ਜੇ ਤੇਰਾ ਇਸ਼ਕ ਮੇਰੀ ਜਾਨ ਨਹੀਂ ਹੁੰਦਾ
ਮੈਂ ਇਹੋ ਜਿਹਾ ਇਨਸਾਨ ਨਹੀਂ ਹੁੰਦਾ
ਹੁੰਦਾ ਤਾਂ ਵਾਸੀ ਮੈਂ ਤੇਰੇ ਹੀ ਸ਼ਹਿਰ ਦਾ
ਪਰ ਸ਼ਹਿਰ ਤੇਰਾ ਮੈਥੋਂ ਪਹਿਚਾਣ ਨਹੀਂ ਹੁੰਦਾ
ਤੂੰ ਤੁਰ ਗਿਆ ਏ ਇੰਝ ਮੂੰਹ ਮੋੜ ਕੇ
ਵੇ ਏਡਾ ਬੇਦਰਦ ਤਾਂ ਸ਼ੈਤਾਨ ਨਹੀਂ ਹੁੰਦਾ
ਧੋਖਾ , ਫਰੇਬ ਤੇ ਝੂਠਾਂ ਭਰੀ ਦੁਨੀਆ ਹੈ
ਤੇ ਕਹਿੰਦੇ ਨੇ ਮੇਹਰਬਾਨ ਭਗਵਾਨ ਨਹੀਂ ਹੁੰਦਾ-
Anu Goyal
(Writer_bychoice)
435 Followers · 788 Following
Insta: writer_bychoice
Joined 1 April 2017
22 SEP 2022 AT 23:15
14 SEP 2022 AT 21:49
दिल तोड़ने का कुछ इस तरह आगाज़ किया
मुस्कुराए मुंह मोड कर और नजरंदाज किया
-
14 FEB 2021 AT 22:09
ਰਾਹਾਂ ਤੇ ਲੱਗੀ ਟੇਕ
ਦਿਲ ਚੋਂ ਉੱਠਦੀ ਹੇਕ
ਮੱਧਮ ਹੁੰਦੀ ਜਾਂਦੀ ਆ
ਤੇ ਧੌਲੇ ਹੁੰਦੇ ਵਾਲ
ਵਟੱ ਪੈਂਦੇ ਚਿਹਰੇ ਤੇ
ਉਮੀਦ ਮੁੱਕਦੀ ਜਾਂਦੀ ਆ
ਤੂੰ ਅਜੇ ਵੀ ਨਾ ਆਇਆ
-
20 SEP 2020 AT 8:20
From the
Intemperate mind
To the placid soul
The journey was exhaustive
But worth it
My tranquil is not
Your conquest
But my evolution
-
20 SEP 2020 AT 0:48
मुझे सोना है सुला दे मुझे
क्योंकि सपने आओगे तुम
कोई सपने में मिला दे तुझे
-
14 FEB 2019 AT 22:51
Wayda tha
Kabhi na todne ka
Par ye to btaya nhi
Ki kya kya nhi todna
To kisi ne toda dil
kisi ne wada toda
Rooh todi , Zameer toda
Kuchh ne poora
Kuchh ne adha toda-
5 APR 2018 AT 14:02
Lag jaaye na nazar kahin zmaane ki
Dayri ke panno me tuihe chhupa rakha hai
-