ਤੇਰੀ ਫਿਕਰਾਂ ਦੇ
ਵਿੱਚ ਸੁੱਕ ਰਿਹਾ
ਮੈਂ ਹੋਲੀ-ਹੋਲੀ
ਮੁੱਕ ਰਿਹਾ
ਤੂੰ ਫ਼ਸ ਗਿਆ ਏ
ਕਿਸੇ ਜਾਲ ਚ
ਮੈਂ ਫਸ ਗਿਆ
ਤੇਰੇ ਖਿਆਲ ਚ-
D33P Sahota
829 Followers · 1.4k Following
Joined 21 April 2018
8 HOURS AGO
14 JUN AT 20:40
जब ख़ुदा किसी
फ़क़ीर की ईबादत
से खुश हुआ
तो ख़ुदा ने उस से
कहा - मेरा तो जवाब हैं
पर तेरा जवाब नहीं-
13 JUN AT 12:09
बददुआ तो एक
ही इंसान को
बर्बाद कर देती हैं
न जाने कियू आजकल
लोग हज़ारों लोगो की बद्दुआएं
लेने में लगे हुए हैं-
11 JUN AT 20:13
महोब्बत करना
महोब्बत मिलना
दो बातें हैं !
हम उनसे जो कह
न पाए
वो एक दो नहीं
सौ बातें हैं-
8 JUN AT 12:39
ਜੇ ਮੈ ਦਿਲ ਨੂੰ ਚੁੱਪ ਕਰਾਵਾਂ
ਤੇ ਮੈਨੂੰ ਚੁੱਪ ਕਰਾਉ ਕੌਣ
ਜੇ ਮੈਂ ਦਿਲ ਨੂੰ ਹਾ ਸਮਝਾਉਂਦਾ
ਤੇ ਮੈਨੂੰ ਸਮਝਾਉ ਕੌਣ
ਸਾਂਝ ਜਿਸਮਾਂ ਦੀ ਹੁੰਦੀ
ਤਾਂ ਸ਼ਾਇਦ ਮੈਂ ਓਨੂੰ ਭੁੱਲ ਜਾਂਦਾ
ਜੇੜੀ ਰੂਹ ਤੱਕ ਸਾਂਝ ਬਣਾਂਗੀ
ਓਨੂੰ ਭੁਲਾਉ ਕੌਣ-
6 JUN AT 20:33
कल रात न जाने
मैं कितनी बार मरा
कल रात टूट पड़ी
तेरी यादे मुझ पर
कहकशाँ-(बिजली)
बनके-