ਹੱਸਦੇ ਨੀ ਅਸੀਂ ਕਿਸੇ ਤੇ...!
ਕਿਉਂਕਿ ਖੁਦ ਹਾਸਾ ਆਉਂਦਾ ਆਪਣੇ ਹਾਲਾਤ ਤੇ
ਇੱਥੇ ਤਾਂ ਕਿਸੇ ਨੇ ਸਾਡੇ ਰੋਣ ਤੇ ਗੋਰ ਨੀ ਕੀਤੀ...,
ਫਿਰ ਕਿਵੇਂ ਉਮੀਦ ਕਰੀਏ ਕਿ ਉਹ ਗੋਰ ਕਰਨਗੇ
ਸਾਡੇ ਜਜਬਾਤਾਂ ਤੇ....-
Ashwani Sharma
(Ashu vats)
13 Followers · 6 Following
Instagram :ashuvats009
Joined 22 November 2019
10 JAN 2022 AT 11:17
30 NOV 2021 AT 19:24
ਮਨ ਨੂੰ ਸਮਝਾ ਲੈ ਚੰਗਾ ਰਹੇਗਾ
ਦਿਲ ਨੂੰ ਪੱਥਰ ਬਣਾ ਲੈ ਚੰਗਾ ਰਹੇਗਾ
ਇਹ ਦੁਨੀਆ ਨਾ ਸਮਝਦੀ ਪਿਆਰ ਦਾ ਮਤਲਬ
ਦੁੱਖਾਂ ਦੇ ਨਾਲ ਸਾਂਝ ਪਾ ਲੈ ਚੰਗਾ ਰਹੇਗਾ
ਇੱਥੇ ਕੋਈ ਨਹੀਂ ਤੇਰਾ,
ਇਕੱਲੇ ਰਹਿਣ ਦੀ ਆਦਤ ਪਾ ਲੈ ਚੰਗਾ ਰਹੇਗਾ
☺️🙌💯-
21 OCT 2021 AT 10:43
ਪਾਉਣ ਵਾਲੇ ਕਦਰ ਪੱਥਰਾਂ ਦੀ ਵੀ ਪਾ ਲੈਂਦੇ,
ਨਾ ਪਾਉਣ ਵਾਲੇ ਹੱਥੋਂ ਹੀਰੇ ਵੀ ਗਵਾ ਲੈਂਦੇ।-
15 OCT 2021 AT 11:36
मुझे कोई गम नहीं अगर तु मेरे साथ ना हो,
बस फिक्र है तेरे हाथ में कोई गलत हाथ ना हो!-
23 SEP 2021 AT 10:06
एक चाहत थी तेरे संग जिने की...
वरना मोहब्बत तो किसी से
भी हो सकती थी...-
23 SEP 2021 AT 9:49
ਜੋ ਕਦੇ ਲੁੱਕ ਲੁੱਕ ਕੇ ਦੇਖਦੇ ਹੁੰਦੇ ਸੀ
ਹੁਣ ਸ਼ਰਿਆਮ ਮੂੰਹ ਫੇਰ ਕੇ ਲੰਘ ਜਾਂਦੇ ਨੇ-
8 AUG 2021 AT 12:28
ਸਰੀਰ ਨੰਗਾ ਕਰ ਕੇ ਜਿਸਮ ਦੀ ਭੁੱਖ ਮਿਟਾਉਣ ਵਾਲੇ ਤਾਂ ਬਥੇਰੇ ਨੇ ਪਰ ਨੰਗੇ ਸਿਰ ਨੂੰ ਢੱਕ ਪਿਆਰ ਕਰਨ ਵਾਲਾ ਵਿਰਲਾ ਹੀ ਹੁੰਦਾ!
-
8 AUG 2021 AT 12:20
खामोशी से मतलब नहीं,
मतलब तो बातों का हैं...
दिन तो गुजर ही जाता है,
मसला तो रातों का हैं...! 🥀-