You will succeed in your life .....
if you ignore those people who always gave you negative vibes.-
💻: pgdca
ਅੰਧਭਗਤ ਦੂਰ ਰਹਿਣ
Ideal : Dr. B. R Ambedkar
L... read more
ਮੈਂ ਉਹ ਮੰਜ਼ਿਲ ਦੀ ਰਾਹੀ ਹਾਂ
ਜੋ ਮੁਕਾਮ ਤੇ ਪਹੁੰਚਣਾ ਚਾਹੁੰਨੀ ਆਂ
ਮਿਹਨਤ ਕਰਕੇ ਜਿੰਦਗੀ ਵਿੱਚ ਮੈਂ
ਨਾਮ ਚਮਕਾਉਣਾ ਚਾਹੁੰਦੀ ਆਂ
ਜਦ ਜਜਬਾ ਹੋਵੇ ਜਿੱਤਣ ਦਾ
ਤਾਂ ਮੰਜ਼ਿਲ ਵੀ ਸਾਥੀ ਬਣ ਜਾਂਦੀ
ਜੇ ਨੀਅਤ ਹੋਵੇ ਸਾਫ਼
ਤਾਂ ਜਿੰਦਗੀ ਡਿੱਗਦੀ ਢਹਿੰਦੀ ਬਣ ਜਾਂਦੀ।
✍️ਅਰਮਨਜੀਤ ਕੌਰ-
Leave to those people... Who don't deserve in your life.... And who don't capable to bear your good or bad talks.
✍️ Ãrm@njit kaur-
ਪੱਥਰ ਜਿਹਾ ਹੀ ਹੋ ਜਾਂਦਾ ਏ
ਮਾਰਿਆ ਹੋਇਆ ਹਾਲਾਤਾਂ ਦਾ
ਲੁੱਟਿਆ ਹੋਇਆ ਸਭ ਲੱਗਦਾ
ਜਦ ਘਾਣ ਹੋਵੇ ਜਜਬਾਤਾਂ ਦਾ
ਜਿੰਨਾ ਚਿਹਰਿਆਂ ਤੇ ਨਕਾਬ ਹੁੰਦੇ ਨੇ
ਅਕਸਰ ਓਹੀ ਸਭ ਨੂੰ ਭਾਉਂਦੇ ਨੇ
ਭੋਲੇ ਭਾਲੇ ਲੋਕ ਤਾਂ ਬਸ ਜਮੀਰ ਤੋਂ ਹੁੰਦੇ ਜਿਉਂਦੇ ਨੇ।
✍️ਅਰਮਨਜੀਤ ਕੌਰ-
ਇਰਾਦੇ ਪੱਕੇ ਹੋਣ
ਤੇ ਦਿਲ ਮਜ਼ਬੂਤ ਹੋਵੇ
ਮੰਜ਼ਿਲ ਬਹੁਤਾ ਸਮਾਂ ਦੂਰ ਨਹੀਂ ਰਹਿੰਦੀ।
✍️ ਅਰਮਨ ਕੌਰ
-
ਨਵੇਂ ਨਵੇਂ ਕਾਲਜ ਚ ਆਏ ਜਦੋਂ ਸਾਰੇ ਸੀ
ਪਤਾ ਨਹੀਂ ਕਿਸੇ ਨੂੰ ਵੀ ਇੱਕ ਦੂਜੇ ਬਾਰੇ ਸੀ
Counselling ਵਾਲੇ ਦਿਨ ਕੱਠੇ ਜਦੋਂ ਹੋਏ ਸੀ
ਡਰ ਨਾਲ ਸਾਰਿਆਂ ਦੇ ਚਿਹਰੇ ਉੱਡੇ ਪਏ ਸੀ
Selection ਵੀ ਹੋਗੀ ਤੇ ਕਲਾਸਾਂ ਸੁਰੂ ਹੋਗੀਆਂ
ਕਈਆਂ ਨੇ ਤਾਂ ਪਹਿਲੇ ਦਿਨ ਹੀ books ਖਰੀਦ ਲਈਆਂ
'ਮੈਕਰੋ' ਤੇ 'ਮੈਥ' lavan sir ਹੀ ਪੜਾਉਂਦੇ ਸੀ
Net ਦਾ syllabus ਨਾਲ extra ਕਰਾਉਂਦੇ ਸੀ
ਮਾਈਕਰੋ ਤੇ agriculture ਦਾ lecture ਨਾ ਛੱਡ ਦੇ
ਕਿਉਂਕਿ ਹੁੰਦੇ ਸੀ 'ਬਲਜਿੰਦਰ ਮੈਮ' favorite ਸਭ ਦੇ
GDP ਦਾ lecture ਹੁੰਦਾ 'ਸੁਖਪ੍ਰੀਤ ਮੈਮ' ਦਾ
Mam ਅੱਗੇ ਜਾਕੇ ਫਿਰ ਹਰ ਕੋਈ ਸਹਿਮਦਾ
ਢਲੀ ਸਾਮ ਬੀਤੇ ਦਿਨ ਸਾਲ ਪੂਰਾ ਹੋ ਗਿਆ
2nd sem ਤਾਂ lockdown ਚ ਹੋ ਛੂ ਗਿਆ
ਹੋਲੀ ਹੋਲੀ complete ਤੀਜਾ semester ਵੀ ਹੋ ਗਿਆ
ਪੇਪਰ ਵੀ ਦੇ ਦਿੱਤੇ ਤੇ ਚੌਥਾ ਸੁਰੂ ਹੋ ਗਿਆ
ਰਹਿ ਗਏ ਤਿੰਨ ਦਿਨ ਪੂਰਾ ਇਹ ਵੀ ਹੋ ਜਾਣਾ ਏ
ਕਰਕੇ ਤਰੱਕੀ ਨਾਮ 'Government college' ਦਾ ਰੁਸਨਾਉਣਾ ਏ।
✍️Armanjit kaur
-