ਡਾ ਸਵਰਨਜੀਤ ਸਿੰਘ ਸੌੜੀਆ9814742003   (ਡਾ.ਸਵਰਨਜੀਤ ਸਿੰਘ ਸੌੜੀਆਂ)
177 Followers · 141 Following

First Aid Clinic For Good Health
Joined 10 October 2019


First Aid Clinic For Good Health
Joined 10 October 2019

ਗੁਣ ਹੈਗੇ ਆ ਤਾਂ ਦੁਨੀਆਂ ਕਰਦੀ ਆ ਸਲਾਮਾਂ
ਅੱਡੀਆਂ ਚੁੱਕ ਚੁੱਕ ਕੇ ਤੁਰਨ ਨਾਲ
ਵੀ ਕਦੇ...
ਕਿਰਦਾਰ ਉੱਚੇ ਹੋਏ ਨੇ ਮਿੱਤਰਾਂ...

-




*ਵਕਤਾਂ
ਮਾਰੇ
ਜਾਗ ਪਏ ਆਂ,
ਹੁਣ.............
ਵਕਤ ਪਾਉਣ ਲਈ ਤਖਤਾਂ ਨੂੰ।*

-



ਚਕਾ-ਚੌਂਦ ਲਿਸ਼ਕੋਰ ਤੋਂ ਬੱਚ ਕੇ,
ਅੱਜ ਦੇ ਇਸ਼ਕ 'ਚ ਮੋੜ ਤੋ ਬੱਚ ਕੇ,
ਸੋਹਣੀਆਂ ਸ਼ਕਲਾਂ ਤਿਰਛੀਆਂ ਅਕਲਾਂ,
ਦਿਲ ਵਿਚ ਵਸਦੇ ਚੋਰ ਤੋਂ ਬੱਚ ਕੇ

-



ਭਰੋਸਾ Sticker ਵਰਗਾ ਹੁੰਦਾ ਹੈ,,


ਦੂਜੀ ਵਾਰ ਪਹਿਲੇ ਜਿਹਾ ਨਹੀਂ ਚਿਪਕਦਾ...

-



ਵੋਟਾਂ ...

ਘਰ ਘਰ ਚੱਲੀਂ ਹੋਈ ਆ ਇੱਕੋ ਗੱਲ

ਕੋਈ ਨਹੀਂ ਦੱਸਦਾ ਦਿਲ ਦੀ ਗੱਲ

-



अब तो हर हाथ
का पत्थर हमे
पहचानता है,

उम्र गुजरी है
तेरे शहर में आते जाते !!

-



ਹਰ ਬੀਤ ਰਹੀ ਰਾਤ ਵਿੱਚ
ਇਕ ਨਾਮ ਯਾਦ ਆਉਂਦਾ ਏ,

ਕਦੇ ਸਵੇਰੇ ਕਦੇ ਸ਼ਾਮ
ਹਰ ਵਕਤ
ਯਾਦ ਆਉਂਦਾ ਏ।
ਕਦੇ ਸੋਚਦੇ ਆ...
ਇੱਕ ਵਾਰ ਫੇਰ ਕਰ ਲਈ ਜਾਵੇ ਮੁਹੱਬਤ,
ਫਿਰ ਪਹਿਲੇ ਕੀਤੇ ਪਿਆਰ ਦਾ
ਅੰਜਾਮ ਚੇਤੇ ਆਉਂਦਾ ਏ।

-



पेशंट:- डॉक्टर साहब ये दो इंजेक्शन क्यों लगाये ?

डॉक्टर:- ऐसा है कि विटामिन B12 के इंजेक्शन ख़तम हो गये थे, इसलिए B6 के दो लगाये !

पेशंट:- अच्छा हुआ साहब B1 के नही मिलें !! 🤣🤣🤣

-



ਕੱਲ੍ਹ ਅਮਿ੍ੰਤਸਰ ਵਿੱਚ
ਸਾਰਾ ਦਿਨ ਸੂਰਜ ਨਹੀਂ ਨਿਕਲਿਆ।
ਇੱਕ ਵੀਰ ਕਹਿੰਦਾ
ਅੱਜ ਸੂਰਜ ਨਹੀਂ ਨਿਕਲਿਆ.

ਆਪਣਾ ਗੁਰਦਿੱਤਾ ਕਹਿੰਦਾ .
ਸੂਰਜ ਦੀ ਮੰਮੀ ਨੇ ਨਹੀਂ ਨਿਕਲਣ ਦਿੱਤਾ।
ਕਹਿੰਦੀ ਬਾਹਰ ਨਾ ਜਾਵੀਂ.
ਅੱਜ ਬਸੰਤ ਏ
ਮੂੰਹ ਤੇ ਪਤੰਗ ਬਹੁਤ ਵੱਜਣਗੇ।
ਚੁੱਪ ਕਰਕੇ ਅੰਦਰ ਹੀ ਬੈਠਾ ਰਹਿ.....।

-



*बजट जो समझ में आया*🤔
1- बेरोजगारों को इनकमटैक्स नहीं देना होगा।
2-बेघर को हाउसटैक्स और वाटर टैक्स 100% माफ कर दिया गया हैI
3- जिनके पास कोई वाहन नहीं है उनको टोल मुफ्त
4- साइकिल से चलने वालों से रोडटैक्स और टोल टैक्स नहीं लिया जाएगा।
5- जिन दंपत्तियों के कोई संतान नहीं है उनके बच्चों की शिक्षा मुफ्त।

-


Fetching ਡਾ ਸਵਰਨਜੀਤ ਸਿੰਘ ਸੌੜੀਆ9814742003 Quotes