ਕੋਈ ਚੜਦਾ ਸੂਰਜ ਮੇਰੇ ਚੰਨ ਨੂੰ ਲੈ ਗਿਆ,,
ਮੈਂ ਤਾਰਿਆਂ ਵਾਂਗ ਬੱਸ ਵੇਖਦਾ ਰਿਹ ਗਿਆ।।
ਓਹ ਧੋਖਿਆਂ ਦੇ ਸ਼ਹਿਰ ਵਿਚ ਰਹਿੰਦੇ ਸੀ,,
ਮੈਂ ਓਹਨਾ ਨੂੰ ਬਸ ਵਫਾ ਵੇਚਦਾ ਰਿਹ ਗਿਆ।।
✍🏻✍🏻ਐਰੀ✍🏻✍🏻-
ਵੈਸੇ ਤਾਂ ਯਕੀਨ ਨਹੀ ਸੀ ਮੈਨੂੰ ਕਸਮਾਂ ਤੇ,,
ਬਸ ਤੈਨੂੰ ਯਕੀਨ ਦਵਾਉਨ ਲਈ ਖਾਂਦਾ ਸੀ।।
ਤੇਰੇ ਤੇ ਦੁੱਖ ਦੱਸ ਕਿਵੇਂ ਆ ਜਾਂਦੇ ਕਮਲੀਏ,,
ਮੰਦਿਰ,ਗੁਰੂਦੁਆਰੇ ਤੇਰੇ ਲਈ ਤਾਂ ਜਾਂਦਾ ਸੀ।।
✍🏻✍🏻ਐਰੀ✍🏻✍🏻-
ਅੱਜ ਕਲ ਮੇਰੀ ਸ਼ਾਇਰੀ ਵੀ ਮੇਰੇ ਨਾਲ ਖਫਾ ਏ,,
ਕਹਿੰਦੀ ਅੱਜ ਵੀ ਤੇਰੇ ਦਿਲ ਚ ਉਹਦੇ ਲਈ ਵਫਾ ਏ।।
✍🏻✍🏻ਐਰੀ✍🏻✍🏻-
ਅੱਜ ਚੜਦੇ ਸੂਰਜ ਵੇਲੇ ਚੱਲੇ ਸਾਂ ਆਵਦੇ ਸ਼ਹਿਰ ਤੋਂ,,
ਕੱਲ ਚੜਦੇ ਸੂਰਜ ਤੱਕ ਹੀ ਤੇਰੇ ਸ਼ਹਿਰ ਪਹੁੰਚਾਂਗੇ।।
ਤੇਰੇ ਸ਼ਹਿਰ ਪਹੁੰਚਨ ਦਾ ਸੁਨੇਹਾ ਕਿਵੇਂ ਦਈਏ ਤੈਨੂੰ,,
ਇਹ ਹੁਣ ਕੱਲ ਤੇਰੇ ਸ਼ਹਿਰ ਪਹੁੰਚ ਕੇ ਹੀ ਸੋਚਾਂਗੇ।।
✍🏻✍🏻ਐਰੀ✍🏻✍🏻-
ਗੰਦ ਤਾਂ ਬੜਾ ਪਾਇਆ ਹੋਇਆ ਇਹਨਾਂ ਕਤੀੜਾ ਨੇ,,
ਦੇਖੋ ਹੁਣ ਪਾਉਣ ਨੂੰ ਖਲਾਰੇ ਸ਼ੇਰ ਆਉਣ ਲੱਗਿਆ।।
ਦਿਲਾਂ ਦੀ ਧੜਕਨ ਤੇ ਅੱਖਾਂ ਦੇ ਹੰਝੂ ਸਾਂਭ ਕੇ ਰੱਖਿਓ,,
ਕਿਓਂ ਕਿ ਹੁਣ ਸ਼ਾਇਰ ਐਰੀ ਫੇਰ ਆਉਣ ਲਿਗਿਆ।।
✍🏻✍🏻ਐਰੀ✍🏻✍🏻-
ਜਿੰਦਗੀ ਦੀਆਂ ਸਾਰੀਆਂ ਮੁਸ਼ਕੀਲਾਂ ਹਟਾ ਦਿੱਤੀਆਂ।।
ਅੱਜ ਤੇਰੀਆਂ ਸਾਰੀਆਂ ਨਿਸ਼ਾਨੀਆਂ ਮਿਟਾ ਦਿਤੀਆਂ।।
✍🏻✍🏻ਐਰੀ✍🏻✍🏻
-
ਬੜਾ ਖੁਸ਼ ਬੈਠਾ ਸੀ ਮੈਂ ਓਹਨੂੰ ਮਿਲਣ ਦੀ ਉਡੀਕ ਵਿਚ,,
ਮੈਨੂੰ ਦੂਰੋਂ ਹੀ ਦੇਖ ਕੇ ਓਹ ਬੜਾ Majestic ਜਾ ਹੱਸੀ।।
ਮੈਨੂੰ ਮਿਲਣ ਤੋਂ ਪਿਹਲਾਂ ਕਿਸੇ ਗੈਰ ਕੋਲ ਜਾ ਕੇ ਆਈ ਏ,,
ਇਹ ਗੱਲ ਓਹਦੇ ਬੁੱਲਾਂ ਤੋਂ ਹਟੀ ਹੋਈ lipstick ਨੇ ਦੱਸੀ।।
✍🏻✍🏻ਐਰੀ✍🏻✍🏻-
ਓਹਦੇ ਦਿਲ ਵਿਚ ਕੁੱਝ ਹੋਰ ਤੇ ਦਿਮਾਗ ਵਿਚ ਕੁੱਝ ਹੋਰ ਚੱਲ ਰਿਹਾ।।
ਮੈਨੂੰ ਪਤਾ ਅੱਜ ਕਲ ਓਹਦੇ ਵੱਲੋਂ ਮੈਂ ਥੋੜਾ ਜਾ Ignore ਚੱਲ ਰਿਹਾ।।
✍🏻✍🏻ਐਰੀ✍🏻✍🏻-
देखो वक़्त कितना कमीना आने वाला है,,
अगला मोहब्बत का महीना आने वाला है।।
✍🏻✍🏻ARRY✍🏻✍🏻-
ਹੁਣ ਮੈਂ ਆਪਨੇ ਰਿਸ਼ਤੇ ਦੇ ਸਾਰੇ ਵਰਕੇ ਪਾੜੇ ਆ।।
ਲੈ ਕਰ ਲਿਆ ਕਬੂਲ ਸੱਜਨਾ ਵੀ ਅਸੀਂ ਮਾੜੇ ਆ।।
ਝੂਠੀਆਂ ਖੁਸ਼ੀਆਂ ਵਿਚ ਇਵੇਂ ਕਿਉਂ ਹਾਸੇ ਤਾੜੇ ਆ।।
ਲੈ ਕਰ ਲਿਆ ਕਬੂਲ ਸੱਜਨਾ ਵੀ ਅਸੀਂ ਮਾੜੇ ਆ।।
ਦੇਖ ਤੇਰੇ ਤੋਂ ਜਿਆਦਾ ਮੈਨੂੰ ਹੰਝੂ ਬੜੇ ਪਿਆਰੇ ਆ।।
ਲੈ ਕਰ ਲਿਆ ਕਬੂਲ ਸੱਜਨਾ ਵੀ ਅਸੀਂ ਮਾੜੇ ਆ।।
✍🏻✍🏻ਐਰੀ✍🏻✍🏻
-