Let's write again....
-
ਜ਼ਮੀਰਾਂ ਮਾਰ ਕੇ ਨਫ਼ਰਤ ਨਹੀਂ ਵੇਚਣੀ ਆਉਦੀਂ ©®
❤❤❤❤❤❤❤❤❤... read more
हालातों को बोल दो हम झुकेंगे नहीं
रूकावटों को खोल दो हम रुकेंगे नहीं
माना कि सफलता से थोड़ा सा दूर हैं
आग हैं हम कोला बनकर धुखेंगे नहीं-
ਮੌਸਮ ਵੱਲ ਨੂੰ ਪਰਦਾ ਜਿਹਾ ਕਰਕੇ
ਜੋਬਨ ਰੁੱਤ ਦੇ ਜੋਰ ਵਿੱਚ ਕਹਿੰਦਾ ਹਾਂ
ਆਹ ਤੈਨੂੰ ਸੱਚ ਦੱਸਾਂ ਹੁਣ ਕਮਲੀਏ
ਮੈਂ ਹਰ ਵੇਲੇ ਤੇਰੀ ਲੋਰ ਵਿੱਚ ਰਹਿੰਦਾ ਹਾਂ-
ਕੰਮ ਕੱਢ ਦੌਰ ਆ ਗਿਆ ਏ ਮਿੱਤਰਾ ਇੱਥੇ ਹੁਣ
ਪੜ ਲੈ ਤੂੰ ਵੀ ਮਤਲਬ ਕੱਢਣ ਵਾਲਾ ਕਾਇਦਾ
ਜਿਹੜਾ ਬੰਦਾ ਆਹ ਮੌਕੇ ਤੇ ਨਾਲ ਨਹੀਂ ਖੜਿਆ
ਉਹਨੂੰ ਹਰ ਵੇਲੇ ਨਾਲ ਰੱਖਣ ਦਾ ਵੀ ਕੀ ਫਾਇਦਾ-
ਉਸ ਪਾਰ ਤੋਂ ਮੁੜਕੇ ਆਇਆ ਹਾਂ
ਜਿੱਥੇ ਸੱਜਣ ਸੀ ਸੁੱਖੀ ਸਾਂਦੀ ਵੱਸਦੇ
ਮੈਨੂੰ ਹੰਝੂਆਂ ਦੇ ਲੜ ਲਾ ਤੁਰ ਗਏ
ਤੇ ਆਪ ਬੇਗਾਨਿਆਂ ਨਾਲ ਹੱਸਦੇ
ਉਹ ਵਾਵਾ ਸ਼ਹਿਰ ਮਸ਼ਹੂਰ ਨੇ ਹੋ ਗਏ
ਤੇ ਪਿੰਡ ਲੋਕੀਂ ਮੇਰੇ ਤੇ ਤਾਹਨੇ ਕੱਸਦੇ-
ਵਿਰਲਿਆਂ ਨਾਲ ਹੀ ਬਹੀ ਖਾਤੇ ਖੋਲ ਰੱਖੇ ਦਿਲ ਦੇ ਨੇ
ਕਿਉਂਕਿ ਅੱਜਕੱਲ ਸੱਚੇ ਦੋਸਤ ਕਰਮਾਂ ਨਾਲ ਹੀ ਮਿਲਦੇ ਨੇ-
बस जिकर ही करने से डरता हूँ
मोहब्बत तो तुम से बहुत है जनाब
दिल तुम्हारी यादों से भर चुका है
जो हर पल तुम्हारे ही देखता है खुआब
तुम मिटा दो यह दूरीयों को खुदा के वास्ते
कही मर ही ना जाए तुम्हारा ढूँढते हुए जवाब-
please knock it off to blame something that may be the reason of your weakness
-
ਜਿਹੜਾ ਸਰ ਹੀ ਨਾ ਹੋ ਸਕੇ ਐਸਾ ਕੋਈ ਨਾ ਮੁਕਾਮ ਹੈ
ਸੱਚੀ ਸਫਲਤਾ ਵੀ ਹੁੰਦੀ ਬਸ ਮਿਹਨਤ ਦੀ ਗੁਲਾਮ ਹੈ-