਤੇ ਕਿੰਨੀਆਂ ਇੱਜ਼ਤਾਂ
ਲੁੱਟੀਆਂ ਗਈਆਂ।🥺😢😐-
ਗਾਇਕੀ ਵਿੱਚ ਅੱਗੇ, ਲੇਖਕ ਵੀ ਕਾਫੀ ਨੇ।
ਭਦੌੜੀ ਇੱਟਾਂ ਪੁਰਾਣੇ ਸਮੇਂ ਵਿਚ ਬਹੁਤ ਮਸ਼ਹੂਰ ਸਨ।
ਚਾਟੀਆਂ ਵੀ ਕਾਫੀ ਮਸ਼ਹੂਰ ਸਨ
ਸਮੇਂ ਹਿਸਾਬ ਨਾਲ ਫ਼ਰਕ ਪੈ ਜਾਂਦਾ,
ਪਰ ਅਜਿਹੇ ਵੀ ਕਾਫੀ ਬਾਗਾਵਤੀ
ਲੋਕ ਹਨ ਮੇਰੇ ਇਲਾਕੇ ਦੇ।
ਮੇਰੇ ਇਲਾਕੇ ਦੇ ਅਫਸਰ ਕਾਫੀ ਨੇ
ਵੱਡੇ-ਵੱਡੇ ਆਹੁਦੇਂ ਤੇ ਤਾਇਨਾਤ ਹਨ।
ਹੋਰ ਵੀ ਬਹੁਤ ਕੁਝ ਹੈ।-
दुनिया अपको करती रहेगी।
जब भी संगीत की बात होगी
ये दुनिया अपको याद करती रहेगी।-
ਤੂੰ ਤਾਂ ਅੱਜ ਵੀ ਸੱਚਾ ਏ ਸੱਜਣਾਂ
ਸ਼ਾਇਦ ਮੇਰੀਆਂ ਅੱਖਾਂ ਹੀ ਝੂਠ,
ਕਿਹ ਰਹੀਆਂ ਨੇ ਮੈਂਨੂੰ ।
ਕਿ ਅੱਜ ਮੈਂ ਕਿਸੇ ਹੋਰ ਨਾਲ
ਵੇਖਿਆ ਸੀ ਤੈਨੂੰ।-
ਵੱਡੇ ਨਾਮ ਵਾਲਾ ਵੀ ਅੱਜ ਗੁਮਨਾਮ ਹੋ ਗਿਆ
ਜੋ ਸੀ ਸਭ ਤੋਂ ਖਾਸ ਅੱਜ ਉਹ ਵੀ ਆਮ ਹੋ ਗਿਆ।-
ਸੰਤਾਪ ਨੂੰ ਗੀਤ ਬਣਾ ਲੈਣਾ
ਮੇਰੀ ਮੁਕਤੀ ਦਾ ਇਕ ਰਾਹ ਤਾਂ ਹੈ
ਜੇ ਹੋਰ ਨਹੀਂ ਹੈ ਦਰ ਕੋਈ
ਇਹ ਲਫਜ਼ਾਂ ਦੀ ਦਰਗਾਹ ਤਾਂ ਹੈ
-