Chalk Board   (ਮਿੱਟੀ ਪੰਜਾਬ ਦੀ)
91 Followers · 4 Following

read more
Joined 21 October 2018


read more
Joined 21 October 2018
21 OCT 2018 AT 15:37

ਹੀਰ ਤਾਂ ਉਸ ਨੇ ਬਣ ਜਾਣਾ ਸੀ
ਜੇ ਤੂੰ ਰਾਂਝਾ ਬਣਿਆਂ ਹੁੰਦਾ

ਪਿਆਰ ਪਿੱਛੇ ਉਸ ਮਰ ਜਾਣਾ ਸੀ
ਜੇ ਤੂੰ ਵਚਨਾਂ ਤੇ ਖੜਿਆ ਹੁੰਦਾ

ਅੰਗਰੇਜ਼ੀ ਦੇ ਗਾਣੇ ਸੁਨ ਕੇ
ਪਿਆਰ ਜਤਾਨਾ ਬੜਾ ਅਸਾਨ ਏ

ਤੇਰੇ ਪਿੱਛੇ ਦੁਨੀਆ ਛੱਡ ਕੇ
ਉਸਨੇ ਤਾਂ ਤੁਰ ਜਾਣਾ ਸੀ
ਜੇ ਤੂੰ ਦੁਨੀਆ ਨੂੰ ਅੜਿਆ ਹੁੰਦਾ

-


20 JAN 2019 AT 21:56

ਨਿੱਬੜ ਗਈ ਜ਼ਿੰਦਗੀ ਸਾਰੀ, ਤੇਰੀਆਂ ਉਡੀਕਾਂ ਯਾਦਾਂ ਵਿੱਚ,
ਨਾ ਤੇਰਾ ਸਾਯਾ ਤੇ ਨਾ ਹੀ ਤੂੰ ਆਇਆ, ਨਾ ਦਿਨਾਂ ਤੇ ਨਾ ਹੀ ਰਾਤਾਂ ਵਿੱਚ।

ਰੋਲ਼ ਲਈ ਅਪਣੀ ਜਵਾਨੀ, ਹੁਣ ਦੀਨ ਵੀ ਭਾਰੀ ਲਗਦੇ ਨੇਂ,
ਖਾ ਗਈ ਦੁਨੀਆ ਦੀ ਲਾਹਨਤ, ਹੰਜੂ ਹਰ ਦਮ ਵਗਦੇ ਨੇਂ।

ਨਾ ਤਾਂ ਆਯੀ ਕੋਈ ਖੁਸ਼ੀ, ਨਾ ਹੀ ਤੂੰ ਵੇਖੀ ਕੋਈ ਮੇਰੀ ਅਰਜੀ ਸੀ,
ਬੱਸ ਦੁਖ ਹੀ ਬੱਚਿਆ ਹੈ ਅਸਲੀ, ਬਾਕੀ ਸਭ ਤਾਂ ਫ਼ਰਜ਼ੀ ਸੀ।

-


16 NOV 2018 AT 18:54

जब जब भी तेरी याद आयी है
दिल मे टीस और आंखों में नमी लायी है

पर फिर भी तुझे याद करने से रुक न पाऊं
दुनिया की हर खुशी भी तो तूने ही दिखाई है

-


15 NOV 2018 AT 21:48

ਇੱਕ ਸਮੇਂ ਦੀ ਗੱਲ ਹੈ, ਤੁਹਾਨੂੰ ਕੀ ਸੁਣਾਵਾਂ
ਇਕ ਸੀ ਗਬਰੂ ਤੇ ਇੱਕ ਮੁਟਿਆਰ, ਇਹ ਕਿਸ ਤਰਾਂ ਭੁਲਾਵਾਂ

ਦੋਨੋ ਵੇਖ ਕੇ ਇੱਕ ਦੂਜੇ ਨੂੰ, ਹੱਸ ਹੱਸ ਕੇ ਲੰਘਦੇ ਸੀ
ਪਰ ਕਦੀ ਗੱਲ ਨਾ ਸੀ ਕਰਦੇ , ਬੜਾ ਹੀ ਉਹ ਸੰਘਦੇ ਸੀ

ਨਿਕਲਿਆ ਸਮਾਂ ਤੇ ਨਿਕਲੀ ਜਵਾਨੀ, ਰੁੱਤਾਂ ਵੀ ਪੈ ਗਈਆਂ ਨੇਂ
ਉਸ ਗਬਰੂ ਨੂੰ ਮਿਲੀ ਨੀ ਮੁਟਿਆਰ, ਬੱਸ ਯਾਦਾਂ ਸੰਜੋ ਲਈਆਂ ਨੇਂ
ਨਾ ਮਿਲਿਆ ਕੋਈ ਗਬਰੂ ਕੂੜੀ ਨੂੰ, ਕੈਨੇਡਾ ਚ ਪ੍ਰੀਤਾਂ ਪਾ ਲਈਆਂ ਨੇਂ

-


14 NOV 2018 AT 22:36

गर तुम ना भी आते इन गलियों में
तुम्हारी महक फिर भी हमें सोने ना देती

-


12 NOV 2018 AT 10:21

ਖੁਦ ਤਾਂ ਹੈ ਹੀ ਤੁ ਬੇਮਿਸਾਲ
ਕਦੀ ਮੇਰੇ ਤੇ ਵੀ ਮਿਹਰ ਕਰ ਦੇ
ਤੱਕੇ ਤੁ ਦੁਨੀਆਂ ਸਾਰੀ ਨੂੰ
ਕਦੀ ਮੈਨੂੰ ਵੀ ਵੇਖ ਨਜ਼ਰ ਭਰ ਕੇ

-


9 NOV 2018 AT 23:43

यूँ तो हम नासमझ नहीं
वो तो आपकी ही आंख थी
जिसका इशारा हम समझ न पाये

-


7 NOV 2018 AT 23:30

बड़बोले से इस शहर में
सन्नाटे की बहुत कमी है
बाहर से सब खुश हैं दिखते
पर दिल मे छुपाई गमी है
मिलते हैं लोग बहुत राहों में
पर रूह में तन्हाई रमी है
भागदौड़ में गुम हो चुके सब
बस खुशी थोड़ी रुकी, थोड़ी थमी है
बड़बोले से इस शहर में...

-


5 NOV 2018 AT 8:04

ਕਤਰੇ ਕਤਰੇ ਵਿੱਚ ਤੂੰ ਬਸਿਆ
ਰਿਸਦਾ ਹੁਣ ਤੂੰ ਅੱਖਾਂ ਚੋਂ
ਰੁਕਦੀਆਂ ਨੀ ਤੇਰੀਆਂ ਯਾਦਾਂ
ਦਿਲ ਵਿੱਚ ਛੁਪਾ ਕੇ ਰੱਖਾਂ ਜੋ

-


4 NOV 2018 AT 15:00


Don't just sit there on a couch and judge me
I've gone through enough pain already

-


Fetching Chalk Board Quotes