Chahal Quotes.98   (ItsChahal)
32 Followers · 7 Following

Lyricist and quote writer
Joined 17 December 2019


Lyricist and quote writer
Joined 17 December 2019
13 APR AT 0:28

ਜਦੋ ਦਰਦ ਦਵਾ ਬਣ ਜਾਵੇ ਫੇਰ ਕੋਈ ਫਰਕ ਨੀ ਪੈਂਦਾ
ਕੌਣ ਮਾਰਦਾ ਏ , ਕੌਣ ਛੱਡ ਦਾ ਏ , ਕੌਣ ਆਪਣਾ ਬਣਦਾ
ਚਹਿਲ

-


15 MAR AT 23:44

ਇਨਾਂ ਅੱਖਾਂ ਦਾ ਨੂਰ ਸਾਨੂੰ ਸਰੂਰ ਕਰ ਦੇਵੇ ,
ਇਹ ਰੰਗ ਸਾਂਵਲਾ ਵੀ ਸਾਨੂੰ ਚੂਰ ਕਰ ਦੇਵੇ ।
ਪਾਈਏ ਖ਼ਤ ਜੇ ਪਾਕ ਮੁਹੱਬਤ ਵਾਲਾ ਅਸੀਂ ,
ਜਿਸਮ ਛੱਡ , ਸੱਜਣ ਰੂਹ ਤੋਂ ਹਾਂ ਜਰੂਰ ਕਰ ਦੇਵੇ।
ਚਹਿਲ ✍️❤️❤️

-


14 MAR AT 6:21

ਮਾੜੇ ਟਾਈਮ ਵਿੱਚ ਉਹ ਵੀ ਬੋਲਦੇ ਵੇਖੇ ਨੇ
ਜਿਨਾਂ ਦੀ ਪਿੱਠ ਤੇ ਬੋਲਣ ਦੀ ਔਕਾਤ ਨਹੀਂ ਸੀ
ਅਪਣੇ ਪੈਰਾਂ ਨੂੰ ਸੱਚ ਦੇ ਰਾਸਤੇ ਲਾਏ ਭਾਵੇਂ ਕੱਚ ਸੀ ,
ਸਾਨੂੰ ਜ਼ਿੰਦਗੀ ਬਣੀ ਬਣਾਈ ਮਿਲੀ ਕੋਈ ਸੌਗਾਤ ਨਹੀਂ ਸੀ

-


10 MAR AT 6:13

ਲਿਖਣ ਤੇ ਆਵਾ ਬੜਿਆ ਦੀ ਜ਼ਿੰਦਗੀ ਤੇ ਲਿਖ ਦੇਵਾਂ
ਉਝ ਕਦੇ ਕਦੇ ਲੱਗੇ ਖੁਦ ਵੀ ਅਜੇ ਖੁਦ ਨੂੰ ਵੀ ਨਹੀਂ ਜਾਣਦਾ

-


2 MAR AT 8:54

ਰੱਖਿਆ ਸਬਰ ,
ਸੱਚ ਦੇ ਹਿਮਾਇਤੀ,
ਝੂਠਿਆਂ ਤੇ ਕਾਲ ਨੇ
ਹੱਥ ਰੱਖੇ ਉਹੀ
ਆਖਦੇ ਅਕਾਲ ਨੇ

-


24 FEB AT 1:19


ਜੇ ਉਨਾਂ ਦਾ ਤੇਰੇ ਸ਼ਹਿਰ ਖ਼ੌਫ਼ ਦੱਸਦੇ ,
ਨਾਲ ਹੀ ਰਹਿੰਦੀ ਜਿਸਨੂੰ ਲੋਕੀ ਮੌਤ ਦੱਸਦੇ ।
ਭਾਵੇਂ ਗੁੰਮਨਾਮ ਹੋਣਾ ਦਿਨ ਵਿਚ ਉਹ ,
ਕਾਲੀ ਰਾਤ ਵਿਚ ਉਸਦੇ ਬਾਰੇ ਲੋਕੀ ਬਹੁਤ ਦੱਸਦੇ।

-


24 FEB AT 1:16

ਤੈਨੂੰ ਲੱਭਦਾ ਲੱਭਦਾ ਖੁਦ ਖੋ ਗਿਆ ,
ਜੋ ਦੂਜਿਆਂ ਨੂੰ ਉਦਾਸ ਨੀ ਦੇਖ ਸਕਦਾ ਸੀ
ਵੇਖ ਉਹ ਅੱਜ ਤੇਰੇ ਬਾਰੇ ਸੋਚ ਸੋਚ ਕੇ ,
ਉਹ ਕਿੰਨੀ ਵਾਰ ਖੁਦ ਰੋ ਗਿਆ

......ਐ ਖੁਦਾ

-


20 FEB AT 9:55

when people don't care about your kindness, they can take advantage for short time but looses priceless respect for everytime

-


7 FEB AT 9:02

ਗੱਲ ਇਹ ਨੀ ਇਹ ਹੀਰੇ ਨੀ ਰਹੇ ,
ਕੱਚ ਨੂੰ ਹੀ ਹੀਰਾ ਦੱਸਦੇ ਨੇ ਹੁਣ
ਪਹਿਲਾਂ ਵਾਲੇ ਉਹ ਜੌਹਰੀ ਨਾ ਰਹੇ

-


18 JAN AT 12:27

ਛੱਡ ਦਿਲਾ ਦਿਲ ਨੂੰ ਕਹਿੰਦੇ ਤਾਂ ਰਹਿੰਦੇ
ਇਹ ਸੱਜਣ ਹੁੰਦੇ ਨੇ ਵਾਂਗ ਪਰਿੰਦੇ
ਜਦ ਤੁਰ ਜਾਵਣ ਬੜਾ ਯਾਦ ਆਉਂਦੇ
ਨਾਲ ਦੇਣ ਖੁਸ਼ੀ ਫਿਰ ਬੜਾ ਸਤਾਉਂਦੇ
ਕਿਤੇ ਕਿਤੇ ਇਹ ਨਾਤੇ ਜੁੜਦੇ ਆ ਯਾਰਾ
ਨਹੀਂ ਤਾਂ ਦਿਲਾਂ ਨੂੰ ਲੱਗੇ ਰਹਿਣ ਜਿੰਦੇ

-


Fetching Chahal Quotes.98 Quotes