Ardeep   (#ਅਰਦੀਪ)
140 Followers · 45 Following

ਫਲਸਫੇ 📝
Joined 28 April 2019


ਫਲਸਫੇ 📝
Joined 28 April 2019
11 SEP 2021 AT 18:26

ਖੁਦ ਬਦਲਿਆ ਚੱਲ ਬਦਲਿਆ ਰਿਹ
ਸਾਨੂੰ ਸੁਟ ਕੇ ਚੱਲ ਤੂੰ ਸੰਭਲਿਆ ਰਿਹ

-


11 SEP 2021 AT 18:18

chal samjhota kar leiye
kujh tu rossa chhad de
kujh main gussa chhad dinda

-


27 MAR 2021 AT 9:24

eh v aa k tere ton jyada menu koi ni janda
eh v aa k baki sare jande aa tu hi ni janda_

-


25 MAR 2021 AT 22:33

ਮੈਂ ਕਿਤੇ ਨਹੀ ਪਹੁੰਚਿਆ

ਉਸੇ ਉਮਰੇ ਠਾਨ ਲਿਆ ਸੀ ਪਤੰਗ ਉਡੋਂਦੇ ਸਮੇ । ਸਕੂਲ ਦਾ ਬਾਸਤਾ ਮੋਢਿਆ ਚ ਚੱਕ ਕੇ 1 ਕਿਲੋਮੀਟਰ ਦੀ ਵਾਟ ਤੈਅ ਕਰਕੇ ਪਹੁੰਚ ਜਾਵਾ ਗਾ ਆਪਣੀ ਮੰਜਿਲ .
ਪਰ ਮੰਜਿਲ ਦੇ ਰਾਸਤੇ ਏਨੇ ਲੰਬੇ ਹੋਣਗੇ ਖਿਆਲ ਨਈ ਸੀ
ਜਾਂਦਾ ਜਾਂਦਾ ਜਦ 20-21 ਸਾਲ ਦਾ ਹੋਇਆ ਤਾਂ ਫੈਂਸਲਾ ਨਾ ਕਰ ਸਕਿਆ ਕਿ ਬਣੂਗਾ ਕੀ
ਫਿਰ ਰਾਸਤੇ ਏਨੇ ਬਣਗੇ ਕਦੇ ਮੈਂ ਸੋਚਦਾ ਮੇਰੇ ਨਾਲਦੇ ਅਮਰੀਕਾ ਕੁਝ ਕੁ ਅਸਟੀ੍ਲੀਆ . ਕਨੇਡਾ. ਕੁਝ ਕੁ ਦੁਬੇਈ ਕਤਰ ਚਲੇ ਗੇ
ਕੁਝ ਕੁ ਏਥੇ ਘਰੋਂ ਠੀਕ ਹੋਣ ਕਰਕੇ ਨੋਕਰੀ ਲੱਗੇ
ਤੇ ਕੁਝ ਕੁ ਮੇਰੇ ਵਾਂਗ ਏਧਰ ਉਧਰ ਦੀ ਸੋਚਦੇ ਰੇਂਦੇ
ਅੱਗੇ ਲੰਘ ਚੁਕੇਆ ਨੂੰ ਤਾਂਗਦੇ ਰਹਿਣਾ ਸਿਆਣਪ ਨਈ ਸੀ
ਪਾਗਲਪਨ ਸੀ| ਜੇਕਰ ਆਪਣੇ ਨਿਸ਼ਾਨੇ ਨੂੰ ਚੁਣ ਲੈਂਦਾ ਤਾਂ ਤੀਰ ਖੱਬੇ-ਸੱਜੇ ਨਾ ਬੱਜਦਾ
ਰਾਹਾਂ ਦਾ ਤਾਂ ਕਿਸੇ ਨੂੰ ਨਈ ਪਤਾ ਸੀ ਪਰ ਲੰਘ ਚੁਕੇ ਮੁਸਾਫਿਰ ਸ਼ਇਦ ਉਹਨਾਂ ਲੰਘ ਚੁਕੇ ਨਾਲਦਿਆਂ ਦਾ ਰਾਹ ਬਣਗੇ
ਮੈ ਕਿਤੇ ਨਹਿ ਪਹੁੰਚਿਆ।।
ਲੇਖਕ ਅਰਦੀਪ

-


25 MAR 2021 AT 20:57

ਨਾ ਲਫਜਾਂ ਦੇ ਵਿਚ ਕੇਹ ਸਕਦੇ
ਨਾ ਸੱਜਦੇ ਤੇਰੇ ਇਨਾਮਾਂ ਦੇ
ਤੂੰ ਇੰਝ ਅਸਾਂ ਨੂੰ ਜੱਚਦਾ ਏ
ਜਿਵੇ ਤਾਰੇ ਵਿਚ ਆਸਮਾਨਾਂ ਦੇ ।

-


25 MAR 2021 AT 20:51

ਮਹਿਸੂਸ ਤਾਂ ਕਰਦੇ ਹਾਂ
ਅਸੀ ਵੀ ਦੂਰੀਆਂ ਦੇ ਦਰਦ ਨੂੰ ।

-


25 MAR 2021 AT 20:47

ਹਰ ਵਾਰ ਤੇਰੀ ਯਾਦ ਦਾ ਮਾਜੂਦ ਰਹਿਣਾ
ਮੈਨੂੰ ਜੀਨ ਨਈ ਦਿੰਦਾ_

-


25 MAR 2021 AT 20:42

ਮੈਂ ਕਿਤੇ ਨਹੀ ਪਹੁੰਚਿਆ

ਉਸੇ ਉਮਰੇ ਠਾਨ ਲਿਆ ਸੀ ਪਤੰਗ ਉਡੋਂਦੇ ਸਮੇ । ਸਕੂਲ ਦਾ ਬਾਸਤਾ ਮੋਢਿਆ ਚ ਚੱਕ ਕੇ 1 ਕਿਲੋਮੀਟਰ ਦੀ ਵਾਟ ਤੈਅ ਕਰਕੇ ਪਹੁੰਚ ਜਾਵਾ ਗਾ ਆਪਣੀ ਮੰਜਿਲ .
ਪਰ ਮੰਜਿਲ ਦੇ ਰਾਸਤੇ ਏਨੇ ਲੰਬੇ ਹੋਣਗੇ ਖਿਆਲ ਨਈ ਸੀ
ਜਾਂਦਾ ਜਾਂਦਾ ਜਦ 20-21 ਸਾਲ ਦਾ ਹੋਇਆ ਤਾਂ ਫੈਂਸਲਾ ਨਾ ਕਰ ਸਕਿਆ ਕਿ ਬਣੂਗਾ ਕੀ
ਫਿਰ ਰਾਸਤੇ ਏਨੇ ਬਣਗੇ ਕਦੇ ਮੈਂ ਸੋਚਦਾ ਮੇਰੇ ਨਾਲਦੇ ਅਮਰੀਕਾ ਕੁਝ ਕੁ ਅਸਟੀ੍ਲੀਆ . ਕਨੇਡਾ. ਕੁਝ ਕੁ ਦੁਬੇਈ ਕਤਰ ਚਲੇ ਗੇ
ਕੁਝ ਕੁ ਏਥੇ ਘਰੋਂ ਠੀਕ ਹੋਣ ਕਰਕੇ ਨੋਕਰੀ ਲੱਗੇ
ਤੇ ਕੁਝ ਕੁ ਮੇਰੇ ਵਾਂਗ ਏਧਰ ਉਧਰ ਦੀ ਸੋਚਦੇ ਰੇਂਦੇ
ਅੱਗੇ ਲੰਘ ਚੁਕੇਆ ਨੂੰ ਤਾਂਗਦੇ ਰਹਿਣਾ ਸਿਆਣਪ ਨਈ ਸੀ
ਪਾਗਲਪਨ ਸੀ| ਜੇਕਰ ਆਪਣੇ ਨਿਸ਼ਾਨੇ ਨੂੰ ਚੁਣ ਲੈਂਦਾ ਤਾਂ ਤੀਰ ਖੱਬੇ-ਸੱਜੇ ਨਾ ਬੱਜਦਾ
ਰਾਹਾਂ ਦਾ ਤਾਂ ਕਿਸੇ ਨੂੰ ਨਈ ਪਤਾ ਸੀ ਪਰ ਲੰਘ ਚੁਕੇ ਮੁਸਾਫਿਰ ਸ਼ਇਦ ਉਹਨਾਂ ਲੰਘ ਚੁਕੇ ਨਾਲਦਿਆਂ ਦਾ ਰਾਹ ਬਣਗੇ
ਮੈ ਕਿਤੇ ਨਹਿ ਪਹੁੰਚਿਆ।।
ਲੇਖਕ ਅਰਦੀਪ

-


12 MAR 2021 AT 7:56

ਇਸ਼ਕਾਂ ਦੇ ਰਾਹਾਂ ਵਿਚ
ਇੱਤਬਾਰ ਕਰ ਲਿਆ
ਦਿਲ ਦੀਆ ਗੱਲਾ੍ਂ ਨੂੰ
ਜਾਰ ਕਰ ਲਿਆ
ਹੁਣ ਤੇਰੇ ਇੱਸ਼ਕ ਚ
ਜਾਨ ਆਵੇ ਜਾ ਜਾਵੇ
ਅਸੀ ਸੱਚੀ ਮੁੱਚੀ ਯਾਰਾ
ਤੇਨੂੰ ਪਿਆਰ ਕਰ ਲਿਆ

-


11 MAR 2021 AT 23:08

ਅੱਫਵਾਹਾਂ ਤੇ ਯਕੀਨ ਕਰ ਕੇ ਤੂੰ ਖਾਸ ਹੀ ਦੂਰ ਕਰ ਲਿਆ

-


Fetching Ardeep Quotes